ਸੰਯੁਕਤ ਰਾਸ਼ਟਰ ਪ੍ਰੀਸ਼ਦ ਸੀਰੀਆ ਦੇ ਇਦਲਿਬ ‘ਤੇ ਕਰੇਗਾ ਚਰਚਾ
ਸੰਯੁਕਤ ਰਾਸ਼ਟਰ, ਏਜੰਸੀ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਆਗਾਮੀ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ 'ਚ ਸੀਰੀਆ ਦੇ ਇਦਲਿਬ ਪ੍ਰਾਂਤ ਦੀ ਸਥਿਤੀ 'ਤੇ ਚਰਚਾ ਹੋਵੇਗੀ। ਸੰਯੁਕਤ ਰਾਸ਼ਟਰ 'ਚ ਅਮਰੀਕਾ ਰਾਜਦੂਤ ਨਿੱਕੀ ਹੇਲੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ 'ਚ ਸੀਰੀਆਈ ਸਰਕਾਰ ਨੂੰ ਇਦਲਿਬ 'ਚ ਸੰਭਾਵ...
ਖਲੀਲਜਾਦ ਅਫਗਾਨਿਸਤਾਨ ‘ਤੇ ਅਮਰੀਕਾ ਸਲਾਹਕਾਰ ਨਿਯੁਕਤ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਵਿਦੇਸ਼ ਵਿਭਾਗ ਨੇ ਅਫਗਾਨਿਸਤਾਨ 'ਚ ਆਪਣੇ ਸਾਬਕਾ ਰਾਜਦੂਤ ਜਲਮੇ ਖਲੀਲਜਾਦ ਨੂੰ ਕਾਬੁਲ 'ਤੇ ਨਵਾਂ ਸਲਾਹਕਾਰ ਨਿਯੁਕਤ ਕੀਤਾ ਹੈ। ਅਮਰੀਕਾ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਮੰਗਲਵਾਰ ਨੂੰ ਪਾਕਿਸਤਾਨ ਜਾਣ ਦੇ ਕਰਮ 'ਚ ਜਹਾਜ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਵਿਦੇਸ਼ ਵਿਭਾਗ ਨੇ ਉਸਦੀ ਨਿ...
ਜਪਾਨ ‘ਚ ਤੂਫਾਨ ਨਾਲ 10 ਦੀ ਮੌਤ, ਸੈਕੜੇ ਜਖਮੀ
ਟੋਕੀਓ, ਏਜੰਸੀ।
ਪੱਛਮੀ ਜਪਾਨ 'ਚ ਆਏ ਭਿਆਨਕ ਤੂਫਾਲ ਨਾਲ 10 ਨਾਗਰਿਕਾਂ ਦੀ ਮੌਤ ਹੋ ਗਈ ਜਦੋਂ ਸੈਕੜੇ ਨਾਗਰਿਕ ਗੰਭੀਰ ਰੂਪ ਵਿਚ ਜਖਮੀ ਹੋਏ ਹਨ। ਜਪਾਨ ਸਰਕਾਰ ਵੱਲੋਂ ਅੱਜ ਜਾਰੀ ਬਿਆਨ 'ਚ ਦੱਸਿਆ ਕਿ ਤੂਫਾਨ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਅਤੇ 10 ਲੰਖ ਤੋਂ ਵੱਧ ਘਰਾਂ 'ਚ ਅੰਧੇਰਾ ਛਾ ਗਿਆ...
ਰਾਇਟਰ ਦੇ ਦੋ ਕੈਦੀ ਪੱਤਰਕਾਰਾਂ ਨੂੰ ਰਿਹਾਅ ਕਰੇ ਮਿਆਂਮਾਰ : ਪੇਂਸ
ਵਾਸਿੰਗਟਨ, ਏਜੰਸੀ।
ਅਮਰੀਕੀ ਉਪਰਾਸ਼ਟਰਪਤੀ ਮਾਈਕ ਪੇਂਸ ਨੇ ਮਿਆਂਮਾਰ ਨਾਲ ਵਾਰਤਾਲਾਪ ਕਮੇਟੀ ਰਾਇਟਰ ਦੇ ਦੋ ਪੱਤਰਕਾਰਾਂ ਨੂੰ ਦੋਸ਼ੀ ਕਰਾਰ ਦੇਣ ਤੇ ਉਨ੍ਹਾਂ ਨੂੰ ਸੱਤ ਸਾਲ ਦਾ ਸਜਾ ਸਣਾਉਣ ਦੇ ਅਦਾਲਤੀ ਆਦੇਸ਼ ਬਦਲਣ ਅਤੇ ਉਨ੍ਹਾਂ ਤੁਰੰਤ ਰਿਹਾਅ ਕਰਨ ਨੂੰ ਕਿਹਾ ਹੈ। ਸ੍ਰੀ ਪੇਂਸ ਨੇ ਮੰਗਲਵਾਰ ਨੂੰ ਇਕ ਟਵੀਟ ਪੋਸਟ '...
ਸਾਊਦੀ ਅਗਵਾਈ ਵਾਲੇ ਗਠਬੰਧਨ ਨੇ ਦੋ ਮਿਜਾਇਲਾਂ ਨੂੰ ਕੀਤਾ ਨਸ਼ਟ
ਦੁਬਈ, ਏਜੰਸੀ।
ਯਮਨ 'ਚ ਯੁੱਧ ਕਰ ਰਹੇ ਸਾਊਦੀ ਅਗਵਾਈ ਵਾਲੇ ਗਠਬੰਧਨ ਨੇ ਇਰਾਨ ਸਹਿਯੋਗੀ ਹਾਉਤੀਆਂ ਵੱਲੋਂ ਦੱਖਣੀ ਸਾਊਦੀ ਸ਼ਹਿਰ ਜਿਜਾਨ ਨੂੰ ਨਿਸ਼ਾਨਾ ਬਣਾਕੇ ਦਾਗੇ ਗਏ ਦੋ ਬੈਲਿਸਟਕ ਮਿਜਾਇਲਾਂ ਨੂੰ ਮੰਗਲਵਾਰ ਨੂੰ ਰਾਹ 'ਚ ਹੀ ਨਸ਼ਟ ਕਰ ਦਿੱਤਾ।
ਹਾਉਤੀਆਂ ਨੇ ਆਪਣੇ ਅਲ ਮਸਿਰਾਹ ਟੀਵੀ ਵੱਲੋਂ ਜਾਰੀ ਇਕ ਟਵੀਟ 'ਚ ਕ...
ਹਕਾਨੀ ਨੈਟਵਰਕ ਦੇ ਸੰਸਥਾਪਕ ਜਲਾਲੂਦੀਨ ਹਕਾਨੀ ਦੀ ਮੌਤ
ਕਾਬੁਲ, ਏਜੰਸੀ।
ਅਫਗਾਨਿਸਤਾਨ 'ਚ ਅੱਤਵਾਦੀ ਗਤੀਵਿਧੀਆਂ ਚਲਾਉਣ ਵਾਲੇ ਛਾਪਾਮਾਰ ਸਮੂਹ ਹਕਾਨੀ ਨੈਟਵਰਕ ਦੇ ਸੰਸਥਾਪਕ ਜਲਾਲੂਦੀਨ ਹਕਾਨੀ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਤਾਲਿਬਾਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਕਾਨੀ ਨੇ 1970 ਦੇ ਦਹਾਕੇ 'ਚ ਇਸ ਨੈਟਵਰਕ ਦੀ ਸਥਾਪਨਾ ਕੀਤੀ ਸੀ। ਕੁਝ ਸਾ...
ਬੈਚੇਲੇਟ ਨੇ ਸੰਰਾ ਮਨੁੱਖੀ ਅਧਿਕਾਰੀ ਪ੍ਰਮੁੱਖ ਰੂਪ ‘ਚ ਕੰਮ ਦਾ ਭਾਰ ਸੰਭਾਲਿਆ
ਜੇਨੇਵਾ, ਏਜੰਸੀ।
ਚਿਲੀ ਦੀ ਸਾਬਕਾ ਰਾਸ਼ਟਰਪਤੀ ਮਿਸ਼ੇਲ ਬੈਚੇਲੇਟ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰਮੁੱਖ ਦੇ ਰੂਪ 'ਚ ਕੰਮ ਦਾ ਭਾਰ ਸੰਭਾਲ ਲਿਆ ਹੈ। ਬੈਚੇਲੇਟ ਨੇ ਸੋਮਵਾਰ ਨੂੰ ਕੰਮ ਸੰਭਾਲਣ ਤੋਂ ਬਾਅਦ ਮੀਆਂਮਾਰ ਤੋਂ ਰੋਹੰਗਿਆਂ ਸ਼ਰਨਾਰਥੀਆਂ ਖਿਲਾਫ ਚਲਾਏ ਗਏ ਅਭਿਆਨ ਦੀ ਰਿਪੋਰਟਿੰਗ ਕਰਨ ਨੂੰ ਤਤਕਾਲ ਰਿਹਾ...
ਇਜ਼ਰਾਇਲੀ ਸੈਨਿਕਾਂ ਨੇ ਵੈਸਟ ਬੈਂਕ ‘ਚ ਫਲਸਤੀਨੀ ਨੂੰ ਕੀਤਾ ਢੇਰ
ਯਰੁਸ਼ਲਮ, ਏਜੰਸੀ।
ਇਜ਼ਰਾਇਲੀ ਸੈਨਿਕਾਂ ਨੇ ਆਪਣੇ ਕਬਜੇ ਵਾਲੇ ਵੈਸਟ ਬੈਂਕ ਸਥਿਤ ਇਕ ਬਸਤੀ ਕੋਲ ਚਾਕੂ ਲਹਿਰਾ ਰਹੇ ਫਲਸਤੀਨੀ ਨਾਗਰਿਕ ਨੂੰ ਮਾਰ ਸੁੱਟਿਆ। ਇਜ਼ਰਾਇਲ ਸੈਨਿਕਾਂ ਨੇ ਇਕ ਸੰਖੇਪ ਬਿਆਨ 'ਚ ਕਿਹਾ, ਹੈਬਰੋਨ ਦੇ ਪੂਰਬ ਵਿਚ ਕਿਰਿਆਤ ਅਰਬਾ ਨੇੜੇ ਫੌਜ ਦੇ ਨਾਕੇ ਕੋਲ ਸੋਮਵਾਰ ਨੂੰ ਚਾਕਨੂੰ ਨਾਲ ਇਕ ਫਲਸਤੀਨੀ ਨ...
ਟਰੰਪ ਦੀ ਸੀਰੀਆ ਨੂੰ ਇਦਲਿਬ ਪ੍ਰਾਂਤ ‘ਤੇ ‘ਜੰਗੀ ਹਮਲਾ’ ਨਾ ਕਰਨ ਦੀ ਚਿਤਾਵਨੀ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਅਤੇ ਉਸਦੇ ਸਹਿਯੋਗੀਆਂ ਇਰਾਨ ਤੇ ਰੂਸ ਨੂੰ ਸੀਰੀਆ ਵਿਦਰੋਹੀ ਦੇ ਕਬਜੇ ਵਾਲੇ ਇਦਲਿਬ ਪ੍ਰਾਂਤ 'ਤੇ 'ਜੰਗੀ ਹਮਲਾ' ਨਾ ਕਰਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਹਜ਼ਾਰਾਂ ਨਾਗਰਿਕ ਮਾਰੇ ਜਾ ਸਕਦੇ ਹਨ। ਸ੍ਰੀ ਟ...
ਇਜ਼ਰਾਇਲ ਇਰਾਕ ‘ਚ ਕਰ ਸਕਦਾ ਹੈ ਇਰਾਨੀ ਹਥਿਆਰਾਂ ‘ਤੇ ਹਮਲਾ
ਯਰੂਸ਼ਲਮ, ਏਜੰਸੀ।
ਇਜ਼ਰਾਇਲ ਨੇ ਸੰਕੇਤ ਦਿੱਤਾ ਹੈ ਕਿ ਉਹ ਇਰਾਕ 'ਚ ਸਥਿਤ ਸ਼ੱਕੀ ਇਰਾਨ ਦੀ ਫੌਜ ਸੰਪਤੀਆਂ 'ਤੇ ਹਮਲਾ ਕਰ ਸਕਦਾ ਹੈ ਜਿਵੇ ਕਿ ਉਸਨੇ ਯੁੱਧ ਪ੍ਰਭਾਵਿਤ ਸੀਰੀਆ 'ਚ ਕਈ ਹਵਾਈ ਹਮਲੇ ਕੀਤੇ ਹਨ। ਇਜ਼ਰਾਇਲ ਦੇ ਰੱਖਿਆ ਮੰਤਰੀ ਐਵਿਗਡੋਰ ਲਿਬਰਮੈਨ ਨੇ ਇਜ਼ਰਾਇਲੀ ਟੈਲੀਵਿਜ਼ਨ ਸਮਾਚਾਰ ਕੰਪਨੀ ਦੁਆਰਾ ਲਾਈਵ ਪ੍ਰਸਾ...