VillageMuhalan

ਪਿੰਡ ਮੁਹਾਲਾਂ ਵਿੱਚ ਵਿਅਕਤੀ ਵੱਲੋਂ ਪਤਨੀ ਤੇ ਉਸ ਦੇ ਸਾਥੀ ਦਾ ਕਤਲ

ਪੁਲਿਸ ਮੌਕੇ ‘ਤੇ ਪੁੱਜੀ ਮਨਜੀਤ ਨਰੂਆਣਾ, ਸੰਗਤ ਮੰਡੀ: ਥਾਣਾ ਸੰਗਤ ਮੰਡੀ ਤਹਿਤ ਆਉਂਦੇ ਪਿੰਡ ਮੁਹਾਲਾਂ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਉਸ ਦੇ ਸਾਥੀ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਸਮਾਚਾਰ ਹੈ। ਘਟਨਾ ਬੀਤੀ ਦੇਰ ਰਾਤ ਦੀ ਹੈ। ਜਾਣਕਾਰੀ ਅਨੁਸਾਰ ਪਿੰਡ ਮੁਹਾਲਾਂ ਵਾਸੀ ਗੁਰਤੇਜ ਸਿੰਘ ਨੇ ਆਪਣੀ ਲਾਇਸੰਸੀ ਬੰਦੂਕ ਨਾਲ ਫਾਇਰ ਕਰਕੇ ਆਪਣੀ […]
ਪੰਜਾਬ  Breaking News