ਕਤਰ ‘ਚ ਫਸੇ ਆਪਣੇ ਲੋਕਾਂ ਨੂੰ ਏਅਰਲਿਫ਼ਟ ਕਰੇਗਾ ਭਾਰਤ
ਕਤਰ ਨਾਲ ਡਿਪਲੋਮੈਟਿਕ ਸਬੰਧ ਖਤਮ
ਨਵੀਂ ਦਿੱਲੀ: ਕਤਰ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਭਾਰਤ ਏਅਰਲਿਫ਼ਟ ਦੇ ਜ਼ਰੀਏ ਕੱਢੇਗਾ। ਇਸ ਲਈ ਅਗਲੇ ਹਫ਼ਤੇ ਤੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਹਾਲ ਹੀ ਵਿੱਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਸਮੇਤ ਸੱਤ ਮੁਸਲਿਮ ਦੇਸ਼ਾਂ ਨੇ ਕਤਰ ਦੇ ਨਾਲ ਡਿਪਲੋਮੈਟਿਕ ਸਬੰਧ...
ਤੁਰਕੀ ਨੇ ਬਗਦਾਦੀ ਦੀ ਭੈਣ ਨੂੰ ਕੀਤਾ ਗ੍ਰਿਫਤਾਰ
ਪਰਿਵਾਰ ਨਾਲ ਰਹਿੰਦੇ ਬਾਕੀ ਰਿਸ਼ਤੇਦਾਰ ਵੀ ਲਏ ਹਿਰਾਸਤ 'ਚ
ਅੰਕਾਰਾ। ਤੁਰਕੀ ਦੇ ਅੱਤਵਾਦੀ ਸੰਗਠਨ ਇਸਲਾਮਿਕ ਸਟੈਟ (ਆਈਐਸਐਸ) ਹੈਡ ਅਬੂ ਬਕਰ ਬਗਦਾਦੀ ਦੀ ਵੱਡੀ ਭੈਣ ਅਤੇ ਪਰਿਵਾਰਕ ਮੈਂਬਰਾਂ ਨੂੰ ਉਤਰੀ ਸੀਰੀਆ ਤੋਂ ਗ੍ਰਿਫਤਾਰ ਕਰ ਲਿਆ ਹੈ।
ਤੁਰਕੀ ਦੇ ਸੀਨੀਅਰ ਅਧਿਕਾਰੀਆਂ ਦੇ ਹਵਾ ਤੋਂ ਇਹ ਜਾਣਕਾਰੀ ਮਿਲੀ ਹੈ ਕ...
ਝਿਉਰਹੇੜੀ ਪੰਚਾਇਤ ਵੱਲੋਂ ਖਰੀਦੀ ਜ਼ਮੀਨ ਦੀ ਜਾਂਚ ਦੇ ਹੁਕਮ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਆਦੇਸ਼
ਸੱਚ ਕਹੂੰ ਬਿਊਰੋ, ਚੰਡੀਗੜ੍ਹ, 22 ਜੂਨ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝਿਉਰਹੇੜੀ ਦੀ ਪੰਚਾਇਤ ਵੱਲੋਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਜ਼ਮੀਨ ਖਰੀਦਣ ਵਿੱਚ ਕਥਿਤ ਘਪਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਵਿੱਚ ਕਰੋੜਾਂ ਰੁਪਏ ਖੁਰਦ-...
ਆਯੂਸ਼ਮਾਨ ਲਈ ਤਰਸਿਆ ਪੰਜਾਬ
ਸਰਕਾਰ ਨਹੀਂ ਲਾਗੂ ਕਰ ਸਕੀ ਬੀਮਾ ਯੋਜਨਾ
ਚੰਡੀਗੜ੍ਹ | ਦੇਸ਼ ਭਰ ਵਿੱਚ ਲਾਗੂ ਹੋਈ ਆਯੂਸਮਾਨ ਸਿਹਤ ਬੀਮਾ ਯੋਜਨਾ ਲਈ ਪੰਜਾਬ ਦੇ 45 ਲੱਖ ਤੋਂ ਜ਼ਿਆਦਾ ਪਰਿਵਾਰ ਤਰਸ ਗਏ ਹਨ। ਪੰਜਾਬ ਦਾ ਸਿਹਤ ਵਿਭਾਗ ਇਸ ਬੀਮਾ ਯੋਜਨਾ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਨਾ ਸਿਰਫ਼ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ, ਸਗੋਂ ਇਸ 'ਚ ਬੇਲੋੜੀ...
ਸਰਕਾਰੀ ਜਨ ਕਲਿਆਣ ਦੀਆਂ ਸਕੀਮਾਂ ਦਾ ਕਰੋ ਪ੍ਰਚਾਰ ਤਾਂ ਕਿ ਆਮ ਜਨਤਾ ਨੂੰ ਮਿਲੇ ਲਾਭ: ਰਜਿੰਦਰ ਚੌਧਰੀ
ਪ੍ਰੈੱਸ ਇਨਫਰਮੇਸ਼ਨ ਬਿਊਰੋ ਅਪਰ ਜਨਰਲ ਡਾਇਰੈਕਟਰ ਨੇ ਅਖਬਾਰਾਂ ਦੇ ਸੰਪਦਕਾਂ ਤੇ ਬਿਊਰੋ ਚੀਫ਼ ਨਾਲ ਕੀਤੀ ਮੀਟਿੰਗ
ਮੀਡੀਆ ਨਾਲ ਰਾਬਤਾ ਕਾਇਮ ਕਰਨ ਲਈ ਪੀਆਈਬੀ ਬਣਾਏਗਾ ਵਟਸਐਪ ਗਰੁੱਪ
ਹਿਸਾਰ (ਸੱਚ ਕਹੂੰ ਨਿਊਜ਼)। ਪ੍ਰੈੱਸ ਇਨਫਰਮੇਸ਼ਨ ਬਿਊਰੋ, ਚੰਡੀਗੜ੍ਹ ਦੇ ਅਪਰ ਜਨਰਲ ਡਾਇਰੈਕਟਰ ਰਜਿੰਦਰ ਚੌਧਰੀ ਨੇ ਹਿਸਾਰ...
ਪੰਜਾਬ ’ਚ HIV ਦੇ ਮਾਮਲਿਆਂ ਨੇ ਖੜ੍ਹੇ ਕੀਤੇ ਲੂੰ-ਕੰਡੇ, ਇਹ ਜ਼ਿਲ੍ਹਾ ਪਹਿਲੇ ਨੰਬਰ ’ਤੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਭਿਆਨਕ ਤੋਂ ਭਿਆਨਕ ਬਿਮਾਰੀਆਂ ਦੇਸ਼ ਭਰ ਵਿੱਚ ਆਪਣਾ ਗਰਾਫ਼ ਫੈਲਾ ਰਹੀਆਂ ਹਨ। ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵੀ ਸਮੇਂ ਸਮੇਂ ’ਤੇ ਗਾਈਡਲਾਈਨ ਜਾਰੀ ਕਰਦਾ ਰਹਿੰਦਾ ਹੈ। ਇਸੇ ਦੌਰਾਨ ਹੀ ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ ਜਿਸ ਨਾਲ ਹਰ ਸੁਨਣ ਵਾਲੇ ਦੇ ਲੂੰ-ਕੰਡੇ ਖੜ...
ਵਿਸ਼ਵ ਹਾਕੀ ਫਾਈਵ ‘ਏ’ ਸਾਈਡ ਇਵੈਂਟ ’ਚ ਹਿੱਸਾ ਲਵੇਗਾ ਭਾਰਤ
ਵਿਸ਼ਵ ਹਾਕੀ ਫਾਈਵ ‘ਏ’ ਸਾਈਡ ਹਾਕੀ ਇਵੈਂਟ 11-12 ਸਤੰਬਰ ਨੂੰ ਲੁਸਾਨੇ ’ਚ ਖੇਡਿਆ ਜਾਵੇਗਾ
ਏਜੰਸੀ, ਲੁਸਾਨੇ। ਕੌਮਾਂਤਰੀ ਹਾਕੀ ਮਹਾਸੰਘ (ਐਫਆਈਐਚ) ਨੇ ਐਲਾਨ ਕੀਤਾ ਕਿ ਪਹਿਲਾ ਸੀਨੀਅਰ ਵਿਸ਼ਵ ਹਾਕੀ ਫਾਈਵ ‘ਏ’ ਸਾਈਡ ਹਾਕੀ ਇਵੈਂਟ ਆਗਾਮੀ 11-12 ਸਤੰਬਰ ਨੂੰ ਸਵਿੱਟਜਰਲੈਂਡ ਦੇ ਲੁਸਾਨੇ ’ਚ ਕਰਵਾਇਆ ਜਾਵੇਗਾ। ਇਸ ਟ...
‘ਫਿੱਟ ਇੰਡੀਆ’ ਮੁਹਿੰਮ ਦੀ ਸ਼ੁਰੂਆਤ, ਪੀਐਮ ਮੋਦੀ ਨੇ ਕੀਤਾ ਸ਼ੁੱਭ ਆਰੰਭ
ਸਿਹਤਮੰਦ ਹੋਵਾਂਗੇ ਤਾਂ ਦੇਸ਼ ਵੀ ਮਜ਼ਬੂਤੀ ਨਾਲ ਅੱਗੇ ਵਧੇਗਾ | Fit India
‘ਖਿਡਾਰੀਆਂ ਦੇ ਤਮਗੇ ਉਨ੍ਹਾਂ ਦੀ ਮਿਹਨਤ ਦਾ ਨਤੀਜਾ | Fit India
ਨਵੀ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਫਿਟਨਸ’ ਨੂੰ ਸਿਹਤ, ਸਫਲ ਅਤੇ ਖੁਸ਼ਹਾਲੀ ਜ਼ਿੰਦਗੀ ਦਾ ਮੰਤਰ ਦੱਸਦਿਆਂ ਅੱਜ ਲੋਕਾਂ ਨੂੰ ਕਿਹਾ ਕਿ ...
ਰਿਕਸ਼ਾ ਚਾਲਕ ਦੀ ਧੀ ਕਿਵੇਂ ਬਣੀ ਹੈੱਡ ਕਾਂਸਟੇਬਲ…!
ਰਿਕਸ਼ਾ ਚਾਲਕ ਦੀ ਧੀ ਕਿਵੇਂ ਬਣੀ ਹੈੱਡ ਕਾਂਸਟੇਬਲ...!
ਸ਼ਿਵਾਲਿਕ ਦੀਆਂ ਪਹਾੜੀਆਂਂ ਨੇੜੇ 11ਵੀਂ ਸਦੀ ਵਿੱਚ ਵੱਸੇ ਸ਼ਹਿਰ ਰੂਪਨਗਰ (ਰੋਪੜ) ਨੇ ਹਰੇਕ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਇਸੇ ਜ਼ਿਲ੍ਹੇ ਦੀ ਤਹਿਸੀਲ ਚਮਕੌਰ ਸਾਹਿਬ ਨਾਲ ਸਬੰਧਤ ਸ਼ਹਿਰ ਮੋਰਿੰਡਾ ਵਿਖੇ ਰਿਕਸ਼ਾ ਚਾਲਕ ਸ੍ਰੀ ਓਮ ਪ੍ਰਕਾਸ਼ ਦੇ ਘਰ ਮਾਤਾ ਸ੍ਰੀਮ...
ਫਿਰੋਜ਼ਪੁਰ ਜੇਲ ‘ਚੋਂ 5 ਮੋਬਾਈਲ ਫੋਨ ਹੋਏ ਬਰਾਮਦ
Ferozepur jail | ਕੁੱਝ ਨਸ਼ੀਲੇ ਪਦਾਰਥ ਵੀ ਹੋਏ ਬਰਾਮਦ
ਫਿਰੋਜ਼ਪੁਰ। ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚੋਂ ਚੈਕਿੰਗ ਦੌਰਾਨ 5 ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦੀ ਸੂਚਨਾ ਮਿਲੀ ਹੈ। ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਥਾਣਾ ਸਿਟੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ...