US

California Road Accident: ਅਮਰੀਕਾ ਸੜਕ ਹਾਦਸੇ ’ਚ ਤੇਲੰਗਾਨਾ ਦੀਆਂ ਦੋ ਵਿਦਿਆਰਥਣਾਂ ਦੀ ਮੌਤ

California Road Accident: ਹੈਦਰਾਬਾਦ, (ਆਈਏਐਨਐਸ)। ਅਮਰੀਕਾ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਤੇਲੰਗਾਨਾ ਦੀਆਂ ਦੋ ਵਿਦਿਆਰਥਣਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਦੋਵੇਂ ਵਿਦਿਆਰਥਣਾਂ ਮਹਿਬੂਬਾਬਾਦ ਜ਼ਿਲ੍ਹੇ ਦੀਆਂ ਵਸਨੀਕ ਸਨ। ਮ੍ਰਿਤਕ ਵਿਦਿਆਰਥਣਾਂ ਦੀ ਪਛਾਣ 25 ਸਾਲਾ ਪੁਲਖੰਡਮ ਮੇਘਨਾ ਰਾਣੀ ਅਤੇ 24 ਸਾਲਾ ਕਡਿਆਲਾ ਭਾਵਨਾ ਵਜੋਂ ਹੋਈ ਹੈ। ਦੋਵੇਂ 2023 ਵਿੱਚ ਕੰਪਿਊਟਰ ਸਾਇੰਸ […]
ਦੇਸ਼  Breaking News  ਕੁੱਲ ਜਹਾਨ  ਇੱਕ ਨਜ਼ਰ 

America Attack Iran: ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨ ਦਾ ਪਹਿਲਾ ਬਿਆਨ ਆਇਆ ਸਾਹਮਣੇ, ਕੀ ਸੱਚਮੁੱਚ ਹੀ ਲੀਕ ਹੋਈ ਰੈਡੀੲਸ਼ਨ?

Statement of Iran America Attack Iran: ਤਿੰਨ ਪ੍ਰਮਾਣੂ ਥਾਵਾਂ ’ਤੇ ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨ ਨੇ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ। ਈਰਾਨ ਦਾ ਕਹਿਣਾ ਹੈ ਕਿ ਉਸ ਦੇ ਪ੍ਰਮਾਣੂ ਥਾਵਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਨਾਲ ਹੀ ਰੇਡੀਏਸ਼ਨ ਲੀਕ ਹੋਣ ਦੇ ਖ਼ਤਰੇ ਤੋਂ ਵੀ ਇਨਕਾਰ ਕੀਤਾ ਗਿਆ […]
Breaking News  ਕੁੱਲ ਜਹਾਨ  ਇੱਕ ਨਜ਼ਰ 

PM Modi: ਪ੍ਰਧਾਨ ਮੰਤਰੀ ਮੋਦੀ ਫਰਾਂਸ ਅਤੇ ਅਮਰੀਕਾ ਦੌਰੇ ਲਈ ਰਵਾਨਾ

ਮੈਕਰੋੋਂ ਅਤੇ ਟਰੰਪ ਨਾਲ ਮੁਲਾਕਾਤ ਕਰਨਗੇ | PM Modi PM Modi: ਨਵੀਂ ਦਿੱਲੀ, (ਆਈਏਐਨਐਸ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਫਰਾਂਸ ਅਤੇ ਅਮਰੀਕਾ ਦੌਰੇ ਲਈ ਰਵਾਨਾ ਹੋ ਗਏ। ਉਹ ਪੈਰਿਸ ਵਿੱਚ ਏਆਈ ਐਕਸ਼ਨ ਸੰਮੇਲਨ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਫਰਾਂਸ ਵਿੱਚ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਇਹ […]
ਦੇਸ਼  Breaking News  ਕੁੱਲ ਜਹਾਨ  ਸੂਬੇ  ਇੱਕ ਨਜ਼ਰ  ਦਿੱਲੀ 

ਸਿੱਧੂ ਮੂਸੇਵਾਲਾ ਕਤਲ ਨਾਲ ਜੁੜੀ ਵੱਡੀ ਖਬਰ

ਵਾਂਡੇਟ ਧਰਮਨਜੋਤ ਸਿੰਘ ਕਾਹਲੋਂ ਨੂੰ ਯੂਐਸ ਤੋਂ ਲਿਆ ਹਿਰਾਸਤ ’ਚ (ਸੱਚ ਕਹੂੰ ਨਿਊਜ਼) ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala ) ਦੇ ਕਤਲ ਮਾਮਲੇ ’ਚ ਵੱਡੀ ਸਫਲਤਾ ਮਿਲੀ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਵਾਂਟੇਡ ਧਰਮਨਜੋਤ ਸਿੰਘ ਕਾਹਲੋਂ ਨੂੰ ਯੂਐਸ ਤੋਂ ਹਿਰਾਸਤ ’ਚ ਲੈ ਲਿਆ ਗਿਆ ਹੈ। ਉਹ ਗੈਂਗਸ਼ਟਰ ਲਾਰੈਂਸ ਅਤੇ ਗੋਲਡੀ ਬਰਾੜ ਦਾ ਕਰੀਬੀ […]
ਦੇਸ਼  Breaking News  ਕੁੱਲ ਜਹਾਨ  ਸੂਬੇ  ਇੱਕ ਨਜ਼ਰ  ਪੰਜਾਬ 

ਭਾਰਤ-ਅਮਰੀਕਾ ਮਿਲਟਰੀ ਸਹਿਯੋਗ ਨੂੰ ਮਜ਼ਬੂਤ ਕਰਦੇ ਹੋਏ ਇਸ ਦਾ ਦਾਇਰਾ ਵਧਾਉਣਗੇ

ਭਾਰਤ-ਅਮਰੀਕਾ ਮਿਲਟਰੀ ਸਹਿਯੋਗ ਨੂੰ ਮਜ਼ਬੂਤ ਕਰਦੇ ਹੋਏ ਇਸ ਦਾ ਦਾਇਰਾ ਵਧਾਉਣਗੇ ਨਵੀਂ ਦਿੱਲੀ। ਭਾਰਤ ਅਤੇ ਅਮਰੀਕਾ ਨੇ ਮੰਤਰੀ ਪੱਧਰ ਦੀ ਟੂ-ਪਲੱਸ-ਟੂ ਵਾਰਤਾ ਵਿੱਚ ਸੈਨਿਕ ਸਹਿਯੋਗ ਨੂੰ ਮਜ਼ਬੂਤ ਕਰਨ, ਇਸ ਦਾ ਦਾਇਰਾ ਵਧਾਉਣ, ਰੱਖਿਆ ਸਹਿ-ਉਤਪਾਦਨ ਕਰਨ, ਹੋਰ ਸੰਯੁਕਤ ਸੈਨਿਕ ਅਭਿਆਸਾਂ ਵਿੱਚ ਹਿੱਸਾ ਲੈਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਖੁੱਲ੍ਹਾ ਅਤੇ ਸਮਾਵੇਸ਼ੀ ਬਣਾਉਣ ਲਈ ਸਹਿਮਤੀ ਪ੍ਰਗਟਾਈ ਹੈ। ਰੱਖਿਆ ਮੰਤਰੀ […]
Breaking News  ਕੁੱਲ ਜਹਾਨ  ਇੱਕ ਨਜ਼ਰ 

ਜਰਮਨੀ ਵਿੱਚ ਅਮਰੀਕੀ ਜਹਾਜਾਂ ਦੀ ਰੂਸ ਦੇ ਵਿਰੁੱਧ ਵਰਤੋਂ ਨਹੀਂ ਹੋਵੇਗੀ

ਜਰਮਨੀ ਵਿੱਚ ਅਮਰੀਕੀ ਜਹਾਜਾਂ ਦੀ ਰੂਸ ਦੇ ਵਿਰੁੱਧ ਵਰਤੋਂ ਨਹੀਂ ਹੋਵੇਗੀ ਵਾਸ਼ਿੰਗਟਨ।  ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਹਫਤੇ ਜਰਮਨੀ ਦੇ ਸਪਾਂਗਡਾਹਲਮ ਏਅਰ ਬੇਸ ‘ਤੇ ਪਹੁੰਚਣ ਵਾਲੇ ਛੇ ਨੇਵੀ ਈਏ-18 ਜੀ ਗ੍ਰੋਲਰ ਜਹਾਜ਼ਾਂ ਦੀ ਵਰਤੋਂ ਯੂਕਰੇਨ ‘ਚ ਰੂਸ ਦੇ ਖਿਲਾਫ ਨਹੀਂ ਕੀਤੀ ਜਾਵੇਗੀ। ਇਸ ਦੀ ਵਰਤੋਂ ਨਾਟੋ ਦੇ ਪੂਰਬੀ ਮੋਰਚੇ ਨੂੰ ਮਜ਼ਬੂਤ ਕਰਨ ਲਈ […]
Breaking News  ਕੁੱਲ ਜਹਾਨ  ਇੱਕ ਨਜ਼ਰ 

ਅਮਰੀਕਾ ਨੇ ਜਾਸੂਸੀ ਸੈਟੇਲਾਈਟ ਐਨਆਰਓਐਲ-87 ਨੂੰ ਸਫਲਤਾਪੂਰਵਕ ਲਾਂਚ ਕੀਤਾ

ਅਮਰੀਕਾ ਨੇ ਜਾਸੂਸੀ ਸੈਟੇਲਾਈਟ ਐਨਆਰਓਐਲ-87 ਨੂੰ ਸਫਲਤਾਪੂਰਵਕ ਲਾਂਚ ਕੀਤਾ ਵਾਸ਼ਿੰਗਟਨ। ਅਮਰੀਕਾ ਨੇ ਕੈਲੀਫੋਰਨੀਆ ਦੇ ਵੈਂਡੇਨਬਰਗ ਏਅਰ ਫੋਰਸ ਬੇਸ ਤੋਂ ਜਾਸੂਸੀ ਉਪਗ੍ਰਹਿ ਐਨਆਰਓਐਲ-87 ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ। ਸਪੇਸਐਕਸ ਨੇ ਲਾਂਚ ਦਾ ਲਾਈਵ ਪ੍ਰਸਾਰਣ ਕੀਤਾ। ਬੁੱਧਵਾਰ ਨੂੰ ਵੈਂਡੇਨਬਰਗ ਏਅਰ ਫੋਰਸ ਬੇਸ ’ਤੇ ਲਾਂਚ ਪੈਡ ਐਸਐਲਸੀ -4ਈ ਤੋਂ ਫਾਲਕਨ-9 ਬੂਸਟਰ ਦੇ ਜਰੀਏ ਦੁਪਹਿਰ 12.27 ਵਜੇ ਐਨਆਰਓਐਲ-87 ਉਪਗ੍ਰਹਿ […]
Breaking News  ਕੁੱਲ ਜਹਾਨ  ਇੱਕ ਨਜ਼ਰ 

ਉੱਤਰ ਕੋਰੀਆ ਦੀ ਸੈਨਾ ਗਤੀਵਿਧੀ ਅੰਤਰਰਾਸ਼ਟਰੀ ਸਮੂਹ ਲਈ ਖਤਰਾ : ਅਮਰੀਕਾ

ਉੱਤਰ ਕੋਰੀਆ ਦੀ ਸੈਨਾ ਗਤੀਵਿਧੀ ਅੰਤਰਰਾਸ਼ਟਰੀ ਸਮੂਹ ਲਈ ਖਤਰਾ ਵਾਸ਼ਿੰਗਟਨ (ਏਜੰਸੀ)। ਅਮਰੀਕਾ ਨੇ ਕਿਹਾ ਹੈ ਕਿ ਉਸ ਨੂੰ ਉੱਤਰੀ ਕੋਰੀਆ ਦੇ ਹਾਲੀਆ ਮਿਜ਼ਾਈਲ ਪਰੀਖਣ ਬਾਰੇ ਜਾਣਕਾਰੀ ਮਿਲੀ ਹੈ ਅਤੇ ਅਜਿਹੀ ਗਤੀਵਿਧੀ ਨੂੰ ਅੰਤਰਰਾਸ਼ਟਰੀ ਭਾਈਚਾਰੇ ਲਈ ਖਤਰਾ ਮੰਨਦਾ ਹੈ। ਉੱਤਰੀ ਕੋਰੀਆ ਨੇ ਇੱਕ ਨਵੀਂ ਕਿਸਮ ਦੀ ਕਰੂਜ਼ ਮਿਜ਼ਾਈਲ ਦਾ ਹਫਤੇ ਦੇ ਅਖੀਰ ਵਿੱਚ ਲੰਬੀ ਦੂਰੀ ਤੱਕ […]
Breaking News  ਕੁੱਲ ਜਹਾਨ 

ਅਫ਼ਗਾਨਿਸਤਾਨ : ਅਮਰੀਕੀ ਡ੍ਰੋਨ ਹਮਲੇ ‘ਚ ਚਾਰ ਤਾਲੀਬਾਨੀ ਅੱਤਵਾਦੀ ਢੇਰ

ਅਫ਼ਗਾਨਿਸਤਾਨ : ਅਮਰੀਕੀ ਡ੍ਰੋਨ ਹਮਲੇ ‘ਚ ਚਾਰ ਤਾਲੀਬਾਨੀ ਅੱਤਵਾਦੀ ਢੇਰ ਕਾਬੁਲ (ਏਜੰਸੀ)। ਅਫ਼ਗਾਨਿਸਤਾਨ ਦੇ ਨਾਗਰਹਾਰ ਪ੍ਰਾਂਤ ‘ਚ ਅਮਰੀਕੀ ਡਰੋਨ ਹਮਲੇ Drone ‘ਚ ਚਾਰ ਤਾਲੀਬਾਨੀ ਅੱਤਵਾਦੀ ਮਾਰੇ ਗਏ ਅਤੇ ਕਈ ਹੋਰ ਜਖ਼ਮੀ ਹੋ ਗਏ। ਸਥਾਨਕ ਸੂਤਰਾਂ ਨੇ ਦੱਸਿਆ ਕਿ ਵਜੀਰ ਜ਼ਿਲ੍ਹੇ ਦੇ ਟਾਂਗੀ ਅਹਿਮਦਖੇਲ ਇਲਾਕੇ ‘ਚ ਸ਼ਨਿੱਚਰਵਾਰ ਨੂੰ ਹੋਏ ਡਰੋਨ ਹਮਲੇ ‘ਚ ਚਾਰ ਅੱਤਵਾਦੀ ਮਾਰੇ ਗਏ। ਪ੍ਰਾਂਤੀ […]
Breaking News  ਕੁੱਲ ਜਹਾਨ 

ਚੀਨ ਨੇ ਅਮਰੀਕਾ ਨੂੰ ਦਿੱਤਾ ਝਟਕਾ, ਵਾਪਸ ਸੱਦੇ 16 ਹਜ਼ਾਰ ਵਿਗਿਆਨੀ

ਚੀਨ ਨੇ ਅਮਰੀਕਾ ਨੂੰ ਦਿੱਤਾ ਝਟਕਾ, ਵਾਪਸ ਸੱਦੇ 16 ਹਜ਼ਾਰ ਵਿਗਿਆਨੀ ਏਜੰਸੀ/ਬੀਜਿੰਗ। ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਹੀ ਖਿੱਚੋਤਾਣ ਦਰਮਿਆਨ ਚੀਨ ਨੇ ਅਮਰੀਕਾ ਨੂੰ ਵੱਡਾ ਝਟਕਾ ਦਿੰਦਿਆਂ ਅਮਰੀਕਾ ‘ਚੋਂ ਆਪਣੇ 16 ਹਜ਼ਾਰ ਵਿਗਿਆਨੀਆਂ ਨੂੰ ਵਾਪਸ ਸੱਦ ਲਿਆ ਹੈ ਅਮਰੀਕਾ ਦੀ ਓਹਾਓ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਹੁਣ ਦੇਸ਼ ਤੋਂ 16 ਹਜਾਰ ਤੋਂ ਜਿਆਦਾ ਟਰੇਂਡ ਚੀਨੀ ਵਿਗਿਆਨੀ […]
ਕੁੱਲ ਜਹਾਨ 

CAA: ਪ੍ਰਦਰਸ਼ਨਕਾਰੀ ਹਿੰਸਾ ਤੋਂ ਦੂਰ ਰਹਿਣ: ਅਮਰੀਕਾ

CAA : ਪ੍ਰਦਰਸ਼ਨਕਾਰੀ ਹਿੰਸਾ ਤੋਂ ਦੂਰ ਰਹਿਣ: ਅਮਰੀਕਾ ਕਿਹਾ, ਸ਼ਾਂਤੀਪੂਰਨ ਵਿਰੋਧ ਦੇ ਅਧਿਕਾਰ ਦੀ ਰੱਖਿਆ ਅਤੇ ਸਨਮਾਨ ਹੋਵੇ ਵਾਸ਼ਿੰਗਟਨ, ਏਜੰਸੀ। ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ‘ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ‘ਚ ਜਾਰੀ ਪ੍ਰਦਰਸ਼ਨਾਂ ‘ਤੇ ਨਜ਼ਰ ਬਣਾਏ ਹੋਏ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਹਿੰਸਾ ਤੋਂ ਬਚਣਾ ਚਾਹੀਦਾ […]
ਦੇਸ਼  Breaking News  ਕੁੱਲ ਜਹਾਨ 

ਕੌਮਾਂਤਰੀ ਕਬੱਡੀ ਕੱਪ : ਭਾਰਤ ਤੇ ਅਮਰੀਕਾ ਨੇ ਜਿੱਤੇ ਮੈਚ, ਕੀਨੀਆਈ ਖਿਡਾਰੀਆਂ ਨੇ ਦਿਲ

ਭਾਰਤ ਨੇ ਅਸਟਰੇਲੀਆ ਨੂੰ ਤੇ ਅਮਰੀਕਾ ਨੇ ਕੀਨੀਆ ਦੀ ਟੀਮ ਨੂੰ ਹਰਾਇਆ ਸੁਖਜੀਤ ਮਾਨ/ਬਠਿੰਡਾ।  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਕੱਪ ਦੇ ਅੱਜ ਇੱਥੇ ਦੋ ਮੈਚ ਖੇਡੇ ਗਏ। ਇਨ੍ਹਾਂ ਮੈਚਾਂ’ਚ ਗਰੁੱਪ ਏ ਦੇ ਮੁਕਾਬਲੇ ‘ਚ ਭਾਰਤ ਨੇ ਆਸਟ੍ਰੇਲੀਆਂ ਅਤੇ ਗਰੁੱਪ ਬੀ ਦੇ ਮੁਕਾਬਲੇ ‘ਚ ਅਮਰੀਕਾ ਨੇ ਕੀਨੀਆ ਦੀ ਟੀਮ […]
ਖੇਡ ਮੈਦਾਨ