ਤੰਜਾਨੀਆ ਕਿਸ਼ਤੀ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ 218 ਹੋਈ
ਉਕਾਰਾ,(ਤੰਜਾਨੀਆ), ਏਜੰਸੀ
ਤੰਜਾਨੀਆ ਦੀ ਵਿਕਟੋਰੀਆ ਝੀਲ 'ਚ ਵੀਰਵਾਰ ਨੂੰ ਹੋਏ ਕਿਸ਼ਤੀ ਹਾਦਸੇ 'ਚ 218 ਲੋਕਾਂ ਦੇ ਮਾਰੇ ਦੀ ਪੁਸ਼ਟੀ ਹੋਈ ਹੈ ਅਤੇ ਕਈ ਲਾਪਤਾ ਲੋਕਾਂ ਦੀ ਤਲਾਸ਼ ਅਜੇ ਵੀ ਜਾਰੀ ਹੈ। ਲਾਪਤਾ ਲੋਕਾਂ ਦੀ ਤਲਾਸ਼ ਦੌਰਾਨ ਸ਼ਨਿੱਚਰਵਾਰ ਨੂੰ ਇੱਕ ਵਿਅਕਤੀ ਬਚਾ ਲਿਆ ਗਿਆ। ਨਜ਼ਰਸਾਨੀ ਨੇ ਦੱਸਿਆ ਗੋਤਾਖੋਰਾਂ ਨ...
ਮੈਕਸਿਕੋ ‘ਚ ਪੱਤਰਕਾਰ ਦਾ ਕਤਲ
ਮੈਕਸਿਕੋ ਸਿਟੀ, ਏਜੰਸੀ।
ਮੈਕਸਿਕੋ ਦੇ ਵਿਪਾਸ ਪ੍ਰਾਂਤ ਦੇ ਆਜਲੋਨ 'ਚ ਕੁਝ ਅਣਪਛਾਤੇ ਬਦਮਾਸਾਂ ਨੇ ਇੱਕ ਪੱਤਰਕਾਰ ਦੀ ਗੋਲੀ ਮਾਰਕੇ ਕਤਲ ਕਰ ਦਿੱਤਾ ਹੈ। ਸਥਾਨਕ ਨਿਊਜ ਏਜੰਸੀ ਅਨੁਸਾਰ ਈਲ ਹਰਾਲਡੋ ਡੇ ਚਿਪਾਸ ਨੇ ਖਬਰ ਦਿੱਤੀ ਹੈ ਉਸਦੇ ਪੱਤਰਕਾਰ ਮਾਰਿਓ ਗੋਮੇਜ 'ਤੇ ਦੋ ਬਦਮਾਸ਼ਾਂ ਨੇ ਸ਼ੁੱਕਰਵਾਰ ਨੂੰ ਉਸ ਸਮੇਂ ਹਮ...
ਨਿਊਯਾਰਕ ‘ਚ ਨਵਜੰਮੇ ਬੱਚਿਆ, ਦੋ ਵਿਅਕਤੀਆ ‘ਤੇ ਚਾਕੂ ਨਾਲ ਹਮਲਾ
ਨਿਊਯਾਰਕ, ਏਜੰਸੀ।
ਨਿਊਯਾਰਕ ਦੇ ਇੱਕ ਘਰ 'ਚ ਸਥਿਤ ਡੇ ਕੇਅਰ ਸੈਂਟਰ (ਬੱਚਿਆਂ ਦੀ ਦੇਖਭਾਲ ਦਾ ਕੇਂਦਰ) 'ਚ ਇੱਕ ਔਰਤ ਕਰਮਚਾਰੀ ਨੇ ਤਿੰਨ ਨਵਜੰਮੇ ਬੱਚਿਆਂ ਤੇ ਦੋ ਵਿਅਕਤੀਆਂ ਨੂੰ ਚਾਕੂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ। ਬਾਅਦ 'ਚ ਹਮਲਾਵਰ ਨੇ ਖੁਦ ਦੀ ਗੁੱਟ ਵੀ ਕੱਟ ਲਿਆ ਜਿਸ ਨੂੰ ਪੁਲਿਸ ਨੇ ਜਖਮੀ ਅਵਸਥਾ 'ਚ...
ਵਿਅਤਨਾਮ ਦੇ ਰਾਸ਼ਟਰਪਤੀ ਕੁਆਂਗ ਦਾ ਦੇਹਾਂਤ
ਹਨੋਈ, ਏਜੰਸੀ।
ਵਿਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕੁਆਂਗ ਦਾ ਅੱਜ ਦੇਹਾਂਤ ਹੋ ਗਿਆ। ਇਹ ਜਾਣਕਾਰੀ ਇੱਕ ਨਿਊਜ ਏਜੰਸੀ ਨੇ ਦਿੱਤੀ ਹੈ। ਨਿਊਜ ਏਜੰਸੀ ਅਨੁਸਾਰ ਸ੍ਰੀ ਕੁਆਂਗ ਕਾਫੀ ਬਿਮਾਰੀ ਸਨ ਅਤੇ ਦੇਸ਼ ਦੇ ਨਾਮੀ ਡਾਕਟਰਾਂ ਤੋਂ ਇਲਾਵਾ ਵਿਦੇਸ਼ਾਂ ਦੇ ਡਾਕਟਰਾਂ ਅਤੇ ਮਾਹਿਰਾਂ ਦੇ ਅਣਮੁੱਲ ਕੋਸ਼ਿਸ਼ਾਂ ਦੇ ਬਾਵਜੂਦ ਉਨ੍...
ਅਮਰੀਕਾ ਦੇ ਸਾਈਰਾਕਿਊਸ ਸ਼ਹਿਰ ‘ਚ ਗੋਲੀਬਾਰੀ, ਸੱਤ ਜਖਮੀ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਸਾਈਰਾਕਿਊਸ ਸ਼ਹਿਰ 'ਚ ਵੀਰਵਾਰ ਨੂੰ ਹੋਈ ਗੋਲੀਬਾਰੀ 'ਚ ਬੱਚਿਆਂ ਸਮੇਤ ਸੱਤ ਨਾਗਰਿਕਾਂ ਨੂੰ ਲੱਗੀ ਹੈ। ਐਮਰਜੈਂਸੀ ਸੇਵਾ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਸਾਈਰਾਕਿਊਸ ਦਮਕਲ ਸੰਗਠਨ ਦੀ ਰਿਪੋਰਟ ਅਨੁਸਾਰ ਸ਼ਹਿਰ ਦੇ ਮਿਡਲੈਂਡ ਐਵਨਿਊ 'ਚ ਹੋਈ ਗੋਲੀਬਾਰੀ 'ਚ ਕਰੀਬ ਸੱਤ ਲੋਕ ਜਖਮ...
ਜਪਾਨ ਤੇ ਅਮਰੀਕਾ ਦਰਮਿਆਨ ਵਪਾਰਕ ਗੱਲਬਾਤ 24 ਸਤੰਬਰ ਨੂੰ
ਟੋਕੀਓ, ਏਜੰਸੀ।
ਜਪਾਨ ਅਤੇ ਅਮਰੀਕਾ ਦਰਮਿਆਨ 24 ਸਤੰਬਰ ਨੂੰ ਨਿਊਯਾਰਕ 'ਚ ਵਪਾਰਕ ਗੱਲਬਾਤ ਦਾ ਦੂਜਾ ਦੌਰ ਸ਼ੁਰੂ ਹੋਵੇਗਾ। ਜਪਾਨ ਦੇ ਵਿੱਤ ਮੰਤਰੀ ਤੋਸ਼ੀਮਿਤਸੂ ਮੋਤੇਗੀ ਨੇ ਅੱਜ ਇਸ ਗੱਲ ਦੀ ਜਾਣਕਾਰੀ ਦਿੱਤੀ। ਅਗਸਤ 'ਚ ਸ੍ਰੀ ਮੋਤੇਗੀ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਈਟਥਾਈਜਰ ਦਰਮਿਆਨ ਹੋਏ ਪਹਿਲੇ ਦੌਰ...
ਗੋਂਡਾ ‘ਚ ਚਾਰ ਵਾਹਨਾ ਦੀ ਟੱਕਰ ਚਾਰ ਦੀ ਮੌਤ 12 ਜਖਮੀ
ਗੋਂਡਾ, ਏਜੰਸੀ।
ਉੱਤਰ ਪ੍ਰਦੇਸ਼ 'ਚ ਗੋਂਡਾ ਜਿਲ੍ਹੇ ਦੇ ਪਰਸਪੁਰ ਖੇਤਰ 'ਚ ਅੱਜ ਸਵੇਰੇ ਦੋ ਵਾਹਨਾ ਦੀ ਭਿਆਨਕ ਟੱਕਰ 'ਚ ਚਾਰ ਜਣਿਆਂ ਦੀ ਮੌਤ ਅਤੇ 12 ਗੰਭੀਰ ਰੂਪ 'ਚ ਜਖਮੀ ਹੋ ਗਏ। ਪੁਲਿਸ ਅਧਿਕਾਰੀ ਲਲਨ ਸਿੰਘ ਨੇ ਦੱਸਿਆ ਕਿ ਬਲਥਰ ਪਿੰਡ ਕੋਲ ਇਹ ਹਾਦਸੇ ਉਸ ਸਮੇਂ ਹੋਇਆ ਜਦੋਂ ਇੱਕ ਮਿੰਨੀ ਟਰੱਕ ਉਲਟ ਦਿਸ਼ਾ ਤੋਂ ...
ਗੁਟੇਰੇਸ ਨੇ ਕੋਰੀਅਨ ਸ਼ਿਖਰ ਸੰਮੇਲਨ ਦੇ ਨਤੀਜਿਆ ਦਾ ਕੀਤਾ ਸਵਾਗਤ
ਸੰਰਾ, ਏਜੰਸੀ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ Âਟੋਨਿਓ ਗੁਟੇਰੇਸ ਨੇ ਬੁੱਧਵਾਰ ਨੂੰ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੇ ਨੇਤਾਵਾਂ ਦੇ ਸ਼ਿਖਰ ਸੰਮੇਲਨ ਦੇ ਨਤੀਜਿਆਂ ਦਾ ਸਵਾਗਤ ਕੀਤਾ ਤੇ ਕਾ ਕਿ ਹੁਣ ਠੋਸ ਕਾਰਵਾਈ ਦਾ ਸਮਾਂ ਹੈ। ਸੰਰਾ ਬੁਲਾਰੇ ਸਟੀਫਨ ਦੁਜਾਰਿਕ ਨੇ ਇੱਕ ਬਿਆਨ 'ਚ ਕਿਹਾ ਕਿ ਉੱਤਰੀ ਕੋਰੀਆ ਦੇ ਨੇਤ...
ਦੁਵੱਲੇ ਸਬੰਧਾਂ ਨੂੰ ਮਜ਼ਬੁਤ ਕਰਨਗੇ ਪਾਕਿਸਤਾਨ ਅਤੇ ਯੂਏਈ
ਇਸਲਾਮਾਬਾਦ, ਏਜੰਸੀ।
ਪਾਕਿਸਤਾਨ ਅਤੇ ਸੰਯੁਕਤ ਅਰਬ ਯੁਏਈ ਨੇ ਆਪਸੀ ਪਾਰਸਪਰਿਕ ਸਹਿਯੋਗ ਦੇ ਮੌਜੂਦਾ ਪੱਧਰ 'ਤੇ ਸੰਤੋਸ਼ ਵਿਅਕਤ ਕਰਦੇ ਹੋਏ ਕਿਹਾ ਕਿ ਦੋਵੇ ਦੇਸ਼ ਵੱਖ-ਵੱਖ ਖੇਤਰਾਂ 'ਚ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਸਬੰਧੀ ਪ੍ਰਤੀਬੰਧ ਹਨ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਅਤੇ ਅਤੇ ਯੂਏਈ...
ਟਰੰਪ ਦੇ ਸਾਬਕਾ ਸਲਾਹਕਾਰ ਫਿਲਨ ਨੂੰ ਦਸੰਬਰ ‘ਚ ਹੋਵੇਗੀ ਸਜਾ
ਵਾਸ਼ਿੰਗਟਨ, ਏਜੰਸੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਿਲਨ ਨੂੰ ਦਸੰਬਰ 'ਚ ਸਜਾ ਸੁਣਾਈ ਜਾਵੇਗੀ। ਰੂਸ ਦੇ ਨਾਲ ਆਪਣੇ ਸੰਪਰਕ ਸਬੰਧੀ ਅਮਰੀਕਾ ਦੀ ਫੈਡਰਲ ਜਾਂਚ ਏਜੰਸੀ (ਐਫਬੀਆਈ) ਨਾਲ ਝੂਠ ਬੋਲਣ ਦੇ ਮਾਮਲੇ 'ਚ ਫਿਲਨ ਨੂੰ ਦਸੰਬਰ 2017 'ਚ ਦੋਸ਼ੀ ਕਰਾਰ ਦਿੱਤਾ ਗਿ...