ਪਾਕਿ ਨੇ ਯੂਨ ‘ਚ ਉਠਾਇਆ ਕੁਲਭੂਸ਼ਦ ਜਾਧਵ ਦਾ ਮੁੱਦਾ
ਨਵੀਂ ਦਿੱਲੀ (ਏਜੰਸੀ)। ਭਾਰਤ, ਅਮਰੀਕਾ ਤੇ ਅਫਗਾਨਿਸਤਾਨ ਵੱਲੋਂ ਅੱਤਵਾਦੀਆਂ ਨੂੰ ਪਨਾਹਗਾਹ ਮੁਹੱਈਆ ਕਰਾਉਣ ਦੇ ਦੋਸ਼ਾਂ ਤੋਂ ਬਾਅਦ ਪਾਕਿਸਤਾਨ ਨੇ ਫਾਂਸੀ ਦੀ ਸਜ਼ਾ ਪਾਏ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਦੇ ਮੁੱਦੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਉਠਾਇਆ ਹੈ। ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੀ ਸਥਾਈ ਪ੍ਰਤੀ...
ਵਾਅਦੇ ਪੂਰੇ ਕਰਨ ‘ਤੇ ਜ਼ੋਰ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅਮਰਿੰਦਰ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਦਿਆਂ ਹਰ ਵਰਗ ਨੂੰ ਖੁੱਲ੍ਹੇ ਗੱਫ਼ੇ ਵੰਡੇ ਹਨ ਕਮਜ਼ੋਰ ਆਰਥਿਕਤਾ ਵਾਲੇ ਸੂਬੇ 'ਚ ਵੱਡੇ ਐਲਾਨ, ਕਾਫ਼ੀ ਜੋਖ਼ਿਮ ਭਰਿਆ ਕਦਮ ਹੈ ਪਰ ਇਹ ਸਰਕਾਰ ਦਾ ਪ੍ਰਾਪਤੀ ਹੀ ਗਿਣਿਆ ਜਾਵੇਗਾ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਵਾਅਦ...
ਨਰਾਜ਼ ਸਿੱਧੂ ਨਹੀਂ ਆਉਣਗੇ ਕੈਬਨਿਟ ਦੀ ਮੀਟਿੰਗ ‘ਚ
ਪਟਿਆਲਾ 'ਚ ਲਾਉਣਗੇ ਡੇਰਾ, ਕਾਂਗਰਸ ਕਰ ਰਹੀ ਐ ਮਨਾਉਣ ਦੀ ਕੋਸ਼ਿਸ਼
ਬੁੱਧਵਾਰ ਨੂੰ ਬਾਅਦ ਦੁਪਹਿਰ ਹੋਵੇਗੀ ਕੈਬਨਿਟ ਮੀਟਿੰਗ, ਸਿੱਧੂ ਦੇ ਸ਼ਾਮਲ ਹੋਣ ਦੇ ਆਸਾਰ ਘੱਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅੰਮ੍ਰਿਤਸਰ ਮੇਅਰ ਦੀ ਚੋਣ ਵਿੱਚ ਨਵਜੋਤ ਸਿੱਧੂ ਦੀ ਸਲਾਹ ਨਾ ਲੈਣਾ ਹੁਣ ਕਾਂਗਰਸ ਨੂੰ ਇੰਨਾ ਜ਼ਿਆਦਾ ਭਾਰੀ ਪੈ...
ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਦੇ ਮੋਬਾਇਲ ਫੋਨ ਦੀ ਉਡੀਕ ਕੀਤੀ ਖਤਮ
ਕੈਬਨਿਟ ਮੀਟਿੰਗ ਵਿੱਚ ਸਮਾਰਟ ਫੋਨ ਵੰਡਣ ਲਈ ਰੂਪ-ਰੇਖਾ ਨੂੰ ਦਿੱਤੀ ਪ੍ਰਵਾਨਗੀ
ਚੰਡੀਗੜ, ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਵੱਡੇ ਫੈਸਲੇ ਲੈਂਦੇ ਹੋਏ ਕਈ ਵਰਗਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਿਛਲੇ 2 ਸਾਲਾਂ ਤੋਂ ਮੋਬਾਇਲ ਫੋਨ ਦੀ ਉਡੀਕ ਵਿੱਚ ਹੁਣ ਨੌਜਵਾਨਾਂ ਲਈ ਮੋਬਾਇ...
ਗੋਰਖਾਲੈਂਡ ਦੀ ਚਿਣਗ
ਪੱਛਮੀ ਬੰਗਾਲ 'ਚ ਗੋਰਖਾਲੈਂਡ ਅੰਦੋਲਨ ਨੇ ਪਿਛਲੇ ਦਿਨੀਂ ਹਿੰਸਕ ਰੂਪ ਧਾਰਨ ਕਰ ਲਿਆ ਇਸ ਦੇ ਨਾਲ ਹੀ ਇਸ ਮਾਮਲੇ 'ਚ ਸਿਆਸਤ ਤੇਜ਼ ਹੋ ਗਈ ਹੈਤੱਤੇ ਤਿੱਖੇ ਭਾਸ਼ਣ ਦੇਣ ਵਾਲੀ ਸੂਬੇ ਦੀ ਮੁੱਖ ਮੰਤਰੀ ਹਾਲਾਤਾਂ ਨੂੰ ਸਮਝਣ ਤੇ ਸੰਜਮ ਤੋਂ ਕੰਮ ਲੈਣ ਦੀ ਬਜਾਇ ਸਿਆਸੀ ਬਦਲੇਖੋਰੀ ਤੋਂ ਕੰਮ ਲੈ ਰਹੇ ਹਨ
ਮਮਤਾ ਨੇ ਅੰਦੋਲਨਕ...
ਕਿਸਾਨ ਯੂਨੀਅਨ ਦੇ ਬਲਾਕ ਖਜਾਨਚੀ ਦੀ ਕਰੰਟ ਲੱਗਣ ਕਾਰਨ ਮੌਤ
ਮ੍ਰਿਤਕ ਦੇ ਸਸਕਾਰ ਮੌਕੇ ਪਹੁੰਚੇ ਸਮੁੱਚੇ ਸੂਬੇ ਦੇ ਵੱਡੇ ਆਗੂ | Kisan Union
ਕਾਰਕੁੰਨਾਂ ਵੱਲੋਂ ਮ੍ਰਿਤਕ ਆਗੂ ਦੀ ਲਾਸ਼ 'ਤੇ ਯੂਨੀਅਨ ਦਾ ਝੰਡਾ ਪਾ ਕੇ ਦਿੱਤੀ ਸ਼ਰਧਾਂਜਲੀ | Kisan Union
ਸੰਗਤ ਮੰਡੀ (ਮਨਜੀਤ ਨਰੂਆਣਾ/ਪੁਸ਼ਪਿੰਦਰ ਪੱਕਾ)। ਪਿੰਡ ਪੱਕਾ ਕਲਾਂ ਵਿਖੇ ਬੀਤੀ ਸ਼ਾਮ ਮਸ਼ੀਨ 'ਤੇ ਪਸ਼ੂਆਂ ਲਈ ਪ...
ਹਾਈਕੋਰਟ ਵੱਲੋਂ ਜਗੀਰ ਕੌਰ ਨੂੰ ਰਾਹਤ
ਧੀ ਦੇ ਕਤਲ ਦੇ ਦੋਸ਼ 'ਚ ਹੋਈ ਬਰੀ
ਚੰਡੀਗੜ੍ਹ। ਆਪਣੀ ਧੀ ਹਰਪ੍ਰੀਤ ਕੌਰ ਦਾ ਕਤਲ ਤੇ ਉਸਦਾ ਜ਼ਬਰਦਸਤੀ ਗਰਭਪਾਤ ਕਰਵਾਉਣ ਦੇ ਮਾਮਲੇ ਵਿੱਚ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ 'ਤੇ ਅੱਜ ਪੰਜਾਬ ਤੇ ਹਰਿਆਣਾ ਕੋਰਟ ਵੱਲੋਂ ਫ਼ੈਸਲਾ ਸੁਣਾਇਆ ਗਿਆ।ਹਾਈਕੋਰਟ ਨੇ 2012 `ਚ ਹੇਠਲੀ ਅਦਾਲਤ ਵੱਲੋਂ ਜਾਗੀਰ ਕੌਰ ਨੂੰ ਸੁਣਾਈ ...
‘ਆਪ’ ਵਿਧਾਇਕਾਂ ਘੜੀਸ ਘੜੀਸ ਕੇ ਸੁੱਟਿਆ ਸਦਨ ਤੋਂ ਬਾਹਰ
ਲੱਥੀ ਪੱਗ, ਟੁੱਟੀ ਬਾਂਹ, ਦੋ ਵਿਧਾਇਕ ਜ਼ਖ਼ਮੀ
ਅਸ਼ਵਨੀ ਚਾਵਲਾ,ਚੰਡੀਗੜ, 22 ਜੂਨ: ਪੰਜਾਬ ਵਿਧਾਨ ਸਭਾ ਵਿੱਚ ਵੀਰਵਾਰ ਨੂੰ ਇਸ ਕਦਰ ਹੰਗਾਮਾ ਹੋਇਆ ਕਿ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਆਦੇਸ਼ 'ਤੇ ਮਾਰਸ਼ਲ ਨੇ ਨਾ ਸਿਰਫ਼ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਘੜੀਸ ਘੜੀਸ ਕੇ ਸਦਨ ਤੋਂ ਬਾਹਰ ਕੱਢ ਦਿੱਤਾ, ਸਗੋਂ ਇਸੇ ਖ...
ਪੱਤਰਕਾਰੀ ਯੂਨੀਵਰਸਿਟੀ ਦੀ ਲੋੜ
ਪੰ ਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਇੱਕ ਹੋਰ ਯੂਨੀਵਰਸਿਟੀ ਐਮ. ਐਸ. ਰੰਧਾਵਾ ਹਾਰਟੀਕਲਚਰਲ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ ਇਸੇ ਤਰ੍ਹਾਂ ਇਸ ਵਰ੍ਹੇ ਦਾ ਬਜਟ ਪੇਸ਼ ਕਰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਕੂਲੀ ਸਿੱਖਿਆ ਤੋਂ ਇਲਾਵਾ ਉਚ...
ਵਿਸ਼ਵ ਹਾਕੀ ਫਾਈਵ ‘ਏ’ ਸਾਈਡ ਇਵੈਂਟ ’ਚ ਹਿੱਸਾ ਲਵੇਗਾ ਭਾਰਤ
ਵਿਸ਼ਵ ਹਾਕੀ ਫਾਈਵ ‘ਏ’ ਸਾਈਡ ਹਾਕੀ ਇਵੈਂਟ 11-12 ਸਤੰਬਰ ਨੂੰ ਲੁਸਾਨੇ ’ਚ ਖੇਡਿਆ ਜਾਵੇਗਾ
ਏਜੰਸੀ, ਲੁਸਾਨੇ। ਕੌਮਾਂਤਰੀ ਹਾਕੀ ਮਹਾਸੰਘ (ਐਫਆਈਐਚ) ਨੇ ਐਲਾਨ ਕੀਤਾ ਕਿ ਪਹਿਲਾ ਸੀਨੀਅਰ ਵਿਸ਼ਵ ਹਾਕੀ ਫਾਈਵ ‘ਏ’ ਸਾਈਡ ਹਾਕੀ ਇਵੈਂਟ ਆਗਾਮੀ 11-12 ਸਤੰਬਰ ਨੂੰ ਸਵਿੱਟਜਰਲੈਂਡ ਦੇ ਲੁਸਾਨੇ ’ਚ ਕਰਵਾਇਆ ਜਾਵੇਗਾ। ਇਸ ਟ...