ਕੈਲੀਫੋਰਨੀਆ ‘ਚ ਅੱਗ ਨਾਲ ਛੇ ਮਰੇ, ਸੱਤ ਲਾਪਤਾ
ਭਿਆਨਕ ਅੱਗ ਕਾਰਨ 38 ਹਜ਼ਾਰ ਲੋਕਾਂ ਨੂੰ ਛੱਡਣੇ ਪਏ ਘਰ | California News
ਰੇਡਿੰਗ, (ਏਜੰਸੀ)। ਅਮਰੀਕਾ ਦੇ ਉਤਰੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਦੀ ਚਪੇਟ 'ਚ ਆ ਕੇ ਬਜੁਰਗ ਔਰਤ ਤੇ ਦੋ ਬੱਚੇ ਸਮੇਤ ਛੇ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 7 ਲਾਪਤਾ ਹਨ। ਸ਼ਾਸਤਾ ਕਾਉਂਟੀ ਦੇ ਸ਼ੈਰਿਫ ਟੋਮ ਬੋਸੇਨਕੋ ਨੇ ਐ...
ਅਮਰੀਕਾ ਤੇ ਤੁਰਕੀ ‘ਚ ਪਾਦਰੀ ਬਰੂਨਸਨ ਨੂੰ ਲੈ ਕੇ ਚਰਚਾ
ਬਰੂਨਸਨ ਦੀ ਰਿਹਾਈ ਨੂੰ ਲੈ ਕੇ ਤੁਰਕੀ ਨੂੰ ਚਿਤਾਵਨੀ ਦੇ ਚੁੱਕਿਆ ਅਮਰੀਕਾ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਅਤੇ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੂਸੋਗਲੂ ਨੇ ਸ਼ਨਿੱਚਰਵਾਰ ਨੂੰ ਅਮਰੀਕੀ ਪਾਦਰੀ ਐਂਡਰਿਊ ਬਰੂਨਸਨ ਨੂੰ ਲੈ ਕੇ ਚਰਚਾ ਕੀਤੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ...
ਇੰਡੋਨੇਸ਼ੀਆ ‘ਚ 6.4 ਦੀ ਤੀਬਰਤਾ ਦਾ ਭੂਚਾਲ, ਤਿੰਨ ਦੀ ਮੌਤ
ਕਈ ਇਮਾਰਤਾਂ ਨੁਕਸਾਨੀਆਂ ਗਈਆਂ | Earthquake
ਜਕਾਰਤਾ, (ਏਜੰਸੀ)। ਇੰਡੋਨੇਸ਼ੀਆ ਦੇ ਲੋਮਬੋਕ ਦੀਪ 'ਚ ਐਤਵਾਰ ਨੂੰ ਆਏ ਭੂਚਾਲ (Earthquake) ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਇਮਾਰਤਾਂ ਨੁਕਸਾਨੀਆਂ ਗਈਆਂ। ਅਮਰੀਕੀ ਭੂਗਰਭੀ ਸਰਵੇਖਣ ਵਿਭਾਗ (ਯੂਐਸਜੀਐਸ) ਅਨੁਸਾਰ ਰੀਐਕਟਰ ਪੈਮਾਨੇ 'ਤੇ ਭੂਚਾਲ ਦੀ ਤੀ...
ਪਾਕਿ ਚੋਣਾਂ ‘ਚ ਧਾਂਦਲੀ ਹੋਈ
ਪੀਪੀਪੀ ਤੇ ਪੀਐੱਮਐੱਲ ਨੇ ਲਾਇਆ ਦੋਸ਼ | Pakistan Elections
ਇਸਲਾਮਾਬਾਦ, (ਏਜੰਸੀ) ਨਵੇਂ ਪਾਕਿਸਤਾਨ ਦੇ ਨਾਅਰੇ ਨਾਲ ਆਮ ਚੋਣਾਂ ਲੜਨ ਵਾਲੇ ਪਾਕਿਸਤਾਨ ਤਕਰੀਕ-ਏ-ਇਨਸਾਫ (ਪੀਟੀਆਈ) ਦੇ ਪ੍ਰਧਾਨ ਇਮਰਾਨ ਖਾਨ ਦੇ ਸਿਰ 'ਤੇ ਜਿੱਤ ਦਾ ਸਿਹਰਾ ਸਜਣਾ ਲਗਭਗ ਤੈਅ ਹੈ ਉਨ੍ਹਾਂ ਦੀ ਪਾਰਟੀ 114 ਸੀਟਾਂ ਦੇ ਵਾਧੇ ਨਾਲ ਪ...
ਪਾਕਿ ਚੋਣਾਂ : ਇਮਰਾਨ ਦੀ ਪੀਟੀਆਈ 113 ਸੀਟਾਂ ‘ਤੇ ਅੱਗੇ
ਰੁਝਾਨਾਂ 'ਚ ਪਿਛੜੀ ਨਵਾਜ ਦੀ ਪਾਰਟੀ | Pakistan Elections
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ 'ਚ ਨੈਸ਼ਨਲ ਅਸੈਂਬਲੀ ਚੋਣਾਂ ਦੀ ਮਤਗਣਨਾ 'ਚ ਸਾਬਕਾ ਕ੍ਰਿਕਟਰ ਅਤੇ ਰਾਜਨੇਤਾ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇੰਸਾਫ (ਪੀਟੀਆਈ) ਹੋਰ ਪਾਰਟੀਆਂ ਦੇ ਮੁਕਾਬਲੇ ਕਾਫੀ ਅੱਗੇ ਚੱਲ ਰਹੀ ਹੈ। ਪੀਟੀਆਈ ਨੇ...
ਪਾਕਿਸਤਾਨ ‘ਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ
ਸ਼ਾਮ ਛੇ ਵਜੇ ਸ਼ੁਰੂ ਹੋਵੇਗੀ ਗਿਣਤੀ | Pakistan Elections
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ 'ਚ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਆਮ ਚੋਣਾਂ ਲਈ ਸਵੇਰੇ ਅੱਠ ਵਜੇ ਮਤਦਾਨ ਸ਼ੁਰੂ ਹੋ ਗਿਆ। ਸ਼ਾਮ ਛੇ ਵਜੇ ਮਤਦਾਨ ਸਮਾਪਤ ਹੁੰਦੇ ਹੀ ਗਿਣਤੀ ਸ਼ੁਰੂ ਹੋ ਜਾਵੇਗੀ। ਅਧਿਕਾਰਕ ਸੂਤਰਾਂ ਅਨੁਸਾਰ ਨੈਸ਼ਨਲ ਅਸੈਂਬਲੀ ਦੀਆਂ 2...
ਈਰਾਨ ‘ਚ ਭੂਚਾਲ ਦੇ ਤੇਜ਼ ਝਟਕੇ, 290 ਜ਼ਖਮੀ
5.8 ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ | Earthquake
ਦੁਬਈ, (ਏਜੰਸੀ)। ਈਰਾਨ 'ਚ ਦੋ ਦਿਨਾਂ ਤੋਂ ਜਾਰੀ ਤੇਜ਼ ਭੂਚਾਲ ਦੇ ਝਟਕਿਆਂ ਕਾਰਨ ਜ਼ਖਮੀਆਂ ਦੀ ਗਿਣਤੀ ਵਧ ਕੇ 290 ਹੋ ਗਈ ਹੈ। ਸੋਮਵਾਰ ਨੂੰ ਦੱਖਣੀ-ਪੂਰਬੀ ਈਰਾਨ 'ਚ 5.8 ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਮੀਡ...
ਅਫਗਾਨਿਸਤਾਨ ਸਰਕਾਰ ਈਦ ਮੌਕੇ ਸੰਘਰਸ਼ ਵਿਰਾਮ ਦਾ ਕਰ ਸਕਦੀ ਹੈ ਐਲਾਨ
ਸਰਕਾਰ ਈਦ ਮੌਕੇ ਵਿਰਾਮ ਨੂੰ ਦੁਹਰਾਉਣ ਦੀ ਗੱਲ ਤੇ ਵਿਚਾਰ ਕੀਤੀ | Government
ਕਾਬੁਲ, (ਏਜੰਸੀ)। ਅਫਗਾਨਿਸਤਾਨ 'ਚ ਅਗਲੇ ਮਹੀਨੇ ਈਦ ਮੌਕੇ 'ਤੇ (Government) ਰਾਸ਼ਟਰਪਤੀ ਅਸ਼ਰਫ ਗਨੀ ਅੱਤਵਾਦੀ ਸੰਗਠਨ ਤਾਲਿਬਾਨ ਨਾਲ ਸੰਘਰਸ਼ਵਿਰਾਮ ਦਾ ਐਲਾਨ ਕਰ ਸਕਦੇ ਹਨ। ਗਨੀ ਦੇ ਬੁਲਾਰੇ ਹਾਰੂਨ ਛਕਾਨਸੁਰੀ ਨੇ ਵਾਲ ਸਟਰੀਟ ...
ਐਸਬੀਆਈ ਨੇ ਟਰੰਪ ਦੇ ਪ੍ਰਚਾਰ ਸਲਾਹਕਾਰ ਨਾਲ ਜੁੜੇ ਦਸਤਾਵੇਜ ਕੀਤੇ ਜਨਤਕ
412 ਪੇਜ ਦੇ ਦਸਤਾਵੇਜਾਂ ਨੂੰ ਕੀਤਾ ਜਨਤਕ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੀ ਖੁਫੀਆ ਏਜੰਸੀ, ਸੰਘੀ ਜਾਂਚ ਬਿਊਰੋ (ਐਫਬੀਆਈ) ਨੇ ਸਾਲ 2016 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰੂਸ ਦੀ ਭੂਮਿਕਾ ਮਾਮਲੇ 'ਚ ਰਾਸਟਰਪਤੀ ਡੋਨਾਲਡ ਟਰੰਪ ਦੇ ਚੋਣ ਪ੍ਰਚਾਰ ਸਲਾਕਾਰ ਕਾਰਟਰ ਪੇਜ ਨਾਲ ਜੁੜੇ ਦਸਤਾਵੇਜ ਜਨਤਕ ਕਰ ਦਿੱਤੇ ਹ...
ਅਮਰੀਕਾ ਨਾ ਉਤਰੀ ਕੋਰੀਆ ‘ਤੇ ਸਖਤ ਪਾਬੰਦੀਆਂ ਦੀ ਅਪੀਲ ਕੀਤੀ
ਸਾਲ ਦੇ ਪਹਿਲੇ ਪੰਜ ਮਹੀਨਿਆਂ 'ਚ ਤੇਲ ਪਾਬੰਦੀਆਂ ਦਾ 89 ਵਾਰ ਉਲੰਘਣਾ ਕੀਤਾ ਗਿਆ | North Korea
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਨੇ ਰੂਸ, ਚੀਨ ਸਮੇਤ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਉਤਰੀ ਕੋਰੀਆ ਪੂਰਨ ਪ੍ਰਮਾਣੂ ਨਿਰਲੇਪਤਾ ਕੀਤੇ ਜਾਣ ਤੱਕ ਉਸ 'ਤੇ ਸਖਤ ਪਾਬੰਦੀਆਂ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਅਕਰੀਮਾ ...