ਨੇਪਾਲ ‘ਚ ਕਾਲੇਜ ਬਸ ਖਾਈ ‘ਚ ਡਿੱਗੀ

College bus falls into trench in Nepal

23 ਦੀ ਹੋਈ ਮੌਤ, 14 ਜ਼ਖਮੀ

ਕਾਠਮਾਂਡੂ। ਨੇਪਾਲ ਦੇ ਤੁਲਸੀਪੁਰ ‘ਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਯਾਤਰਾ ਤੇ ਲੈ ਕੇ ਗਈ ਇੱਕ ਬੱਸ ਖਾਈ ‘ਚ ਡਿੱਗ ਗਈ, ਜਿਸ ਨਾਲ 23 ਲੋਕਾਂ ਦੀ ਮੌਤ ਤੇ 14 ਹੋਰ ਜਖਮੀ ਹੋ ਗਈ। ਨੇਪਾਲ ਦੀ ਪੁਲਿਸ ਨੇ ਸ਼ਨਿੱਚਰਵਰ ਨੂੰ ਇਹ ਜਾਨਕਾਰੀ ਦਿੱਤੀ। ਜਾਣਕਾਰੀ ਅਨੁਸਾਰ ਬਚਾਅ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ 19 ਪੁਰਸ਼ਾਂ ਤੇ ਮਹਿਲਾਵਾਂ ਦੇ ਮ੍ਰਤਿਕ ਸਰੀਰ ਬਰਾਮਦ ਕੀਤੇ ਤੇ ਜਖਮੀਆਂ ਦਾ ਨੂੰ ਬਾਂਕੇ ਦੇ ਕੋਹਲਪੁਰ ਮੈਡੀਕਲ ਕਾਲੇਜ ਵਿਖੇ ਇਲਾਜ ਚੱਲ ਰਿਹਾ ਹੈ ਜਦੋਕਿ ਇੱਕ ਜਖਮੀ ਨੂੰ ਤੁਲਸੀਪੁਰ ਦੇ ਰਾਪਤੀ ਜੋਨਲ ਹਸਪਤਾਲ ਨੂੰ ਭੇਜ ਦਿੱਤਾ ਸੀ। ਸ਼ੁੱਕਰਵਾਰ ਨੂੰ ਬਸ ਰਾਮਰੀ ਕੋਲ ਤੁਲਸੀਪੁਰ-ਸਾਲਆਨ ਰੋੜ ਤੇ ਇੱਕ ਮੋੜ ਤੇ ਬੇਕਾਬੂ ਹੋ ਕੇ 700 ਮੀਟਰ ਥੱਲੇ ਖਾਈ ‘ਚ ਜਾ ਡਿੱਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here