ਕੈਨੇਡਾ ਨੇ ਸੂ ਕੀ ਤੋਂ ਮਾਨਦ ਨਾਗਰਿਕਤਾ ਵਾਪਸ ਲਈ
ਆਨਰੇਰੀ ਸਨਮਾਨ ਗਵਾਉਣ ਵਾਲੀ ਪਹਿਲੀ ਔਰਤ ਹੈ ਸੂ ਕੀ
ਓਟਾਵਾ, ਏਜੰਸੀ।
ਕੈਨੇਡਾ ਨੇ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਨੂੰ ਸਨਮਾਨ ਦੇ ਤੌਰ 'ਤੇ ਦਿੱਤੀ ਕੈਨੇਡਾ ਦੀ ਆਨਰੇਰੀ ਨਾਗਰਿਕਤਾ ਨੂੰ ਵਾਪਸ ਲੈ ਲਿਆ ਹੈ। ਫਾਈਨੇਂਨਸੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ ਕੈਨੇਡਾ ਨੇ ਇਹ ਕਦਮ ਸੂ ਕੀ ਦੇ ਉਨ੍ਹਾਂ ਦੀ ਫੌਜ ਵੱ...
ਬੰਗਲਾਦੇਸ਼ ‘ਚ 13 ਫੀਸਦੀ ਲੋਕ ਕਰਦੇ ਹਨ ਇੰਟਰਨੈਟ ਦੀ ਵਰਤੋਂ
18 ਦੇਸ਼ਾਂ ਦੇ ਸਰਵੇਖਣ ਤੋਂ ਬਾਅਦ ਹੋਇਆ ਖੁਲਾਸਾ
ਢਾਕਾ, ਏਜੰਸੀ।
ਏਸ਼ੀਆ ਵਿਚ ਦੂਰਸੰਚਾਰ 'ਤੇ ਆਧਾਰਿਤ ਇੱਕ ਖੇਤਰੀ ਥਿੰਕ-ਟੈਂਕ ਦੀ ਰਿਪੋਰਟ ਅਨੁਸਾਰ ਬੰਗਲਾਦੇਸ਼ ਸਭ ਤੋਂ ਘੱਟ ਇੰਟਰਨੈਟ ਵਰਤਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਦੇਸ਼ ਦੀ ਆਬਾਦੀ ਦੇ ਸਿਰਫ 13 ਫੀਸਦੀ ਲੋਕ ਹੀ ਇੰਟਰਨੈਟ ਦੀ ਵਰਤੋਂ ਕਰਦੇ ਹਨ। ਐਲ...
ਅਫਗਾਨਿਸਤਾਨ ‘ਚ ਫੌਜ ਦੇ ਅਭਿਆਨ ‘ਚ 66 ਵਿਦਰੋਹੀਆਂ ਦੀ ਮੌਤ
21 ਵਿਦਰੋਹੀ ਜ਼ਖਮੀ ਹੋ ਅਤੇ 2 ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਕਾਬੁਲ, ਏਜੰਸੀ।
ਅਫਗਾਨਿਸਤਾਨ ਦੀ ਰਾਸ਼ਟਰੀ ਰੱਖਿਆ ਫੌਜ (ਅਫਗਾਨ ਨੈਸ਼ਨਲ ਡਿਫੈਂਸ) ਅਤੇ ਸੁਰੱਖਿਆ ਬਲਾਂ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 18 ਤਲਾਸ਼ੀ ਅਭਿਆਨ ਅਤੇ 102 ਵਿਸ਼ੇਸ਼ ਬਲ ਅਭ...
ਇਮਰਾਨ ਅਤੇ ਮਾਰਕਲ ਦਰਮਿਆਨ ਭਾਰਤ-ਪਾਕਿਸਤਾਨ ਮੁੱਦੇ ‘ਤੇ ਗੱਲਬਾਤ
ਇਸਲਾਮਾਬਾਦ, ਏਜੰਸੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਰਮਨੀ ਦੀ ਚਾਂਸਲਰ ਡਾ. ਏਜਲਾ ਮਾਰਕਲ ਤੋਂ ਖੇਤਰੀ ਸਥਿਤੀ, ਵਿਸ਼ੇਸ਼ ਤੌਰ 'ਤੇ ਅਫਗਾਨਿਸਤਾਨ ਰੇਡੀਓ ਦੀ ਰਿਪੋਰਟ ਅਨੁਸਾਰ, ਖਾਨ ਨੇ ਸ੍ਰੀਮਤੀ ਮਾਰਕਲ ਨਾਲ ਫੋਨ 'ਤੇ ਗੱਲਬਾਤ 'ਚ ਸਾਰੀ ਬਕਾਇਆ ਸਮੱਸਿਆਵਾਂ ਦੇ ਹੱਲ ਲਈ ਭਾਰਤ ਨਾਲ ਵਪਾਰਕ ਗੱਲਬਾਤ ...
ਆਈਏਸੀਏ ‘ਚ ਪਾਕਿਸਤਾਨ ਦਾ ਪ੍ਰਸਤਾਵ ਸਰਵਸੰਮਤੀ ਨਾਲ ਪਾਸ
ਵਿਏਨਾ, ਏਜੰਸੀ।
ਪਾਕਿਸਤਾਨ ਨੇ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਨਿਰੋਧਕ ਅਕਾਦਮੀ (ਆਈਏਸੀਏ) ਦੀ ਲਾਇਬਰੇਰੀ ਨੂੰ ਮਜ਼ਬੂਤ ਬਣਾਉਣ ਲਈ ਇੱਕ ਪ੍ਰਸਤਾਵ ਪੇਸ਼ ਕੀਤਾ ਜਿਸ ਨੂੰ ਸਰਵਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਇੱਕ ਬਿਆਨ ਅਨੁਸਾਰ ਆਸਟਰੇਲੀਆ ਦੀ ਰਾਜਧਾਨੀ ਵਿ...
ਟਰੰਪ ਨੇ ਭਾਰਤ ਨੂੰ ਦੱਸਿਆ ‘ਸ਼ੁਲਕਾਂ ਦਾ ਰਾਜਾ’
ਅਮਰੀਕੀ ਬਾਈਕ ਹਾਰਲੇ ਡੇਵਿਡਸਨ 'ਤੇ 100 ਫੀਸਦੀ ਦਰ ਨਾਲ ਆਯਾਤ ਸ਼ੁਲਕ ਦਾ ਕੀਤਾ ਜਿਕਰ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਉਤਪਾਦਾਂ 'ਤੇ ਕਥਿਤ ਤੌਰ 'ਤੇ ਜ਼ਿਆਦਾ ਸ਼ੁਲਕ ਲਗਾਉਣ ਨੂੰ ਲੈ ਕੇ ਭਾਰਤ ਦੀ ਆਲੋਚਨਾ ਕੀਤੀ ਹੈ। ਸ੍ਰੀ ਟਰੰਪ ਨੇ ਭਾਰਤ ਨੂੰ 'ਸ਼ੁਲਕਾਂ ਦਾ ਰਾਜਾ' ਕਰਾਰ ...
ਇੰਡੋਨੇਸ਼ੀਆ ‘ਚ ਭੂਚਾਲ ਦੇ ਝਟਕੇ
6.2 ਮਾਪੀ ਗਈ ਭੂਚਾਲ ਦੀ ਤੀਬਰਤਾ
ਜਕਾਰਤਾ, ਏਜੰਸੀ।
ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ 'ਚ ਭੂਚਾਲ ਅਤੇ ਉਸ ਤੋਂ ਬਾਅਦ ਆਈ ਸੁਨਾਮੀ ਦੇ ਕਾਰਨ ਭਾਰੀ ਤਬਾਹੀ ਮੱਚਣ ਦੇ ਚਾਰ ਦਿਨ ਬਾਅਦ ਮੰਗਲਵਾਰ ਨੂੰ ਦੱਖਣ 'ਚ ਫਲੋਰਸ ਦੀਪ ਕੋਲ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਗਰਭ ਸਰਵੇਖਣ (ਯੂਐਸਜੀਐਸ) ਨੇ ਦ...
ਬੰਗਲਾਦੇਸ਼ ‘ਚ ਹੋਰ ਜ਼ਿਆਦਾ ਨਿਵੇਸ਼ ਕਰੇਗਾ ਸੰਯੁਕਤ ਅਰਬ ਅਮੀਰਾਤ
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਦੇ ਪ੍ਰਸਤਾਵ ਦਾ ਕੀਤਾ ਸਵਾਗਤ
ਨਿਊਯਾਰਕ, ਏਜੰਸੀ।
ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਡਾ. ਅਨਵਰ ਮੁਹੰਮਦ ਗਰਗਸ਼ ਨੇ ਬੰਗਲਾਦੇਸ਼ 'ਚ ਸੰਭਾਵਿਤ ਆਰਥਿਕ ਮੌਕਿਆਂ ਨੂੰ ਉਜਾਗਰ ਕਰਦੇ ਹੋਏ ਹੋਰ ਜ਼ਿਆਦਾ ਨਿਵੇਸ਼ ਕਰਨ ਦੀ ਇੱਛਾ ਪ੍ਰਗਟ ਕੀਤ...
ਜਹਿਰੀਲੀ ਸ਼ਰਾਬ ਪੀਣ ਨਾਲ 27 ਦੀ ਮੌਤ, 302 ਬਿਮਾਰ
ਇਰਾਨ 'ਚ 1979 ਤੋਂ ਲੱਗੀ ਹੋਈ ਹੈ ਸ਼ਰਾਬ 'ਤੇ ਪਾਬੰਦੀ
ਤੇਹਰਾਨ, ਏਜੰਸੀ।
ਇਰਾਨ ਦੇ ਵੱਖ-ਵੱਖ ਸੂਬਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਭਗ 27 ਵਿਅਕਤੀਆਂ ਦੀ ਮੌਤ ਹੋ ਗਈ ਅਤੇ 302 ਲੋਕ ਬਿਮਾਰ ਹੋ ਗਏ ਜਿਹਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਰੇਡੀਓ ਫ੍ਰੀ ਯੂਰਪ/ ਰੇਡੀਓ ਲਿਬਰਟੀ ਅਤੇ ਇਰਾਨੀਅਨ ਲੇਬਰ...
ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਉਠਾਇਆ ਕਸ਼ਮੀਰ ਮੁੱਦਾ
ਕਿਹਾ, ਭਾਰਤ ਨੇ ਤੀਜੀ ਵਾਰ ਪਾਕਿਸਤਾਨ ਨਾਲ ਗੱਲਬਾਤ ਦਾ ਮੌਕਾ ਗਵਾ ਦਿੱਤਾ
ਸੰਯੁਕਤ ਰਾਸ਼ਟਰ, ਏਜੰਸੀ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ 'ਤੇ ਓਸਾਮਾ ਬਿਨ ਲਾਦੇਨ ਅਤੇ ਹਾਫਿਜ਼ ਸਈਅਦ ਵਰਗੇ ਅੱਤਵਾਦੀਆਂ ਨੂੰ ਪਨਾਹ ਦੇਣ ਸਬੰਧੀ ਕੀਤੇ ਗਏ ਤਿੱਖੇ ਹਮਲੇ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ...