ਫਰਾਂਸ ਦੇ ਰਾਸ਼ਟਰਪਤੀ ਨੇ ਕੀਤਾ ਫੋਨ, ਇਮਰਾਨ ਬੋਲੇ 30 ਮਿੰਟਾਂ ਬਾਅਦ ਕਰਦਾ ਹਾਂ ਗੱਲ
ਸਰਕਾਰ ਦੇ ਕੰਮਾਂ 'ਚ ਰੁੱਝੇ ਹੋਣ ਕਾਰਨ ਗੱਲ ਕਰਨ ਤੋਂ ਕੀਤੀ ਨਾਂਹ | Islamabad News
ਪਾਕਿਸਤਾਨ ਮੀਡੀਆ 'ਚ ਇਮਰਾਨ ਖਾਨ ਦੇ ਇਸ ਵਿਹਾਰ ਦੀ ਹੋ ਰਹੀ ਹੈ ਸਿਫ਼ਤ | Islamabad News
ਇਸਲਾਮਾਬਾਦ, (ਏਜੰਸੀ) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋ ਦੇ ਫ...
ਇਰਾਕ: ਸੰਸਦ ‘ਚ ਸਭ ਤੋਂ ਵੱਡੇ ਗੁਟ ਨੂੰ ਸਮਸ਼ਟ ਬਹੁਮਤ
ਇਰਾਕੀ ਸੰਸਦ 'ਚ ਕੁੱਲ 329 ਸੀਟਾਂ
ਬਗਦਾਦ, ਏਜੰਸੀ।
ਇਰਾਕ 'ਚ ਪ੍ਰਭਾਵਸ਼ਾਲੀ ਸ਼ਿਆ ਮੌਲਵੀ ਨੇਤਾ ਮੁਕਤਦਾ ਅਲ-ਸਦਰ ਅਤੇ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਦੀ ਅਗਵਾਈ ਵਾਲੇ ਗਠਜੋੜ ਸਮੇਤ 11 ਰਾਜਨੀਤਿਕ ਸਮੂਹਾਂ ਨੇ ਨਵੇਂ ਚੁਣੇ ਸੰਸਦ ਦੇ 177 ਸਾਂਸਦਾਂ ਨਾਲ ਸਭ ਤੋਂ ਵੱਡੇ ਗੁਟ ਦੇ ਗਠਨ ਦੀ ਐਤਵਾਰ ਨੂੰ ਘੋਸ਼ਣਾ ਕੀਤ...
ਜੇਲ੍ਹ ‘ਚੋਂ ਭੱਜੇ 400 ਕੈਦੀ
ਲੀਬੀਆ ਦੀ ਰਾਜਧਾਨੀ ਤ੍ਰਿਪੋਲੀ 'ਚ ਵਾਪਰੀ ਘਟਨਾ
ਤ੍ਰਿਪੋਲੀ, ਏਜੰਸੀ।
ਲੀਬੀਆ ਦੀ ਰਾਜਧਾਨੀ ਤ੍ਰਿਪੋਲੀ 'ਚ ਵਿਦਰੋਹੀ ਗੁਟਾਂ 'ਚ ਜਾਰੀ ਹਿੰਸਕ ਸੰਘਰਸ਼ ਦਰਮਿਆਨ ਇੱਕ ਜੇਲ੍ਹ 'ਚੋਂ ਐਤਵਾਰ ਨੂੰ 400 ਕੈਦੀ ਫਰਾਰ ਹੋ ਗਏ। ਇੱਕ ਨਿਆਂਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਸੋਸ਼ਲ ਮੀਡੀਆ 'ਤੇ ਜਾਰੀ ਨਿਆਂ...
ਯਮਨ ‘ਚ ਲਗਜਰੀ ਸਮਾਨਾਂ ਦਾ ਆਯਾਤ ਅਸਥਾਈ ਤੌਰ ‘ਤੇ ਬੰਦ
ਸਥਾਨਕ ਮੁਦਰਾ ਸੰਕਟ ਨੂੰ ਦੇਖਦੇ ਹੋਏ ਲਿਆ ਫੈਸਲਾ
ਰਿਆਦ, ਏਜੰਸੀ।
ਯਮਨ ਸਰਕਾਰ ਨੇ ਆਟੋਮੋਬਾਇਲ ਅਤੇ ਵਿਲਾਸਿਤਾ ਦੇ ਹੋਰ ਸਮਾਨਾਂ ਦਾ ਆਯਾਤ ਅਸਥਾਈ ਤੌਰ 'ਤੇ ਬੰਦ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ। ਯਮਨ ਦੇ ਵਿਦੇਸ਼ ਮੰਤਰਾਲੇਨੇ ਟਵਿੱਟਰ 'ਤੇ ਜਾਰੀ ਬਿਆਨ 'ਚ ਕਿਹਾ ਕਿ ਦੇਸ਼ 'ਚ ਸਥਾਨਕ ਮੁਦਰਾ ਦੇ ਸੰਕਟ ਨੂੰ ਦੇਖਦੇ...
ਮਾਜੇਹ ਫੌਜੀ ਹਵਾਈ ਅੱਡੇ ‘ਤੇ ਇਜਰਾਈਲੀ ਹਮਲਾ ਨਹੀਂ: ਸੀਰੀਆ
ਕਿਹਾ, ਧਮਾਕਾ ਯੁੱਧ ਡੰਪ 'ਚ ਬਿਜਲੀ ਦੀ ਖਰਾਬੀ ਕਾਰਨ ਹੋਇਆ
ਦਮਿਸ਼ਕ, ਏਜੰਸੀ।
ਸੀਰੀਆ ਨੇ ਉਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਦਮਿਸ਼ਕ ਦੇ ਨੇੜੇ ਮਾਜੇਹ ਫੌਜੀ ਹਵਾਈ ਅੱਡੇ 'ਤੇ ਐਤਵਾਰ ਨੂੰ ਹੋਇਆ ਧਮਾਕਾ ਇਜਰਾਈਲੀ ਹਵਾਈ ਹਮਲਾ ਸੀ। ਫੌਜੀ ਸੂਤਰਾਂ ਨੇ ਦੱਸਿਆ ਕਿ ਮਾਜੇਹ ਹਵਾਈ ਅੱਡੇ 'ਤੇ ਹੋਇਆ ਜੋਰਦਾਰ ਧਮਾਕਾ ...
ਨਾਫਟਾ ਸੌਦੇ ‘ਚ ਕੈਨੇਡਾ ਦੀ ਲੋੜ ਨਹੀਂ: ਟਰੰਪ
ਕਾਂਗਰਸ ਨੂੰ ਇਸ 'ਚ ਦਖਲ ਨਾ ਦੇਣ ਦੀ ਚਿਤਾਵਨੀ
ਵਾਸ਼ਿੰਗਟਨ, ਏਜੰਸੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕੈਨੇਡਾ ਨੂੰ ਉਤਰ ਅਮਰੀਕੀ ਮੁਕਤ ਵਪਾਰ ਸਮਝੌਤਾ (ਨਾਫਟਾ) 'ਚ ਰੱਖਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਕਾਂਗਰਸ ਨੂੰ ਇਸ 'ਚ ਦਖਲ ਨਾ ਦੇਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਹੀਂ ਤਾ...
ਪਰਮਾਣੂ ਸਮਝੌਤੇ ‘ਤੇ ਯੂਰਪੀ ਦੇਸ਼ ਕਾਰਵਾਈ ਕਰਨ: ਈਰਾਨ
ਆਰਥਿਕ ਪਾਬੰਦੀ ਤੋਂ ਬਾਅਦ ਬ੍ਰਿਟੇਨ ਦੇ ਕਿਸੇ ਮੰਤਰੀ ਦਾ ਤਹਿਰਾਨ ਦਾ ਇਹ ਪਹਿਲਾ ਦੌਰਾ
ਦੁਬਈ, ਏਜੰਸੀ।
ਈਰਾਨ ਨੇ ਬ੍ਰਿਟੇਨ ਦੇ ਉਪ ਵਿਦੇਸ਼ ਮੰਤਰੀ ਅਲਿਸਟਰ ਬਰਟ ਦੇ ਦੋ ਰੋਜ਼ਾ ਦੌਰੇ 'ਤੇ ਸ਼ਨਿੱਚਰਵਾਰ ਨੂੰ ਤੇਹਰਾਨ ਪਹੁੰਚਣ ਦੇ ਮੌਕੇ 'ਤੇ ਕਿਹਾ ਕਿ ਅਮਰੀਕਾ ਦੇ ਸਮਝੌਤੇ ਤੋਂ ਹਟਣ ਤੋਂ ਬਾਅਦ ਈਰਾਨ ਦੇ ਪਰਮਾਣੂ ਸਮ...
ਲੀਬੀਆ ਨੇ ਸੰਯੁਕਤ ਰਾਸ਼ਟਰ ਦੀ ਸਹਾਇਤਾ ਨਾਲ ਫਸੇ ਸੈਂਕੜੇ ਸ਼ਰਨਾਰਥੀ ਨੂੰ ਕੱਢਿਆ
ਤ੍ਰਿਪੋਲੀ, (ਏਜੰਸੀ)। ਲੀਬੀਆ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਸਮੂਹਾਂ ਦੇ ਸੰਘਰਸ਼ ਕਾਰਨ ਸਰਕਾਰੀ ਨਿਗਰਾਨ ਕੇਂਦਰਾਂ ਵਿੱਚ ਫਸੇ ਸੈਂਕੜਿਆਂ ਸ਼ਰਨਾਰਥੀਆਂ ਨੂੰ ਸੰਯੁਕਤ ਰਾਸ਼ਟਰ ਦੀ ਮੱਦਦ ਤੋਂ ਕੱਢ ਕੇ ਕਿਸੇ ਹੋਰ ਥਾਂ ਤੇ ਭੇਜਿਆ ਗਿਆ ਸੀ। ਸੰਯੁਕਤ ਰਾਸ਼ਟਰ ਅਤੇ ਸਹਾਇਤਾ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇੱਕ ਸਹਾਇਤ...
ਸਕਾਟ ਮਾਰਿਸਨ ਬਣਨਗੇ ਆਸਟਰੇਲੀਆ ਦੇ ਪ੍ਰਧਾਨਮੰਤਰੀ
ਸਕਾਟ ਮਾਰਿਸਨ ਆਸਟਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ
ਕੈਨਬਰਾ, (ਏਜੰਸੀ)। ਆਸਟਰੇਲੀਆ ਦੇ ਵਿੱਤ ਮੰਤਰੀ ਸਕਾਟ ਮਾਰਿਸਨ ਲਿਬਰਲ ਪਾਰਟੀ ਦੀ ਅਗਵਾਈ ਨਾਲ ਸਬੰਧਿਤ ਚੋਣ ਜਿੱਤ ਗਏ ਹਨ ਅਤੇ ਸ੍ਰੀ ਮੈਲਕਮ ਟਰਨਬੁਲ ਦੀ ਥਾਂ ਹੁਣ ਉਹ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣਨਗੇ। ਮੌਜੂਦਾ ਪੀ. ਐੱਮ. ਮੈਲਕਮ ਟਰਨਬੁਲ ਦੇ ਕਰੀਬੀ ...
ਵੇਨੇਜੂਏਲਾ ਤਟ ‘ਤੇ ਭੂਚਾਲ ਦੇ ਝਟਕੇ
7.3 ਦੀ ਰਹੀ ਤੀਬਰਤਾ | Earthquake
ਕਾਰਾਕਾਸ, (ਏਜੰਸੀ)। ਵੇਨੇਜੂਏਲਾ ਦੇ ਉਤਰੀ ਤਟ 'ਤੇ ਮੰਗਲਵਾਰ ਨੂੰ 7.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਭੂਗਰਭੀ ਸਰਵੇਖਣ ਨੇ ਦੱਸਿਆ ਕਿ ਸ਼ੁਰੂਆਤ 'ਚ ਭੂਚਾਲ ਦੀ ਤੀਬਰਤਾ ਰੀਐਕਟਰ ਸਕੇਲ 'ਤੇ 6.7 ਮਾਪੀ ਗਈ ਅਤੇ ਫਿਰ 7.0 ਦਰਜ ...