ਨਵੀਂ ਦਿੱਲੀ (ਏਜੰਸੀ)। ਉੱਤਰ ਭਾਰਤ ਵਿੱਚ ਧੁੰਦ ਕਾਰਨ ਰੇਲ ਆਵਾਜਾਈ ਰੁਕਣ ਦਾ ਸਿਲਸਿਲਾ ਜਾਰੀ ਹੈ। ਅੱਜ ਕੁੱਲ 19 ਰੇਲਗੱਡੀਆਂ ਧੰਦ ਕਾਰਨ ਰੱਦ ਹੋਈਆਂ। ਉੱਤਰ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ 19 ਰੇਲਾਂ ਰੱਦ ਹੋਈਆਂ, ਜਦੋਂਕਿ 26 ਰੇਲਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਸੱਤ ਹੋਰ ਰੇਲਗੱਡੀਆਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦਾ ਉੱਤਰ ਪੱਛਮੀ ਮੈਦਾਨੀ ਹਿੱਸਾ ਸੰਘਣੀ ਧੁੰਦ ਦੀ ਚਾਦਰ ਨਾਲ ਢਕਿਆ ਹੈ। ਇਸ ਕਾਰਨ ਰੇਲ ਅਤੇ ਸੜਕ ਆਵਾਜਾਈ ਰੁਕ ਗਈ ਹੈ।
ਤਾਜ਼ਾ ਖ਼ਬਰਾਂ
Punjab Weather Forecast: ਆਉਣ ਵਾਲੇ ਦਿਨਾਂ ’ਚ ਕਿਵੇਂ ਰਹੇਗਾ ਮੌਸਮ, ਮੌਸਮ ਵਿਭਾਗ ਨੇ ਕੀਤੀ ਨਵੀਂ ਭਵਿੱਖਬਾਣੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
Malout News: ਪਲਾਸਟਿਕ ਮੁਕਤ ਸਮਾਜ ਬਣਾਉਣ ਲਈ ਬਲਾਕ ਮਲੋਟ ਦੇ ਜੋਨ ਨੰਬਰ 1 ਨੇ ਪਾਇਆ ਸਹਿਯੋਗ
Malout News: ਰੇਲਵੇ ਪੁਲ ਹੇ...
Paddy Diseases Prevention: ਝੋਨੇ ਦੀਆਂ ਮੁੱਖ ਬਿਮਾਰੀਆਂ ਦੀ ਰੋਕਥਾਮ ਦੇ ਢੰਗ
Paddy Diseases Prevention...
Parliament Security Breach: ਸੰਸਦ ’ਚ ਸੁਰੱਖਿਆ ਦੀ ਉਲੰਘਣਾ, ਕੰਧ ਟੱਪ ਕੰਪਲੈਕਸ ’ਚ ਆਇਆ ਵਿਅਕਤੀ
ਨਵੀਂ ਦਿੱਲੀ (ਏਜੰਸੀ)। Parli...
South America Earthquake: ਸਮੁੰਦਰ ’ਚ ਵੱਡਾ ਭੂਚਾਲ, 7.5 ਰਹੀ ਤੀਬਰਤਾ, ਸੁਨਾਮੀ ਦਾ ਖਤਰਾ ਟਲਿਆ
ਦੱਖਣੀ ਅਮਰੀਕਾ ਨੇੜੇ ਆਇਆ ਇਹ ...
Jaswinder Bhalla: ਛਣਕਾਟਿਆਂ ਵਾਲੇ ਜਸਵਿੰਦਰ ਭੱਲਾ ਨਹੀਂ ਰਹੇ
Jaswinder Bhalla: ਲੁਧਿਆਣਾ...
Kargil Soldier Returns Medal: ਕਾਰਗਿਲ ਸਿਪਾਹੀ ਨੇ ਪ੍ਰਸ਼ਾਸਨ ਨੂੰ ਸਨਮਾਨ ਮੈਡਲ ਕੀਤਾ ਵਾਪਸ, ਜਾਣੋ ਕਾਰਨ
ਮੁੱਖ ਮੰਤਰੀ ਨੂੰ ਮਿਲਣ ਦੀ ਇਜ...
Crime News: ਲੜਾਈ-ਝਗੜੇ ਦੇ ਮਾਮਲੇ ’ਚ ਛੇ ਜਣੇ ਹਥਿਆਰਾਂ ਸਮੇਤ ਗ੍ਰਿਫਤਾਰ, ਇੱਕ ਦੀ ਭਾਲ ਜਾਰੀ
ਦੋ ਦੇਸੀ ਕੱਟੇ ਅਤੇ ਇੱਕ ਜਿੰਦ...