ਅਮਰੀਕੀ ਸੁਰੱਖਿਆ ਏਜੰਸੀ ਯੂਕ੍ਰੇਨ ਜਹਾਜ਼ ਹਾਦਸੇ ਦੀ ਜਾਂਚ ‘ਚ ਹੇਵੇਗੀ ਸ਼ਾਮਲ

Ukraine plain, Cresh, Human Error

ਅਮਰੀਕੀ ਸੁਰੱਖਿਆ ਏਜੰਸੀ ਯੂਕ੍ਰੇਨ ਜਹਾਜ਼ ਹਾਦਸੇ ਦੀ ਜਾਂਚ ‘ਚ ਹੇਵੇਗੀ ਸ਼ਾਮਲ

ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੀ ਆਵਾਜਾਈ ਸੁਰੱਖਿਆ ਏਜੰਸੀ ਨੇ ਐਲਾਨ ਕੀਤਾ ਕਿ ਉਹ ਯੁਕ੍ਰੇਨ ਜਹਾਜ਼ ਹਾਦਸੇ Plane Crash ਦੀ ਜਾਂਚ ‘ਚ ਸ਼ਾਮਲ ਹੋਣ ਦੇ ਇਰਾਨ ਦੇ ਸੱਦੇ ਨੂੰ ਮਨਜ਼ੂਰ ਕਰਦੇ ਹੋਏ ਉਸ ਦੀ ਜਾਂਚ ‘ਚ ਸ਼ਾਮਲ ਹੋਵੇਗੀ। ਏਜੰਸੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ (ਐੱਨਟੀਐੱਸਬੀ)  ਦੇ ਰਿਸਪੌਂਸ ਆਪ੍ਰੇਸ਼ਨਜ਼ ਸੈਂਟਰ ਨੂੰ ਯੂਕ੍ਰੇਨ ਕੌਮਾਂਤਰੀ ਏਅਰਲਾਇੰਸ ਦੀ ਉਡਾਨ ਪੀਐੱਸ 752 ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਰਾਨ ਦੇ ਨਾਗਰਿਕ ਉਡਾਨ ਸੰਗਠਨ ਦੁਆਰਾ ਜਹਾਜ਼ ਹਾਦਸਾ ਜਾਂਚ ਬੋਰਡ ਰਸਮੀ ਐਕਟ ਪ੍ਰਾਪਤ ਹੋਇਆ ਹੈ।

ਐੱਨਟੀਐੱਸਬੀ ਨੇ ਹਾਦਸੇ ਦੀ ਜਾਂਚ ਲਈ ਇੱਕ ਪ੍ਰਤੀਨਿਧੀ ਨੂੰ ਨੌਮੀਨੇਸ਼ਨ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।