ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਵਾਈਸ ਚੇਅਰਮੈਨ ...

    ਵਾਈਸ ਚੇਅਰਮੈਨ ਮੰਡਵਾਲਾ ਵੱਲੋਂ ਗੁਰੂਹਰਸਹਾਏ ਹਸਪਤਾਲ ਦੀ ਅਚਨਚੇਤ ਚੈਂਕਿੰਗ

    Vice,Chairman,Checking,Civil Hospital, Heath, Department, punjab

    ਸੱਤਪਾਲ ਥਿੰਦ, ਫਿਰੋਜ਼ਪੁਰ:  ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਰਮੈਨ ਦਰਸ਼ਨ ਸਿੰਘ ਮੰਡਵਾਲਾ ਨੇ ਅੱਜ ਸਿਵਲ ਹਸਪਤਾਲ ਗੁਰੂ ਹਰਸਹਾਏ ਦੀ ਅਚਨਚੇਤ ਚੈਕਿੰਗ  ਕੀਤੀ। ਚੈਕਿੰਗ ਦੌਰਾਨ ਹਸਪਤਾਲ ਦੇ ਡਾਕਟਰ ਗੈਰ ਹਾਜ਼ਰ ਪਾਏ ਗਏ।

    ਡਾਕਟਰ ਗੈਰ ਹਾਜ਼ਰ, ਐਸਐੱਮਓ ਛੁੱਟੀ ‘ਤੇ

    ਸੱਚ ਕਹੂੰ ਨੂੰ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਮੰਡਵਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਸਪਤੀ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ। ਅੱਜ ਚੈਕਿੰਗ ਦੌਰਾਨ ਸਿਰਫ਼ 2 ਲੈਬੋਰਟਰੀ ਮੈਨ, 2 ਸਟਾਫ਼ ਨਰਸ, 2 ਸੇਵਾਦਾਰ ਮੌਕੇ ‘ਤੇ ਡਿਊਟੀ ਦੌਰਾਨ ਤਾਇਨਾਤ ਹਨ ਤੇ ਐਸਐਮਓ ਛੁੱਟੀ ‘ਤੇ ਹੈ। ਬਾਕੀ ਡਾਕਟਰ ਗੈਰ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗੈਰ ਹਾਜ਼ਰ ਡਾਕਟਰਾਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

    LEAVE A REPLY

    Please enter your comment!
    Please enter your name here