ਸਾਡੇ ਨਾਲ ਸ਼ਾਮਲ

Follow us

24.1 C
Chandigarh
Thursday, February 19, 2026
More
    Home Breaking News Saint Dr. MSG...

    Saint Dr. MSG ਦੇ Instagram ’ਤੇ ਆਈ ਨਵੀਂ ਪੋਸਟ, ਜਲਦੀ ਪੜ੍ਹੋ

    Saint Dr. MSG

    Saint Dr. MSG ਦੇ Instagram ’ਤੇ ਆਈ ਨਵੀਂ ਪੋਸਟ, ਜਲਦੀ ਪੜ੍ਹੋ

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇੰਸਟਾਗ੍ਰਾਮ ’ਤੇ ਨਵੀਂ ਰੀਲ੍ਹ ਆਈ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਪੂਜਨੀਕ ਗੁਰੂ ਜੀ ਨੌਜਵਾਨਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਹਨ। ਆਏ ਜਾਣਦੇ ਹਾਂ…

    Saint MSG Instagram

    ਸਵਾਲ: ਗੁਰੂ ਜੀ ਦਫ਼ਤਰ ’ਚ ਨੈਗਟੀਵਿਟੀ ਦਾ ਮਾਹੌਲ ਰਹਿੰਦਾ ਹੈ। ਅਜਿਹੇ ਮਾਹੌਲ ’ਚ ਖੁਦ ਨੂੰ ਮੋਟੀਵੇਟ ਕਿਵੇਂ ਰੱਖੀਏ? ਚਾਰਜਅੱਪ ਕਿਵੇਂ ਰੱਖੀਏ?
    ਪੂਜਨੀਕ ਗੁਰੂ ਜੀ Saint Dr. MSG ਦਾ ਜਵਾਬ  : ਜਕੇਰ ਤੁਹਾਡੇ ਕੋਲ ਨੈਵਟੀਵਿਟੀ ਦਾ ਮਾਹੌਲ ਰਹਿੰਦਾ ਹੈ ਤਾਂ ਆਪਣੇ ਅੰਦਰ ਵਿੱਲ ਪਾਵਰ (ਆਤਮਵਿਸ਼ਵਾਸ) ਨੂੰ ਜਗਾ ਕੇ ਰੱਖੋ ਕਿਉਂਕਿ ਉਸ ਲਈ ਤੁਹਾਡੇ ਦਫ਼ਤਰ ’ਚ ਕੁਝ ਨਹੀਂ ਕਰ ਸਕਦੇ, ਪਰ ਜਦੋਂ ਤੁਸੀਂ ਘਰ ਹੁੰਦੇ ਹੋ ਤਾਂ ਸ਼ਾਮ ਦੇ ਸਮੇਂ ਮੈਡੀਟੈਸ਼ਨ ਕਰੋ। ਵਾਕ ਕਰੋ, ਘੁੰਮਦੇ ਹੋਏ ਮੈਡੀਟੇਸ਼ਨ ਕਰੋ ਤਾਂ ਮਾਈਂਡ ਫਰੈੱਸ਼ ਲੈ ਕੇ ਜਦੋਂ ਜਾਓਗੇ ਤਾਂ ਉੱਥੋਂ ਦਾ ਜੋ ਵਾਤਾਵਰਣ ਹੈ ਉਹ ਤੁਹਾਡੇ ’ਤੇ ਅਸਰ ਨਹੀਂ ਕਰੇਗਾ ਅਤੇ ਤੁਸੀਂ ਫਰੈੱਸ਼ ਰਹੋਗੇ।

    ਇੰਸਟਾਗ੍ਰਾਮ ’ਤੇ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ…

    ਪੂਜਨੀਕ ਗੁਰੂ ਜੀ ਦੇ ਆਫਿਸ਼ੀਅਲ ਇੰਸਟਾਗ੍ਰਾਮ ਅਕਾਊਂਟ ਨੂੰ ਇੱਥੇ ਕਲਿੱਕ ਕਰਕੇ ਫੋਲੋ ਕਰੋ ਅਤੇ ਦੇਖੋ ਪੂਜਨੀਕ ਗੁਰੂ ਜੀ ਦੀ ਹਰ ਨਵੀਂ ਵੀਡੀਓ ਅਤੇ ਸੋਹਣੀਆਂ ਤਸਵੀਰਾਂ

    ਪੂਜਨੀਕ ਗੁਰੂ ਜੀ ਦੇ ਆਫਿਸ਼ੀਅਲ ਯੂਟਿਊਬ ਅਕਾਊਂਟ ਨੂੰ ਇੱਥੇ ਕਲਿੱਕ ਕਰਕੇ ਸਬਸਕ੍ਰਾਈ ਕਰੋ ਅਤੇ ਦੇਖੋ ਪੂਜਨੀਕ ਗੁਰੂ ਜੀ ਦੀ ਹਰ ਇੱਕ ਵੀਡੀਓ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here