ਪੂਜਨੀਕ ਗੁਰੂ ਜੀ ਨੇ ਗਣਤੰਤਰ ਦਿਵਸ ’ਤੇ ਹੁਣੇ-ਹੁਣੇ ਫਰਮਾਏ ਅਨਮੋਲ ਬਚਨ, ਜਲਦੀ ਪੜ੍ਹੋ-

74th Republic Day MSG

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਗਣਤੰਤਰ ਦਿਵਸ ਮੌਕੇ ਦੇਸ਼ ਵਾਸੀਆਂ ਵਧਾਈ ਦਿੱਤੀ ਹੈ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅੱਜ ਗਣਤੰਤਰ ਦਿਵਸ ਦੇ ਇਸ ਪਵਿੱਤਰ ਮੌਕੇ ’ਤੇ ਅਸੀਂ ਇਹ ਕਸਮ ਲੈਂਦੇ ਹਾਂ ਕਿ ਆਪਣੇ ਇਸ ਭਾਰਤ ਦੇਸ਼ ਨੂੰ ਪੂਰੀ ਤਰ੍ਹਾਂ ਨਸ਼ੇ ਤੋਂ ਮੁਕਤ ਜ਼ਰੂਰ ਕਰਵਾਵਾਂਗੇ, ਸਹਿਯੋਗ ਦਿਆਂਗੇ ਅਤੇ ਨਾਲ ਹੀ ਨਸ਼ਾ ਮੁਕਤ ਕਰਵਾਉਣ ਲਈ ਪੂਰਾ ਸਹਿਯੋਗ ਦੇਵਾਂਗੇ। ਅਸੀਂ ਇਹ ਕਸਮ ਲੈਂਦੇ ਹੋਏ ਤੁਹਾਨੂੰ ਸਭ ਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਵੀ ਇਸ ਮੁਹਿੰਮ ’ਚ ਸਾਡੇ ਨਾਲ ਜੁੜ ਕੇ ਇਸ ਦੇਸ਼ ਨੂੰ ਚਮਕਾਓ, ਸਿਹਤਮੰਦ ਬਣਾਓ ਤਾਂ ਕਿ ਕੋਈ ਵੀ ਇਸ ਦੇਸ਼ ਨੂੰ ਗੰਦਾ, ਡਰਟੀ ਦੇਸ਼ ਨਾ ਕਹਿ ਸਕੇ। ਤੁਹਾਡੇ ਸਭ ਤੋਂ ਇਹ ਹੀ ਉਮੀਦ ਕਰਦੇ ਹੋਏ ਫਿਰ ਤੋਂ ਗਣਤੰਤਰ ਦਿਵਸ ਦੀ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ। ਜੈ ਹਿੰਦ। (74th Republic Day MSG)

ਵੀਡੀਓ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ…

https://www.instagram.com/p/Cn30Hovr_w7/?hl=en

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।