ਸਾਡੇ ਨਾਲ ਸ਼ਾਮਲ

Follow us

36.9 C
Chandigarh
Friday, May 3, 2024
More
    Tiger

    ਅੱਧੀ ਰਾਤ ਨੂੰ ਘਰਾਂ ‘ਚ ਵੜਿਆ ਤੇਂਦੁਆ, 6 ਜਣਿਆਂ ਨੂੰ ਕੀਤਾ ਜ਼ਖਮੀ

    0
    ਲਖਨਊ। ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲੇ 'ਚ ਇਕ ਚੀਤੇ ਨੇ ਅੱਧੀ ਰਾਤ ਨੂੰ ਪਿੰਡ 'ਚ ਦਾਖਲ ਹੋ ਕੇ ਸੁੱਤੇ ਪਏ 5 ਲੋਕਾਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਏ, ਜਦੋਂਕਿ ਇਕ ਪਿੰਡ ਵਾਸੀ ’ਤੇ ਜੰਗਲ 'ਚ ਹਮਲਾ ਕਰ ਦਿੱਤਾ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਮੇਰਠ ਰੈਫਰ ਕਰ ਦਿੱਤਾ ਗਿਆ ...
    Yogi Adityanath

    ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਾਮਲਾ ਦਰਜ

    0
    ਲਖਨਊ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Yogi Adityanath) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨੇ ਹਲਚਲ ਮਚਾ ਦਿੱਤੀ ਹੈ। ਇਸ ਮਾਮਲੇ ਵਿੱਚ ਮਹਾਂਨਗਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਸੁਰੱਖਿਆ ਹੈੱਡਕੁਆਰਟਰ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਦੇ ਸੀਯੂਜੀ ਨੰਬਰ ’ਤੇ ਧਮਕੀ ਭਰੀ ਕਾਲ ਆਈ ਸੀ। ਮਾਮਲੇ ਦੀ ਜਾਂਚ ...
    Aam Aadmi Clinic

    ਵਿਧਾਇਕ ਰਹਿਮਾਨ ਨੇ ਪਿੰਡ ਦਸੋਧਾ ਸਿੰਘ ਵਾਲਾ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ

    0
    ਟੈਸਟ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ (Aam Aadmi Clinic) (ਗੁਰਤੇਜ ਜੋਸੀ) ਸੰਦੌੜ /ਮਾਲੇਰਕੋਟਲਾ। ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹਲਕਾ ਮਲੇਰਕੋਟਲਾ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ...
    AIRF

    AIRF ਦੇ ਸ਼ਤਾਬਦੀ ਸਾਲ ਮੌਕੇ ਭਾਰਤ ਸਰਕਾਰ ਵੱਲੋਂ ਡਾਕ ਟਿਕਟ ਹੋਵੇਗਾ ਜਾਰੀ

    0
    ਨਵੀਂ ਦਿੱਲੀ। ਭਾਰਤ ਸਰਕਾਰ 27 ਫਰਵਰੀ 2024 ਨੂੰ ਆਲ ਇੰਡੀਆ ਰੇਲਵੇ ਮੇਨਜ ਫੈਡਰੇਸਨ (ਏ.ਆਈ.ਆਰ.ਐਫ.) ਦੇ ਸਤਾਬਦੀ ਸਾਲ ਦੇ ਮੌਕੇ ’ਤੇ ਇੱਕ ਡਾਕ ਟਿਕਟ ਜਾਰੀ ਕਰੇਗੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਲ ਇੰਡੀਆ ਰੇਲਵੇ ਮੇਨਸ ਫੈਡਰੇਸ਼ਨ (ਏਆਈਆਰਐਫ) ਦੇ ਜਨਰਲ ਸਕੱਤਰ ਸ਼ਿਵ ਗੋਪਾਲ ਮਿਸਰਾ ਨੇ ਕਿਹਾ ਕਿ ਇਹ ...
    UP Weather Alert

    ਉੱਤਰ-ਪ੍ਰਦੇਸ਼ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ, ਪੈਣਗੇ ਗੜੇ, ਹੋਵੇਗੀ ਤੇਜ਼ ਬਾਰਿਸ਼, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

    0
    ਫਿਲਹਾਲ ਉੱਤਰੀ ਭਾਰਤ ’ਚ ਠੰਡ ਤੋਂ ਰਾਹਤ ਮਿਲੀ ਹੈ ਪਰ ਅਜੇ ਵੀ ਦੇਰ ਰਾਤ ਅਤੇ ਸਵੇਰ ਸਮੇਂ ਧੁੰਦ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਤੋਂ ਜਾਰੀ ਮੌਸਮ ਬੁਲੇਟਿਨ ਅਨੁਸਾਰ ਹਰਿਆਣਾ ’ਚ 18 ਫਰਵਰੀ ਤੱਕ ਮੌਸਮ ਖੁਸ਼ਕ ਰਹੇਗਾ। 19 ਫਰਵਰੀ ਨੂੰ ਵੀ ਇੱਕ ਵਾਰ ਮੌਸਮ ’ਚ ਬਦਲਾ...
    School Closed

    School Closed : ਕੜਾਕੇ ਦੀ ਠੰਢ ਕਾਰਨ ਫਿਰ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ

    0
    ਤਾਰਿਕ ਸਿੱਦੀਕੀ (ਸੱਚ ਕਹੂੰ ਨਿਊਜ਼)। UP School Closed News : ਸਹਾਰਨਪੁਰ (ਉੱਤਰ ਪ੍ਰਦੇਸ਼) ’ਚ ਇਨ੍ਹੀਂ ਦਿਨੀਂ ਮੌਸਮ ਬੇਹੱਦ ਖਰਾਬ ਤੇ ਠੰਢਾ ਚੱਲ ਰਿਹਾ ਹੈ। ਲੋਕਾਂ ਦਾ ਘਰਾਂ ਵਿੱਚੋਂ ਨਿੱਕਲਣਾ ਮੁਸ਼ਕਿਲ ਹੋ ਰਿਹਾ ਹੇ। ਅਜਿਹੇ ’ਚ ਸੰਘਣੀ ਧੁੰਦ ਤੇ ਸ਼ੀਤਲਹਿਰ ਨੂੰ ਦੇਖਦੇ ਹੋਏ ਡੀਐੱਮ ਨੇ ਜਨਪਦ ਦੇ ਸਾਰੇ ਸਕੂਲ...
    Vinod Upadhyay Encounter

    ਪੁਲਿਸ ਮੁਕਾਬਲੇ ’ਚ ਮਾਰਿਆ ਗਿਆ ਇੱਕ ਲੱਖ ਦਾ ਐਲਾਨਿਆ ਅਪਰਾਧੀ, ਕਿੱਥੋਂ ਦਾ ਹੈ ਮਾਮਲਾ?

    0
    ਸੁਲਤਾਨਪੁਰ (ਏਜੰਸੀ)। ਉੱਤਰ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ਼) ਨੇ ਸ਼ੁੱਕਰਵਾਰ ਨੂੰ ਸੁਲਤਾਨਪੁਰ ਜ਼ਿਲ੍ਹੇ ਦੇ ਕੋਤਵਾਲੀ ਦੇਹਾਤ ਖੇਤਰ ’ਚ ਇੱਕ ਸਪੈਸ਼ਲ ਮੁਕਾਬਲੇ ’ਚ ਇੱਕ ਲੱਖ ਰੁਪਏ ਦੇ ਇਨਾਮੀ ਬਦਮਾਸ਼ ਨੂੰ ਮਾਰ ਸੁੱਟਿਆ। ਪੁਲਿਸ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਸੂਚਨਾ ਦੇ ਆਧਾਰ ’ਤੇ ਐੱਸ...
    UP Police

    ਯੂਪੀ ਪੁਲਿਸ ਨੂੰ ਮਿਲਿਆ ਨਵਾਂ ਪੁਲਿਸ ਮੁਖੀ, ਇਸ ਐਨਕਾਊਂਟਰ ਤੋਂ ਬਾਅਦ ਮੁੱਖ ਮੰਤਰੀ ਯੋਗੀ ਨੇ ਕੀਤੀ ਸੀ ਤਾਰੀਫ਼…

    0
    ਲਖਨਊ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਦੇ ਮੌਜ਼ੂਦਾ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ 1 ਜਨਵਰੀ ਨੂੰ ਰਾਜ ਦੇ ਡਾਇਰੈਕਟਰ ਆਫ਼ ਜਨਰਲ ਪੁਲਿਸ (ਡੀਜੀਪੀ) ਵਜੋਂ ਅਹੁਦਾ ਸੰਭਾਲਣਗੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੁਮਾਰ, 1990 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈਪੀਐਸ)...
    UP News

    ਖੁਸ਼ਖਬਰੀ, ਯੋਗੀ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ

    0
    ਗਾਜੀਆਬਾਦ (ਰਵਿੰਦਰ ਸਿੰਘ)। ਉੱਤਰ ਪ੍ਰਦੇਸ ਸਰਕਾਰ ਨੇ ਸ਼ਨਿੱਚਰਵਾਰ ਨੂੰ ਮਿਸ਼ਨ ਰੁਜਗਾਰ ਦੇ ਤਹਿਤ ਰਾਜ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਪੁਲਿਸ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੂਬੇ ਦੇ ਨੌਜਵਾਨ ਉੱਤਰ ਪ੍ਰਦੇਸ਼ ਪੁਲਸ ਭਰਤੀ ਅਤੇ ਤਰੱਕੀ ਬੋਰਡ ਦੀ ਅਧਿਕਾਰਤ ਵੈੱਬਸਾਈਟ h...
    Murder

    ਪਤਨੀ ਨੂੰ ਜਿਉਂਦੀ ਫੂਕਿਆ, ਸਹੁਰੇ ਦਾ ਕਤਲ ਕਰਕੇ ਖੁਦ ਨੂੰ ਮਾਰੀ ਗੋਲੀ

    0
    ਹਮੀਰਪੁਰ। ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਰਾਠ ਖੇਤਰ ’ਚ ਇੱਕ ਵਹਿਸ਼ੀ ਵਿਅਕਤੀ ਨੇ ਪਤਨੀ ਨੂੰ ਜਿਉਂਦੀ ਸਾੜਨ ਤੋਂ ਬਾਅਦ ਸਹੁਰੇ ਦਾ ਕਤਲ ਕਰ ਦਿੰਤਾ ਅਤੇ ਇਸ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਇੱਕੋ ਸਮੇਂ ਤਿੰਨ ਹੱਤਿਆਵਾਂ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ। ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਜ...
    Saint Dr MSG

    Saint Dr MSG : ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ

    0
    ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਪਧਾਰ ਗਏ ਹਨ। ਜਿਵੇਂ ਹੀ ਇਹ ਖ਼ਬਰ ਸੋਸ਼...
    Ram Rahim

    ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਲਈ ਹੋਏ ਰਵਾਨਾ

    0
    ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਲਈ ਰਵਾਨਾ ਹੋ ਗਏ ਹਨ। ਕੁਝ ਹੀ ਦੇਰ 'ਚ ਆਪ ਜੀ ਆਸ਼ਰਮ ਵਿ...
    Uttarakashi Tunnel Accident

    ਸਾਹਮਣੇ ਆਈ ਸਿਲਕਿਆਰਾ ਸੁਰੰਗ ’ਚ ਫਸੇ ਮਜ਼ਦੂਰਾਂ ਦੀ ਪਹਿਲੀ ਵੀਡੀਓ, ਦੇਖੋ ਕਿਵੇਂ ਰਹਿ ਰਹੇ ਨੇ ਲੋਕ

    0
    ਸਿਲਕਿਆਰਾ/ਦੇਹਰਾਦੂਨ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਉਤਰਾਕਾਸ਼ੀ ਜਨਪਦ ’ਚ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ’ਚ 41 ਮਜ਼ਦੂਰਾਂ ਦੀਆਂ ਪਹਿਲੀ ਵਾਰ ਤਸਵੀਰਾਂ ਸਾਹਮਣੇ ਆਈਆਂ ਹਨ। ਜ਼ਿਕਰਯੋਗ ਹੈ ਕਿ 12 ਨਵੰਬਰ ਨੂੰ ਸੁਰੰਗ ’ਚ ਮਲਬਾ ਡਿੱਗਣ ਕਾਰਨ 41 ਮਜ਼ਦੂਰ ਫਸ ਗਏ ਸਨ ਅਤੇ ਅੱਜ ਭਾਵ ਮੰਗਲਵਾਰ ਦੀ ਸਵੇਰ ਇਨ੍ਹਾਂ ਕ...
    Trending News

    Trending News : ਬਾਂਦਰ ਦੀ ਗੁਸਤਾਖੀ, ਬੱਚਿਆਂ ’ਤੇ ਪਈ ਭਾਰੀ, ਤਿੰਨ ਬੱਚੇ ਹੋਏ ਸ਼ਿਕਾਰ

    0
    Trending News : ਬੰਦਾਯੂੰ (Budaun) ਜ਼ਿਲ੍ਹੇ ਦੇ ਵਜੀਰਜੰਗ ਥਾਣਾ ਖੇਤਰ ’ਚ ਇੱਕ ਬਾਂਦਰ ਦੀ ਗਲਤੀ ਦੀ ਸਜ਼ਾ ਤਿੰਨ ਬੱਚਿਆਂ ਨੂੰ ਭੁਗਤਣੀ ਪੲ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਸ਼ਨਿੱਚਰਵਾਰ ਨੂੰ ਵਜੀਰਗੰਜ ਥਾਣਾ ਖੇਤਰ ਦੇ ਕਸਬੇ ਬਗਰੈਨ ’ਚ ਇੱਕ ਬਾਂਦਰ ਵੱਲੋਂ ਸੁੱਟੀ ਗਈ ਜ਼ਹਿਰੀ ਪੁੜੀ ਚੂਰਣ ਸਮਝ ਕੇ ਖਾਣ ...
    Ayodhya

    ਅਯੁੱਧਿਆ ਦਾ ਰਿਕਾਰਡਤੋੜ ਵਿਸ਼ਵ ਰਿਕਾਰਡ, ਦੀਵਾਲੀ ਦੀ ਪੂਰਵ ਸੰਧਿਆ ’ਤੇ ਜਗਾਏ ਇਨ੍ਹੇਂ ਲੱਖ ਦੀਵੇ!

    0
    ਅਯੁੱਧਿਆ (ਏਜੰਸੀ)। ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਸ਼ਨਿੱਚਰਵਾਰ ਨੂੰ ਰੋਸ਼ਨੀ ਦਾ ਇੱਕ ਸ਼ਾਨਦਾਰ ਤਿਉਹਾਰ ਮਨਾਇਆ ਗਿਆ ਅਤੇ ਇਸ ਦੇ ਘਾਟਾਂ ਨੂੰ ਲੱਖਾਂ ਮਿੱਟੀ ਦੇ ਦੀਵਿਆਂ ਨਾਲ ਰੌਸ਼ਨ ਕੀਤਾ ਗਿਆ। ਦੀਵਾਲੀ ਦੀ ਪੂਰਵ ਸੰਧਿਆ ’ਤੇ ਸਰਯੂ ਨਦੀ ਦੇ ਕੰਢੇ ਸਥਿਤ ਮੰਦਰ ਨਗਰ ਨੇ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੱਤਾ। ਨਵਾ...

    ਤਾਜ਼ਾ ਖ਼ਬਰਾਂ

    Holiday

    Holiday: ਗਰਮੀ ਦਿਖਾਉਣ ਲੱਗੀ ਆਪਣਾ ਰੂਪ, ਸਕੂਲਾਂ ’ਚ ਇਸ ਦਿਨ ਤੋਂ ਹੋ ਸਕਦੀਆਂ ਨੇ ਛੁੱਟੀਆਂ

    0
    ਨਵੀਂ ਦਿੱਲੀ। ਗਰਮੀ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਮੌਸਮ ਦਾ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਾਰ ਜ਼ਿਆਦਾ ਗਰਮੀ ਪੈਣ ਦੀਆਂ ਪੇਸ਼ਨਗੋਈਆਂ ਕ...
    Fazilka Police

    ਫਾਜਿਲਕਾ ਪੁਲਿਸ ਵੱਲੋਂ ਚਲਾਇਆ ਗਿਆ ਸਰਚ ਅਭਿਆਨ

    0
    ਫਾਜਿਲਕਾ (ਰਜਨੀਸ਼ ਰਵੀ)। ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਫਾਜਿਲਕਾ ਪੁਲਿਸ ਵੱਲੋਂ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ ਤੇ ਸ੍ਰੀ ਕਰਨਵੀਰ ਸਿ...
    Manish Sisodia Case

    Excise Policy Case: ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ’ਚ ਅੱਜ ਸੁਣਵਾਈ

    0
    30 ਅਪਰੈਲ ਨੂੰ ਟ੍ਰਾਈਲ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਸੀ ਇਨਕਾਰ ਨਵੀਂ ਦਿੱਲੀ (ਏਜੰਸੀ)। ‘ਆਪ’ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ ਦੀ ਜਮਾਨਤ ਪਟੀਸ਼ਨ ’ਤੇ ਅੱਜ ਦਿੱ...
    Lok Sabha Election 2024

    ਚੋਣ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਲਈ ਵੱਡਾ ਫੈਸਲਾ

    0
    ਮਿਸ ਹੈਪਨਿੰਗ ’ਤੇ ਪਰਿਵਾਰ ਨੂੰ ਮਿਲਣਗੇ 30 ਲੱਖ ਰੁਪਏ | Election Duty ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੋਣ ਡਿਊਟੀ ਦੌਰਾਨ ਪੋਲਿੰਗ/ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋਣ ਦੀ ਸੂਰਤ ਵਿ...
    Election Commission

    ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਦਿੱਤੀ ਸਖਤ ਚਿਤਾਵਨੀ

    0
    ‘ਪਾਰਟੀਆਂ ਸਰਵੇਖਣ ਦੀ ਆੜ ’ਚ ਵੋਟਰਾਂ ਨੂੰ ਚੋਗਾ ਨਾ ਪਾਉਣ’ | Election Commission ਨਵੀਂ ਦਿੱਲੀ (ਏਜੰਸੀ)। ਦੇਸ਼ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਸਾਰੀਆ...
    Aam Aadmi Party

    ਸ੍ਰੋਮਣੀ ਅਕਾਲੀ ਦਲ ਨੂੰ ਝਟਕਾ, ਇਹ ਆਗੂ ਆਪ ’ਚ ਸ਼ਾਮਲ

    0
    ਪਟਿਆਲਾ ਤੋਂ ਅਕਾਲੀ ਦਲ ਦੇ ਕਈ ਹੋਰ ਆਗੂ ਵੀ ਸ਼ਾਮਲ | Aam Aadmi Party ਪੰਜਾਬ ’ਚ ਅਕਾਲੀ ਦਲ ਬਾਦਲ ਖ਼ਤਮ, ਲੋਕਾਂ ਨੂੰ ਨਹੀਂ ਹੈ ਪਾਰਟੀ ’ਤੇ ਭਰੋਸਾ : ਭਗਵੰਤ ਮਾਨ ਚੰਡੀਗੜ੍ਹ...
    Weather Today

    Weather Today : ਫਿਰ ਬਦਲੇਗਾ ਮੌਸਮ ਦਾ ਮਿਜਾਜ਼

    0
    ਪੰਜਾਬ-ਹਰਿਆਣਾ ’ਚ ਆਉਂਦੇ ਦੋ ਦਿਨਾਂ ’ਚ ਮੀਂਹ ਦੀ ਸੰਭਾਵਨਾ | Weather Today ਨਵੀਂ ਦਿੱਲੀ (ਏਜੰਸੀ)। ਮੌਸਮ ਵਿਭਾਗ ਨੇ ਉੱਤਰ-ਪੂਰਬੀ ਭਾਰਤ ਵਿੱਚ ਗਰਮੀ ਦੇ ਵਿਚਕਾਰ ਵੀਰਵਾਰ ਨੂੰ ਰਾ...
    Rahul Gandhi

    Lok Sabha Election 2024: ਪ੍ਰਿਅੰਕਾ ਨੇ ਕੀਤਾ ਚੋਣਾਂ ਲੜਨ ਤੋਂ ਇਨਕਾਰ, ਦੱਸਿਆ ਇਹ ਕਾਰਨ, ਜਾਣੋ

    0
    ਹੁਣ ਰਾਹੁਲ ਗਾਂਧੀ ਲੜਨਗੇ ਰਾਏਬਰੇਲੀ ਤੋਂ ਚੋਣਾਂ | Rahul Gandhi ਅਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਮਿਲੀ ਟਿਕਟ | Rahul Gandhi Lok Sabha Election 2024 : ਅਮੇਠੀ...
    India Palestine Relations

    ਭਾਰਤ ਦਾ ਫਲਸਤੀਨ ’ਤੇ ਸਹੀ ਸਟੈਂਡ

    0
    ਸੰਯੁਕਤ ਰਾਸ਼ਟਰ ’ਚ ਭਾਰਤ ਨੇ ਇਜ਼ਰਾਈਲ ਖਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਫਲਸਤੀਨ ਦੀ ਵੱਖਰੇ ਦੇਸ਼ ਦੇ ਰੂਪ ’ਚ ਸਥਾਪਨਾ ਦੀ ਹਮਾਇਤ ਕੀਤੀ ਹੈ ਫਲਸਤੀਨ ਨੇ ਸੰਯੁਕਤ ਰਾਸ਼ਟਰ ’ਚ ਦੇਸ਼ ਦੇ ਤੌਰ ’ਤੇ...
    Saint Dr MSG

    ਮਾਲਕ ਦਾ ਦਰਵਾਜ਼ਾ ਕਦੇ ਬੰਦ ਨਹੀਂ ਹੁੰਦਾ : Saint Dr MSG

    0
    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਕਣ-ਕਣ, ਜ਼ਰੇ-ਜ਼ਰੇ ਵਿੱਚ ਮੌਜ਼ੂਦ ਹੈ ਕ...