200 Rupee Coin

200 Rupee Coin: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਹਾਸੀ ਦੇਵੀ ਦੇ ਸਨਮਾਨ ’ਚ ਜਾਰੀ ਕੀਤਾ 200 ਰੁਪਏ ਦਾ ਯਾਦਗਾਰੀ ਸਿੱਕਾ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਲੋਕ ਭਵਨ ਦੇ ਛੱਤੀਸਗੜ੍ਹ ਮੰਡਪਮ ਵਿਖੇ ਹਾਸੀ ਦੇਵੀ ਦੇ ਸਨਮਾਨ ਵਿੱਚ 200 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ। ਇਸ ਮੌਕੇ ਰਾਜਪਾਲ ਰਾਮੇਨ ਡੇਕਾ ਅਤੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈਂ ਆਦਿ ਮੌਜੂਦ ਸਨ।
ਦੇਸ਼  ਬਿਜਨਸ  ਖਾਸ ਖਬਰ