Sirsa News: ਜਨਮ ਦਿਨ ਦੀ ਖੁਸ਼ੀ ’ਚ ਆਏ ਲੋੜਵੰਦ ਦੇ ਕੰਮ, ਇਹੀ ਸੱਚੀ ਇਨਸਾਨੀਅਤ

Sach Kahoon Punjabi Desk Picture
Published On

Blood Donation: ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਖੁਸ਼ੀ ਦੇ ਮੌਕੇ ’ਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਸੇ ਕੜੀ ਦੇ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਸੱਚੀ ਲੰਗਰ ਸੰਮਤੀ ਦੇ ਜ਼ਿੰਮੇਵਾਰ ਸੇਵਾਦਾਰ ਬਲਦੇਵ ਇੰਸਾਂ (ਕਾਲਾ ਲਾਂਗਰੀ) ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਸਰਸਾ ’ਚ ਸਥਿੱਤ ਸ਼ਾਹ ਸਤਿਨਾਮ ਜੀ ਸਪੈਸ਼ਲਿਟ ਹਸਪਤਾਲ ’ਚ ਪੂਜਨੀਕ ਬਾਪੂ ਮੱਘਰ ਸਿੰਘ ਇੰਟਰਨੈਸ਼ਨਲ ਬਲੱਡ ਸੈਂਟਰ ਵਿੱਚ ਖੂਨਦਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ 71ਵੀਂ ਵਾਰ ਖੂਨਦਾਨ ਕੀਤਾ ਹੈ। Sirsa News

Read Also : ਸਲਾਬਤਪੁਰਾ ’ਚ ਸੰਗਤ ਸ਼ਰਧਾ ਨਾਲ ਮਨਾ ਰਹੀ ਹੈ ‘ਪਵਿੱਤਰ ਐਮਐਸਜੀ ਗੁਰਮੰਤਰ ਭੰਡਾਰਾ’

ਦੱਸ ਦੱਸ ਦਈਏ ਕਿ ਡੇਰਾ ਸੱਚਾ ਸੌਦਾ ਵੱਲੋਂ ਸੈਂਕੜੇ ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ। ਇਹ ਕਾਰਜ ਭਾਰਤ ਤੋਂ ਇਲਾਵਾ ਸੰਸਾਰ ਭਰ ਦੇ ਹਰ ਕੋਨੇ ਵਿੱਚ ਕੀਤੇ ਜਾ ਰਹੇ ਹਨ। ਭਲਾਈ ਕਾਰਜ ਕਰਨ ਲਈ ਡੇਰਾ ਸੱਚਾ ਦੇ ਨਾਂਅ ਕਈ ਰਿਕਾਰਡ ਦਰਜ ਹਨ।

About The Author

Related Posts