Weak

ਅਮਰਿੰਦਰ ਦੀ ਪ੍ਰਸ਼ਾਸਨ’ਤੇ ਕਮਜ਼ੋਰ ਪਕੜ ਨਿਰਾਸ਼ਾਜਨਕ

ਲੋਕਤੰਤਰੀ ਵਿਵਸਥਾ ‘ਚ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਗਠਜੋੜ ਵੱਲੋਂ ਸੱਤਾ ਸ਼ਕਤੀ ‘ਤੇ ਰਾਜਨੀਤਕ ਕੰਟਰੋਲ ਪਿੱਛੋਂ ਵਧੀਆ, ਵਿਕਾਸਮਈ, ਭ੍ਰਿਸ਼ਟਾਚਾਰ ਰਹਿਤ, ਗਤੀਸ਼ੀਲ ਲੋਕ ਹਿਤੂ ਸਰਕਾਰ ਦੇ ਨਿਰਮਾਣ ਲਈ ਪ੍ਰਸ਼ਾਸਨ ਵਿਵਸਥਾ ਤੇ ਪ੍ਰਭਾਵਸ਼ਾਲੀ ਕੰਟਰੋਲ ਅਤਿ ਜ਼ਰੂਰੀ ਹੁੰਦਾ ਹੈ। ਰਾਜਨੀਤਕ ਕੰਟਰੋਲ ਬਾਦ ਜੇ ਪ੍ਰਸ਼ਾਸਨ ਤੇ ਪੂਰਾ ਦਮ–ਖ਼ਮ ਭਰਿਆ ਕੰਟਰੋਲ ਨਹੀਂ ਹੋਵੇਗਾ ਤਾਂ ਉਹ ਨਿਸ਼ਚਿਤ ਤੌਰ ‘ਤੇ ਨਿਕੰਮੀ ਪ੍ਰਬੰਧਕੀ […]
ਸੱਭਿਆਚਾਰ ਅਤੇ ਸਮਾਜ