ਸੰਸਦ ਮੈਂਬਰ ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ
ਪੁੱਛਿਆ ਪਾਰਟੀ ’ਚੋਂ ਕਿਉਂ ਨਾ ਕੱਢੀਏ ਬਾਹਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਆਲ ਇੰਡੀਆ ਕਾਂਗਰਸ ਕਮੇਟੀ ਨੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ (Preneet Kaur) ਨੂੰ ਪਾਰਟੀ ’ਚੋਂ ਸਸਪੈਂਡ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਲਿਖਿਆ ਹੈ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵ...
ਇੱਕ ਹੋਰ ਇੰਸਾਂ ਲੱਗਾ ਮਾਨਵਤਾ ਦੇ ਲੇਖੇ
ਹਰਨੇਕ ਇੰਸਾਂ ਬਣੇ ਬਲਾਕ ਦੇ 59 ਵੇਂ ਤੇ ਕੋਟਫੱਤਾ ਦੇ 10ਵੇਂ ਸਰੀਰਦਾਨੀ
ਕੋਟਫੱਤਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਮੌਤ ਉਪਰੰਤ ਸਰੀਰਦਾਨ ਕਰਨ ਦਾ ਜਿਉਂਦੇ ਜੀਅ ਪ੍ਰਣ ਕਰਨ ਵਾਲੇ ਪਿੰਡ ਕੋਟਫੱਤਾ ਦੇ ਹਰਨੇਕ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਅੱਜ ਮੈਡੀਕਲ ਖੋਜਾਂ ਲਈ ਦਾਨ ...
ਅਡਾਨੀ ਇੰਟਰਪ੍ਰਾਈਜਿਜ਼ ਅਮਰੀਕੀ ਸਟਾਕ ਐਕਸਚੇਂਜ ਦੇ ਸਥਿਰਤਾ ਸੂਚਕਾਂਕ ਤੋਂ ਬਾਹਰ
9 ਦਿਨ ’ਚ 70 ਫ਼ੀਸਦੀ ਡਿੱਗਿਆ ਸ਼ੇਅਰ
ਨਵੀਂ ਦਿੱਲੀ (ਏਜੰਸੀ)। ਅਡਾਨੀ ਗਰੁੱਪ (Adani Enterprises) ਦੀਆਂ ਮੁਸ਼ਕਿਲਾਂ ਸ਼ੁੱਕਰਵਾਰ ਨੂੰ ਵੀ ਨਹੀਂ ਰੁਕੀਆਂ। ਇੱਕ ਪਾਸੇ ਜਿੱਥੇ ਕੰਪਨੀ ਦੇ ਸ਼ੇਅਰਾਂ ’ਚ ਵੱਡੀ ਗਿਰਾਵਟ ਦਰਜ਼ ਕੀਤੀ ਗਈ। ਉੱਥੇ ਦੂਜੇ ਪਾਸੇ ਸੰਸਦ ’ਚ ਵਿਰੋਧੀ ਧਿਰਾਂ ਅਡਾਨੀ ਗਰੁੱਪ ਦੀ ਜਾਂਚ ਦੀ ਮੰਗ ’ਤ...
ਕੇਂਦਰ ਦਾ ਬਜਟ : ਕਿਸੇ ਨੇ ਭੰਡਿਆ ਤੇ ਕਈਆਂ ਨੇ ਸਲਾਹਿਆ
ਛੋਟੇ ਵਪਾਰੀ ਤੇ ਕਿਸਾਨ ਆਗੂ ਬਜਟ ਤੋਂ ਨਾਖੁਸ਼, ਕਈ ਵਰਗਾਂ ਨੇ ਬਜਟ ਨੂੰ ਦਿੱਤੀ ਹੱਲਾਸ਼ੇਰੀ | Budget 2023
ਸੰਗਰੂਰ (ਗੁਰਪ੍ਰੀਤ ਸਿੰਘ)। ਕੇਂਦਰੀ ਵਿੱਤ ਮੰਤਰੀ ਵੱਲੋਂ ਅੱਜ ਦੇਸ਼ ਲਈ ਬਜਟ (Budget 2023) ਦਾ ਐਲਾਨ ਕੀਤਾ ਗਿਆ। ਇਸ ਬਜਟ ’ਤੇ ਪ੍ਰਤੀਕਿਰਿਆ ਲੈਣ ਲਈ ਸਾਰੇ ਵਰਗਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕ...
Union Budget 2023 LIVE : 80 ਕਰੋੜ ਲੋਕਾਂ ਨੂੰ ਮਿਲੇਗਾ ਮੁਫ਼ਤ ਅਨਾਜ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਮ ਬਜ਼ਟ ਪੇਸ਼ ਕਰ ਰਹੇ ਹਨ। ਆਓ ਜਾਦਦੇ ਹਾਂ ਵਿੱਤ ਮੰਤਰੀ ਨੇ ਆਪਣੇ ਭਾਸ਼ਨ ’ਚ ਕੀ ਕਿਹਾ... Union Budget 2023 LIVE
ਦੁਨੀਆਂ ’ਚ ਸੁੁਸਤੀ ਤੋਂ ਬਾਅਦ ਭਾਰਤ ਦੀ ਵਿਕਾਸ ਦਰ 7 ਫ਼ੀਸਦੀ।
ਭਾਰਤ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵ...
ਸੰਸਦ ਭਵਨ ’ਚ ਵਿੱਤ ਮੰਤਰੀ ਨੇ ਬਜ਼ਟ ਭਾਸ਼ਨ ਪੜ੍ਹਨਾ ਕੀਤਾ ਸ਼ੁਰੂ
ਨਵੀਂ ਦਿੱਲੀ (ਏਜੰਸੀ)। ਅੱਜ ਆਮ ਬਜ਼ਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਭਵਨ ਵਿੱਚ ਅੰਮਿ੍ਰਤਕਾਲ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੁਨੀਆ ਵਿਚ ਭਾਰਤ ਦਾ ਕੱਦ ਵਧਿਆ ਹੈ। ਭਾਰਤ ਦੀ ਅਰਥਵਿਵਸਥਾ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਦੁਨੀਆ ਨੇ ਭ...
ਆਮ ਬਜ਼ਟ ਦੇਸ਼ ਲਈ ਨਵੀਆਂ ਉਮੀਦਾਂ ਲੈ ਕੇ ਆਵੇਗਾ: ਮੋਦੀ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦਾ ਬਜਟ (Budget) ਆਮ ਨਾਗਰਿਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਵਿਸ਼ਵ ਆਰਥਿਕ ਉਥਲ-ਪੁਥਲ ਦੌਰਾਨ ਦੁਨੀਆ ਲਈ ਉਮੀਦ ਦੀ ਕਿਰਨ ਵੀ ਹੋਵੇਗਾ। ਸੰਸਦ ਦੇ ਬਜਟ ਸੈਸਨ ਤੋਂ ਪਹਿਲਾਂ ਮੀਡੀਆ ...
ਹੁਣ ਧਰਤੀ ਹੇਠਲਾ ਪਾਣੀ ਵਰਤਣ ਲਈ ਦੇਣਾ ਪਵੇਗਾ ਖ਼ਰਚਾ
ਪੰਜਾਬ ਸਰਕਾਰ ਨੇ ਸਾਰੇ ਖੇਤਰ ਗ੍ਰੀਨ, ਯੈਲੋ ਅਤੇ ਓਰੇਂਜ ਕੈਟਾਗਰੀ ’ਚ ਵੰਡੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ 1 ਫਰਵਰੀ ਤੋਂ 2023 ਤੋਂ ਜ਼ਮੀਨ ’ਚੋਂ ਪਾਣੀ (Underground Water) ਕੱਢਣ ਵਾਲਿਆਂ ਨੂੰ ਚਾਰਜਿਜ ਅਦਾ ਕਰਨੇ ਪੈਣਗੇ। ਇਸ ਨੂੰ ਇਕੱਠਾ ਕਰਨ ਲਈ ਸਰਕਾਰ ਨੇ ਪੁਖਤਾ ਇੰਤਜਾਮ ਕਰ ਲਏ ਹਨ ਅਤੇ ਪ...
…ਜਦੋਂ ਸਾਧ-ਸੰਗਤ ਦਾ ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾਗਤ
ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (Salabtpura dera) ਵਿਖੇ ਪਵਿੱਤਰ ਭੰਡਾਰੇ ’ਚ ਸ਼ਾਮਲ ਹੋਣ ਪੁੱਜੀ ਸਾਧ-ਸੰਗਤ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ ਜਾ ਰਿਹਾ ਹੈ। ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਸਾਧ-ਸੰਗਤ ਦਾ ਜੋਸ਼ ਠਾਠਾਂ ਮਾਰ ਰਿਹਾ ਹੈ...
ਖੇਡ ਸੰਘਾਂ ਦਾ ਦਾਗੀ ਹੋਣਾ ਨਮੋਸ਼ੀ ਦੀ ਗੱਲ
ਖੇਡਾਂ ’ਚ ਸ਼ੋਸ਼ਣ ਅਤੇ ਖੇਡ ਸੰਗਠਨਾਂ ’ਚ ਜਿਣਸੀ ਅੱਤਿਆਚਾਰਾਂ ਦਾ ਪਰਦਾਫਾਸ਼ ਹੋਣਾ ਇੱਕ ਗੰਭੀਰ ਮਸਲਾ ਹੈ, ਵਰਲਡ ਚੈਂਪੀਅਨਸ਼ਿਪ, ਕਾਮਨਵੈਲਥ ਗੇਮਸ ਅਤੇ ਏਸ਼ੀਅਨ ਗੇਮਸ ਵਿਚ ਮੈਡਲ ਜਿੱਤ ਚੁੱਕੀ ਪਹਿਲਵਾਨ ਵਿਨੇਸ਼ ਫੌਗਾਟ ਤੋਂ ਲੈ ਕੇ ਸਾਕਸ਼ੀ ਮਲਿਕ ਤੱਕ ਨੇ ਭਾਰਤੀ ਕੁਸ਼ਤੀ ਸੰਘ ਦੇ ਚੇਅਰਮੈਨ ਬਿ੍ਰਜ਼ਭੂਸ਼ਣ ਸ਼ਰਨ ਸਿੰਘ (Spor...