ਥੇਰੇਸਾ ਮੇਅ ਦੀ ਹੱਤਿਆ ਦੀ ਸਾਜਿਸ਼ ‘ਚ ਨੌਜਵਾਨ ਦੋਸ਼ੀ
ਪ੍ਰਧਾਨ ਮੰਤਰੀ ਰਿਹਾਇਸ਼ ਦੇ ਗੇਟ ਆਈਈਡੀ ਬੰਬ ਨਾਲ ਉਡਾਉਣ ਦੀ ਸੀ ਯੋਜਨਾ | Murder
ਲੰਡਨ, (ਏਜੰਸੀ)। ਬ੍ਰਿਟੇਨ ਦੇ ਇੱਕ 20 ਸਾਲ ਦੇ ਨੌਜਵਾਨ ਨੂੰ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੀ ਹੱਤਿਆ ਦੀ ਸਾਜਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਉਤਰੀ ਲੰਦਨ ਦੇ ਓਲਡ ਕੋਰਟ ਨੇ ਬੁੱਧਵਾਰ ਨੂੰ ਨਈਮੁਰ ਰਹਿਮਾਨ ਨਾਮਕ ਇਸ ਨੌ...
ਇਜਰਾਇਲ ਦੀ ਸੁਰੱਖਿਆ ਯਕੀਨੀ ਕਰਨਗੇ ਅਮਰੀਕਾ ਤੇ ਰੂਸ : ਟਰੰਪ
ਟਰੰਪ ਨੇ ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਹੀ ਗੱਲ
ਹੇਲਸਿੰਕੀ, (ਏਜੰਸੀ)। ਇਜਰਾਇਲ ਦੀ ਸੁਰੱਖਿਆ ਯਕੀਨੀ ਕਰਨ ਨੂੰ ਲੈ ਕੇ ਅਮਰੀਕਾ ਅਤੇ ਰੂਸ ਇੱਕਠੇ ਮਿਲਕੇ ਕੰਮ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ...
ਅਫ਼ਵਾਹ ਕਾਰਨ ਲੋਕਾਂ ਵੱਲੋਂ ਇੰਜੀਨੀਅਰ ਦਾ ਕਤਲ
ਇੰਜੀਨੀਅਰ ਹੈਦਰਾਬਾਦ ਤੋਂ ਆਪਣੇ ਦੋਸਤ ਨੂੰ ਮਿਲਣ ਆਏ ਸਨ
ਬੈਂਗਲੁਰੂ, (ਏਜੰਸੀ)। ਕਰਨਾਟਕ ਦੇ ਬੀਦਰ ਜ਼ਿਲ੍ਹੇ ਦੇ ਮੁਰਕੀ 'ਚ ਬੱਚਾ ਚੋਰੀ ਦੀ ਅਫ਼ਵਾਹ ਕਾਰਨ ਭੀੜ ਨੇ ਕਥਿਤ ਤੌਰ 'ਤੇ ਇੱਕ ਸਾਫ਼ਟਵੇਅਰ ਇੰਜੀਨੀਅਰ ਕੁੱਟ-ਮਾਰ ਕਰਕੇ ਕਤਲ ਕਰ ਦਿੱਤਾ। ਇਸ ਘਟਨਾ 'ਚ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਪੁਲਿਸ ਨੇ ਇ...
ਪੋਲਿੰਗ ਦੀ ਪਵਿੱਤਰਤਾ ਨੂੰ ਬਚਾਈ ਰੱਖਣ ਲਈ ਮੇਰੀ ਗਿਰਫ਼ਤਾਰੀ ਛੋਟੀ ਜਿਹੀ ਕੀਮਤ : ਨਵਾਜ
ਨਵਾਜ ਨੂੰ ਹੋਈ ਹੈ 10 ਸਾਲ ਦੀ ਸਜ਼ਾ
ਲਹੌਰ (ਏਜੰਸੀ)। ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬੇਟੀ ਮਰਿਅਮ ਨਵਾਜ ਨਾਲ ਗਿਰਫ਼ਤਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਸ਼ੁੱਕਰਵਾਰ ਨੂੰ ਆਪਣੀ ਗਿਰਫ਼ਤਾਰੀ ਨੂੰ ਪੋਲਿੰਗ ਦੀ ਪਵਿੱਤਰਤਾ ਬਚਾਈ ਰੱਖਣ ਲਈ ਛੋਟੀ ਜਿਹੀ ਕੀਮਤ ਕਰਾਰ ਦਿੱਤਾ ਹੈ। ਸ਼ਰੀਫ਼ ਨੇ ਕਿਹਾ ਕਿ ਮ...
ਲਾਹੌਰ ‘ਚ ਨਵਾਜ਼ ਸ਼ਰੀਫ ਗ੍ਰਿਫ਼ਤਾਰ
ਭ੍ਰਿਸ਼ਟਾਚਾਰ ਦੇ ਦੋਸ਼ 'ਚ ਸ਼ਰੀਫ਼ ਨੂੰ ਅਦਾਲਤ ਨੇ ਸੁਣਾਈ ਹੈ 10 ਸਾਲ ਦੀ ਸਜ਼ਾ | Nawaz Sharif
ਕਈ ਥਾਈਂ ਸ਼ਰੀਫ ਦੇ ਹਮਾਇਤੀਆਂ ਤੇ ਪੁਲਿਸ ਦਰਮਿਆਨ ਝੜਪਾਂ | Nawaz Sharif
ਇਸਲਾਮਾਬਾਦ, (ਏਜੰਸੀ)। ਪਾਕਿ ਦੇ ਸਾਬਕਾ ਵਜ਼ੀਰੇ ਆਜਮ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਬੇਟੀ ਮਰੀਅਮ ਸ਼ਰੀਫ ਨੂੰ ਗ੍ਰਿਫ਼ਤਾਰ ਕਰ ਲਿਆ ...
ਨਵਾਜ ਸ਼ਰੀਫ ਤੇ ਬੇਟੀ ਮਰੀਅਮ ਪਾਕਿਸਤਾਨ ਰਵਾਨਾ
ਸ਼ਾਮ ਕਰੀਬ ਸਵਾ 6 ਵਜੇ ਪਹੁੰਚਣਗੇ ਲਾਹੌਰ | Nawaz Sharif
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ (Nawaz Sharif) ਸ਼ਰੀਫ ਅਤੇ ਉਹਨਾਂ ਦੀ ਬੇਟੀ ਮਰੀਅਮ ਨਵਾਜ ਸ਼ੁੱਕਰਵਾਰ ਸਵੇਰੇ ਲੰਦਨ ਤੋਂ ਪਾਕਿਸਤਾਨ ਲਈ ਰਵਾਨਾ ਹੋ ਗਏ। ਪਾਕਿਸਤਾਨ ਦੇ ਦੈਨਿਕ ਸਮਾਚਾਰ ਪੱਤਰ ਡਾਨ ਦੀ ਰਿਪੋਰਟ ਅਨ...
ਪਾਕਿ ਪਹੁੰਚਣ ‘ਤੇ ਨਵਾਜ਼ ਸ਼ਰੀਫ ਤੇ ਮਰੀਅਮ ਦੀ ਹੋਵੇਗੀ ਗ੍ਰਿਫ਼ਤਾਰੀ
ਨਵਾਜ਼ ਸ਼ਰੀਫ ਤੇ ਉਸ ਦੀ ਧੀ ਮਰੀਅਮ ਸ਼ਰੀਫ ਦੇ ਲਾਹੌਰ ਪਹੁੰਚਣ ਦੀ ਸੰਭਾਵਨਾ
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਸ਼ੁੱਕਰਵਾਰ ਨੂੰ ਦੇਸ਼ ਪਰਤਣ 'ਤੇ ਹੈਲੀਕਾਪਟਰ ਤੋਂ ਸਿੱਧਾ ਆਦਿਆਲਾ ਜੇਲ੍ਹ ਲਿਜਾਇਆ ਜਾਵੇਗਾ। ਜਿਓ ਨਿਊਜ਼ ਦੇ ਮੁਤਾਬਿਕ ਪਾਕ...
ਮਲਾਲਾ ਨੇ ਕੀਤੀ ਟਰੰਪ ਦੀ ਨਿੰਦਾ
ਪ੍ਰਵਾਸੀ ਬੱਚਿਆਂ ਨੂੰ ਪਰਿਵਾਰ ਤੋਂ ਵੱਖ ਕਰਨ ਲਈ ਕੀਤੀ ਨਿੰਦਾ | Trump
ਰਿਓ ਦਿ ਜੇਨਰੋ, (ਏਜੰਸੀ)। ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਮਲਾਲਾ ਯੂਸੁਫਜਈ ਨੇ ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਆਏ ਪ੍ਰਵਾਸੀਆਂ ਦੇ ਬੱਚਿਆਂ ਨੂੰ ਪਰਿਵਾਰ ਤੋਂ ਵੱਖ ਕਰਨ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀ ਦੀ ਜ਼ੋਰਦ...
ਗੁਫ਼ਾ ‘ਚ ਫਸੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ
ਕੋਚ ਅਤੇ ਸਭ ਤੋਂ ਛੋਟੇ ਬੱਚੇ ਨੂੰ ਆਖਰੀ ਦਿਨ ਬਚਾਇਆ ਗਿਆ | Children
ਥਾਈਲੈਂਡ, (ਏਜੰਸੀ)। ਗੁਫ਼ਾ 'ਚੋਂ 17 ਦਿਨਾਂ ਬਾਅਦ ਬਾਹਰ ਆਏ ਸਾਰੇ 'ਬ੍ਰਿਲੀਅੰਟ 13' ਕੋਚ ਤੇ ਸਭ ਤੋਂ ਛੋਟਾ ਬੱਚਾ ਆਖਰੀ ਦਿਨ ਬਚਾਇਆ ਗਿਆ ਥਾਈਲੈਂਡ ਦੀ ਗੁਫ਼ਾ ਅੰਦਰ ਫਸੇ ਬਾਕੀ ਚਾਰ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਸੁਰੱਖਿਅਤ ਬਾਹਰ ...
ਜਪਾਨ : ਭਾਰੀ ਮੀਂਹ ਨੇ ਲਈ 130 ਦੀ ਜਾਨ
ਅਣਗਿਣਤ ਹੋਏ ਲਾਪਤਾ, ਭਾਲ ਜਾਰੀ | Heavy Rain
ਕੁਰਾਸਿ਼ਕੀ (ਏਜੰਸੀ)। ਜਪਾਨ ਦੇ ਪੱਛਮੀ ਹਿੱਸੇ ਂਚ ਪਿਛਲੇ ਕਈ ਦਿਨਾਂ ਤੋਂ ਜਾਰੀ ਭਾਰੀ ਮੀਂਹ ਅਤੇ ਜ਼ਮੀਨ ਧਸਣ ਦੀਆਂ ਘਟਨਾਵਾ ਂਚ ਮੰਗਲਵਾਰ ਸਵੇਰ ਤੱਕ ਘੱਟ ਤੋਂ ਘੱਟ 130 ਜਣਿਆਂ ਦੀ ਮੌਤ ਹੋ ਗਈ ਅਤੇ ਅਨੇਕਾਂ ਲਾਪਤਾ ਦੱਸੇ ਜਾ ਰਹੇ ਹਨ। ਸਰਕਾਰੀ ਪ੍ਰਸਾਰਣ ਐੱਨਐੱ...