ਹੁਣ ਪੰਜਾਬ ਸਰਕਾਰ ਨਹੀਂ ਕਰ ਸਕੇਗੀ ਕੋਈ ਤਬਾਦਲੇ, ਚੋਣ ਕਮਿਸ਼ਨ ਨੇ ਖੋਹੇ ਅਧਿਕਾਰ
ਹੁਣ ਕੋਈ ਵੀ ਤਬਾਦਲਾ ਕਰਨ ਤੋਂ ਪਹਿਲਾਂ ਲੈਣੀ ਪਵੇਗੀ ਚੋਣ ਕਮਿਸ਼ਨ ਦੀ ਮਨਜ਼ੂਰੀ
ਚੋਣ ਕਮਿਸ਼ਨ ਨੂੰ ਲਿਖਤੀ ਰੂਪ ਵਿੱਚ ਪੰਜਾਬ ਸਰਕਾਰ ਦੇ ਚੁੱਕੀ ਐ ਅੰਡਰਟੇਕਿੰਗ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਵਿੱਚ ਹੁਣ ਕਿਸੇ ਵੀ ਸੀਨੀਅਰ ਅਧਿਕਾਰੀ ਦਾ ਤਬਾਦਲਾ ਨਹੀਂ ਹੋ ਸਕੇਗਾ, ਕਿਉਂਕਿ ਹੁਣ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ...
ਬੇਅਦਬੀ : ਸਜ਼ਾ-ਏ-ਮੌਤ ਤੋਂ ਕੇਂਦਰ ਸਰਕਾਰ ਤੋਂ ਬਾਅਦ ਅਮਰਿੰਦਰ ਸਰਕਾਰ ਦਾ ਇਨਕਾਰ
ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪਾਸ ਕੀਤਾ ਸੀ ਐ ਬਿੱਲ | Profanity
ਅਮਰਿੰਦਰ ਸਿੰਘ ਸਰਕਾਰ ਨੇ ਖ਼ਤਮ ਕੀਤਾ ਬਿੱਲ ਦਾ ਖਰੜਾ | Profanity
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ 'ਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਸਜ਼ਾ-ਏ-ਮੌਤ ਦੇਣ ਤੋਂ ਪੰਜਾਬ ਸਰਕਾਰ ਨ...
ਪੰਜਾਬ ‘ਚ ਦਲਿਤਾਂ ‘ਤੇ ਜ਼ੁਲਮ ਤੋਂ ਕੌਮੀ ਐਸਸੀ ਕਮਿਸ਼ਨ ਬੁਰੀ ਤਰ੍ਹਾਂ ਖਫ਼ਾ
ਸਭ ਤੋਂ ਵੱਧ ਦਲਿਤਾਂ ਨੂੰ ਬਣਾਇਆ ਜਾ ਰਿਹੈ ਸ਼ਿਕਾਰ, ਬਰਦਾਸ਼ਤ ਤੋਂ ਬਾਹਰ : ਕਥੇਰੀਆ
ਪੰਜਾਬ ਦੇ ਦੌਰੇ 'ਤੇ ਆਏ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ, ਪੁਲਿਸ ਅਧਿਕਾਰੀ ਨਹੀਂ ਲਾ ਰਹੇ ਹਨ ਐਸ.ਸੀ. ਐਸ.ਟੀ ਐਕਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਸਰਕਾਰ ਤੋਂ ਕਾਫ਼ੀ ਜਿਆਦਾ ...
‘ਪਦਮਾਵਤ’ ਦੇ ਵਿਰੋਧੀਆਂ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ
ਰਿਲੀਜ਼ ਨਾਲ ਜੁੜੇ ਆਦੇਸ਼ 'ਚ ਸੋਧ ਤੋਂ ਨਾਂਹ, 25 ਜਨਵਰੀ ਰਿਲੀਜ਼ ਦਾ ਰਸਤਾ ਸਾਫ਼
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਫਿਲਮ ਪਦਮਾਵਤ ਨੂੰ ਪੂਰੇ ਦੇਸ਼ 'ਚ ਰਿਲੀਜ਼ ਕਰਨ ਸਬੰਧੀ ਆਪਣੇ 18 ਜਨਵਰੀ ਦੇ ਆਦੇਸ਼ 'ਚ ਸੋਧ ਕਰਨ ਤੋਂ ਅੱਜ ਨਾਂਹ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਹ ਨਿਸ਼ਚਿਤ ਤੌਰ 'ਤੇ ਸਮਝਣਾ ਚਾਹੀਦਾ ਹੈ ਕ...
ਸਰਦੀ ‘ਚ ਬੁੱਧ ਰਾਮ ਦਾ ਪਰਿਵਾਰ ਨਹੀਂ ਕਰੇਗਾ ਠਰੂੰ-ਠਰੂੰ
ਸਾਧ-ਸੰਗਤ ਨੇ ਗਰੀਬ ਪਰਿਵਾਰ ਨੂੰ ਬਣਾ ਕੇ ਦਿੱਤਾ ਪੱਕਾ ਮਕਾਨ (Winter)
ਸਤੀਸ਼ ਜੈਨ/ਰਾਮਾਂ ਮੰਡੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ 'ਚ ਸ਼ਾਮਲ 'ਅਸ਼ਿਆਨਾ ਮੁਹਿੰਮ' ਤਹਿਤ ਬਲਾਕ ਨਸੀਬਪੁਰਾ-ਰਾਮਾਂ ਦੀ ਸਾਧ-ਸੰਗਤ ਵੱਲੋਂ ਇੱਕ ...
ਲਗਾਤਾਰ ਪੈ ਰਹੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੁਕਾਏ
ਵੱਡੇ ਪੱਧਰ ਤੇ ਹੋ ਗਿਆ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ
ਫਿਰੋਜ਼ਪੁਰ (ਸੱਤਪਾਲ ਥਿੰਦ ) | ਉੱਤਰੀ ਭਾਰਤ ਵਿੱਚ ਲਗਾਤਾਰ ਸੀਤ ਲਹਿਰ ਅਤੇ ਬਾਰਿਸ਼ ਕਾਰਨ ਜਿੱਥੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਉੱਥੇ ਹੀ ਕਿਸਾਨਾਂ ਦੇ ਖੇਤਾਂ ਵਿਚ ਪੁੱਤਾਂ ਵਾਗ ਪਾਲੀ ਫ਼ਸਲ ਖ਼ਰਾਬ ਹੋ ਰਹੀ ਹੈ। ਸਰਹੱਦੀ ਪਿੰਡ ਬਹਾਦਰ ਕੇ , ਪਿ...
Saint Dr MSG ਦੇ ਨਵੇਂ ਹਰਿਆਣਵੀ ਗਾਣਾ ਨੇ ਪਾ ਰੱਖੀਆਂ ਨੇ ਧੁੰਮਾਂ
ਚਾਰੇ ਪਾਸੇ ਪੈ ਰਹੀਆਂ ਹਨ ਭਜਨ ਦੀਆਂ ਧੁੰਮਾਂ
(ਸੱਚ ਕਹੂੰ ਨਿਊਜ਼) ਬਰਨਾਵਾ। ਮਹਾਨ ਸਮਾਜ ਸੁਧਾਰਕ ਤੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਵੇਂ ਗੀਤ (Latest Haryanvi Song) ‘ਅਸ਼ੀਰਵਾਦ ਮਾਂਓਂ ਕਾ’ ਨੇ ਸਾਰੇ ਰਿਕਾਰਡ ਤੋਡ਼ ਦਿੱਤੇ ਹਨ। ਪੂਜਨੀਕ ਗੁਰੂ ਜੀ ਦੇ ਇ...
ਬਠਿੰਡਾ ਦੇ ਬੋਲਣ-ਸੁਣਨ ਤੋਂ ਅਸਮਰੱਥ ਯਸ਼ਵੀਰ ਗੋਇਲ ਨੂੰ ਉਪ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ
ਵਿਸ਼ਵ ਦਿਵਿਆਂਗ ਦਿਵਸ ਮੌਕੇ ਨਵੀਂ ਦਿੱਲੀ ਵਿਗਿਆਨ ਭਵਨ 'ਚ ਹੋਇਆ ਸਮਾਗਮ
ਸੁਖਜੀਤ ਮਾਨ/ਬਠਿੰਡਾ। ਬਠਿੰਡਾ ਦਾ ਯਸ਼ਵੀਰ ਗੋਇਲ ਭਾਵੇਂ ਬੋਲਣ ਅਤੇ ਸੁਣਨ ਦੀ ਸਮਰੱਥਾ ਨਹੀਂ ਰੱਖਦਾ ਪਰ ਇਰਾਦੇ ਵੱਡੇ ਰੱਖਦਾ ਹੈ ਇਨ੍ਹਾਂ ਵੱਡੇ ਇਰਾਦਿਆਂ ਦਾ ਹੀ ਨਤੀਜਾ ਹੈ ਕਿ ਅੱਜ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵਿਸ਼ਵ ਦਿਵਿਆਂਗ ਦਿ...
ਨਹੀਂ ਪੇਸ਼ ਹੋਏ ਸੁਰੇਸ਼ ਕੁਮਾਰ ਦੇ ਵਕੀਲ P. Chindabaram, ਅਗਲੀ ਸੁਣਵਾਈ 16 ਮਈ ਨੂੰ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਹਨ ਸੁਰੇਸ਼ ਕੁਮਾਰ | P. Chindabaram
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵਕੀਲ ਪੀ. ਚਿੰਦਬਰਮ (P. Chindabaram) ਅੱਜ ਹਾਈ ਕੋਰਟ ਵ...
ਸਾਈਕਲ ‘ਤੇ ਫੇਰੀ ਵਾਲੇ ਸਮੇਂ ਵੀ ਹੋਏ ਬੀਤੇ ਦੀ ਕਹਾਣੀ
ਸਾਈਕਲ 'ਤੇ ਫੇਰੀ ਵਾਲੇ ਸਮੇਂ ਵੀ ਹੋਏ ਬੀਤੇ ਦੀ ਕਹਾਣੀ
ਪੁਰਾਤਨ ਪੰਜਾਬ ਵਿੱਚ ਸਾਈਕਲ ਉੱਪਰ ਫੇਰੀ ਤੇ ਆਉਣ ਵਾਲੇ ਭਾਈ ਅਲੱਗ-ਅਲੱਗ ਕਿਸਮ ਦੀਆਂ ਚੀਜ਼ਾਂ ਪਿੰਡਾਂ ਦੇ ਵਿੱਚ ਵੇਚਣ ਆਉਂਦੇ ਰਹੇ ਹਨ ਖੇਸ, ਚਤੱਈਆਂ, ਚਾਦਰਾਂ, ਟੋਟੇ, ਦੋੜੇ ਤੇ ਠੰਢ ਤੋਂ ਬਚਣ ਲਈ ਘਰੀਂ ਖੱਡੀ 'ਤੇ ਬਣਾਏ ਹੋਏ ਦੇਸੀ ਮਫਲਰ (ਜੀਹਨੂੰ ਗੁਲ...