WhatsApp Privacy Tips

WhatsApp Privacy Tips: ਵਟਸਐਪ ਵੈੱਬ ਦੀ ਵਰਤੋਂ ਕਰਦੇ ਸਮੇਂ ਰਹੋ ਸਾਵਧਾਨ, ਹਰੇਕ ਸੈਸ਼ਨ ਤੋਂ ਬਾਅਦ ਲੌਗ ਆਉਟ ਕਰਨ ਦੀ ਸਲਾਹ

ਕੇਂਦਰੀ ਗ੍ਰਹਿ ਮੰਤਰਾਲੇ ਦੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (ਆਈ4ਸੀ) ਨੇ ਵਟਸਐਪ ਵੈੱਬ ਦੀ ਸੁਰੱਖਿਅਤ ਵਰਤੋਂ ਸੰਬੰਧੀ ਸਲਾਹ ਜਾਰੀ ਕੀਤੀ ਹੈ, ਜਿਸ ਵਿੱਚ ਉਪਭੋਗਤਾਵਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਰਗਰਮ ਵਟਸਐਪ ਵੈੱਬ ਸੈਸ਼ਨ, ਕੁਝ ਖਾਸ ਹਾਲਤਾਂ ਵਿੱਚ, ਉਪਭੋਗਤਾ ਦੇ ਖਾਤੇ
ਦੇਸ਼  ਖਾਸ ਖਬਰ