ਬਿਜਲੀ ਦਰਾਂ ‘ਚ ਕਮੀ ਨਾਲ ਉਦਯੋਗ ਨੂੰ ਮਿਲੇਗੀ ਵੱਡੀ ਰਾਹਤ
ਉਦਯੋਗਾਂ ਨੂੰ ਬਿਜਲੀ 5 ਰੁਪਏ ਪ੍ਰਤੀ ਯੁਨਿਟ ਦੇਣ ਦੇ ਐਲਾਨ ਦਾ ਉਦਯੋਗਪਤੀਆਂ ਵੱਲੋਂ ਭਰਵਾਂ ਸਵਾਗਤ
ਰਾਮ ਗੋਪਾਲ ਰਾਏਕੋਟੀ,ਲੁਧਿਆਣਾ, 20 ਜੂਨ: ਪਿਛਲੇ ਸਮੇਂ 'ਚ ਬਿਜਲੀ ਦੀਆਂ ਕੀਮਤਾਂ 'ਚ ਵਾਧਾ, ਬਿਜਲੀ ਸਪਲਾਈ ਦੀ ਘਾਟ, ਅਫਸਰਸ਼ਾਹੀ ਦੀਆਂ ਮਨਮਾਨੀਆਂ ਤੇ ਆਏ ਦਿਨ ਨਵੇਂ ਕਾਨੂੰਨਾਂ ਤੋਂ ਤੰਗ ਆਈ ਪੰਜਾਬ ਦੀ ਸਨਅਤ ...
ਗੱਫਿਆਂ ਨਾਲ ਲੱਦਿਆ ਲੱਖ ਕਰੋੜੀ ਬਜਟ
ਮਨਪ੍ਰੀਤ ਦੀ ਕਪਤਾਨੀ ਪਾਰੀ ਸ਼ੁਰੂ, ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਪੇਸ਼ ਕੀਤਾ
ਅਸ਼ਵਨੀ ਚਾਵਲਾ, ਚੰਡੀਗੜ੍ਹ, 20 ਜੂਨ:ਅਮਰਿੰਦਰ ਸਰਕਾਰ ਵਿੱਚ ਮਨਪ੍ਰੀਤ ਬਾਦਲ ਨੇ ਵੀ ਬਤੌਰ ਖਜਾਨਾ ਮੰਤਰੀ ਆਪਣੀ 'ਕਪਤਾਨੀ ਪਾਰੀ' ਸ਼ੁਰੂ ਕਰ ਕਰਕੇ ਬਜਟ ਦਰਮਿਆਨ ਵੱਡੇ ਵੱਡੇ ਐਲਾਨ ਕਰਦੇ ਹੋਏ ਹਰ ਵਰਗ ਨੂੰ ਕੁਝ ਨਾ ਕੁਝ ਦੇ ਦਿੱਤਾ ਹ...
ਕੌਮਾਂਤਰੀ ਯੋਗ ਦਿਵਸ: ਅੱਤਵਾਦੀ ਹਮਲੇ ਦਾ ਅਲਰਟ
ਨਵੀਂ ਦਿੱਲੀ। ਯੋਗ ਦਿਵਸ ਮੌਕੇ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ, ਯੂਪੀ, ਬਿਹਾਰ, ਹਰਿਆਣਾ ਅਤੇ ਗੁਜਰਾਤ ਦੇ ਕਈ ਮੁੱਖ ਸ਼ਹਿਰ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹਨ। ਲਖਨਊ ਵਿੱਚ ਯੋਗ ਦਿਵਸ 'ਤੇ ਹੋ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਵੀ ਖ਼ਤਰੇ ਵਿੱਚ ਹੈ। ਇਸ ਦੇ ...
ਗੁਰੂਗ੍ਰਾਮ: ਚਲਦੀ ਕਾਰ ‘ਚ ਗੈਂਗਰੇਪ
ਔਰਤ ਨੂੰ ਸੜਕ 'ਤੇ ਸੁੱਟਿਆ
ਗੁਰੂਗ੍ਰਾਮ/ਨੋਇਡਾ: ਗ੍ਰੇਟਰ ਨੋਇਡਾ ਵਿੱਚ ਸਵਿਫ਼ਟ ਸਵਾਰ ਬਦਮਾਸ਼ ਗੈਂਗਰੇਪ ਤੋਂ ਬਾਅਦ ਪੀੜਤ ਔਰਤ ਨੂੰ ਕਾਸਨਾ ਵਿੱਚ ਸੁੱਟ ਕੇ ਫਰਾਰ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਗੈਂਗਰੇਪ ਦੀ ਘਟਨਾ ਨੂੰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਅੰਜ਼ਾਮ ਦਿੱਤਾ । ਗੈਂਗਰੇਪ ਦੀ ਸ਼ਿ...
ਨਰਵਾਨਾ ਦਾ ਪ੍ਰਦੀਪ ਮੋਰ ਵਿਸ਼ਵ ‘ਚ ਚਮਕਾ ਰਿਹੈ ਨਾਂਅ
ਭਾਰਤ-ਪਾਕਿ ਹਾਕੀ ਮੈਚ 'ਚ ਨਰਵਾਨਾ ਦੇ ਪ੍ਰਦੀਪ ਮੋਰ ਦਾ ਅਹਿਮ ਯੋਗਦਾਨ
ਸੱਚ ਕਹੂੰ ਨਿਊਜ਼, ਨਰਵਾਨਾ :ਭਾਰਤ-ਪਾਕਿ ਕ੍ਰਿਕਟ ਮੈਚ 'ਚ ਭਾਰਤ ਦੀ ਹਾਰ ਨਾਲ ਜਿੱਥੇ ਲੋਕ ਮਾਯੂਸ ਸਨ ਉੱਥੇ ਭਾਰਤ-ਪਾਕਿਸਤਾਨ ਹਾਕੀ ਮੈਚ 'ਚ ਭਾਰਤ ਦੀ ਸ਼ਾਨਦਾਰ ਜਿੱਤ 'ਤੇ ਨਰਵਾਨਾ ਸ਼ਹਿਰ 'ਚ ਜਸ਼ਨ ਦਾ ਮਾਹੌਲ ਸੀ ਤੇ ਲੋਕ ਮਿਠਾਈਆਂ ਵੰਡਕੇ ਇ...
ਪੁਲਿਸ ਨੇ ਕਤਲ ਮਾਮਲੇ ਦੀ ਗੁੱਥੀ ਸੁਲਝਾਈ, ਚਾਰ ਕਾਬੂ
ਲਖਵੀਰ ਸਿੰਘ, ਮੋਗਾ, 19 ਜੂਨ:ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਰਾਜਜੀਤ ਸਿੰਘ ਦੇ ਨਿਰਦੇਸ਼ਾ ਤਹਿਤ ਸ੍ਰੀ ਵਜੀਰ ਸਿੰਘ ਪੀ.ਪੀ.ਐਸ.ਐਸ.ਪੀ. (ਆਈ), ਸਰਬਜੀਤ ਸਿੰਘ ਪੀ.ਐਸ.ਪੀ.(ਆਈ) ਤੇ ਡੀਐਸਪੀ ਸਿਟੀ ਗੋਬਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਥਾਣਾ ਚੜਿੱਕ ਦੇ ਮੁੱਖ ਅਫਸਰ ਜਗਦੇਵ ਸਿੰਘ ਵੱਲੋਂ ਜ਼ਿਲ੍ਹੇ ਦੇ ਪਿੰਡ ਘੋਲੀਆ ਕਲਾਂ...
ਸਤੇਂਦਰ ਜੈਨ ਦੇ ਘਰ ਛਾਪਾ, ਪਤਨੀ ਤੋਂ ਪੁੱਛ-ਗਿੱਛ
18 ਮਾਹਿਰਾਂ ਦੀ ਨਿਯੁਕਤੀ 'ਚ ਬੇਨੇਮੀਆਂ ਦਾ ਦੋਸ਼ | Satyendra Jain
ਨਵੀਂ ਦਿੱਲੀ (ਏਜੰਸੀ)। ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਮੁਸ਼ਕਲਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਇਸੇ ਲੜੀ 'ਚ ਸਿਹਤ ਮੰਤਰੀ ਸਤੇਂਦਰ ਜੈਨ ਦੇ ਘਰ ਕੇਂਦਰੀ ਜਾਂਚ ਬਿਊਰੋ ਨੇ ਛਾਪਾ ਮਾਰਿਆ ਜਾਂਚ ਏਜੰਸੀ ਦਾ ਇਹ ਛਾਪਾ ...
ਜਰਮਨੀ ਹਵਾਈ ਅੱਡੇ ‘ਤੇ ਬੰਬ ਦੀ ਅਫਵਾਹ
ਉਡਾਣਾਂ ਰੱਦ ਕੀਤੀਆਂ
ਬਰਲਿਨ। ਜਰਮਨੀ ਦੇ ਸਟਟਗਾਰਟ ਹਵਾਈ ਅੱਡੇ 'ਤੇ ਬੰਬ ਦੀ ਝੂਠੀ ਚਿਤਾਵਨੀ ਦੇ ਕਾਰਨ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ ਦੋ ਯਾਤਰੀਆਂ ਵਿਚ ਝਗੜਾ ਹੋ ਗਿਆ ਅਤੇ ਇਕ ਯਾਤਰੀ ਨੇ ਦੂਜੇ 'ਤੇ ਦੋਸ਼ ਲ ਦਿੱਤਾ ਕਿ ਉਸ ਨੇ ਜਹਾਜ਼ ਵਿਚ ਹਮਲੇ ਦੀ ਯੋਜਨਾ ਬਣਾਈ ਹੈ।...
ਰਾਸ਼ਟਰਪਤੀ ਚੋਣ: ਭਾਜਪਾ ਪਾਰਲੀਮੈਂਟ ਬੋਰਡ ਦੀ ਮੀਟਿੰਗ ਅੱਜ
ਸਪੀਕਰ ਸੁਮਿਤਰਾ ਮਹਾਜਨ ਦੇ ਨਾਂਅ 'ਤੇ ਹੋ ਸਕਦੀ ਐ ਸਹਿਮਤੀ
ਨਵੀਂ ਦਿੱਲੀ: ਰਾਸ਼ਟਰਪਤੀ ਚੋਣ ਨੂੰ ਲੈ ਕੇ ਸੋਮਵਾਰ ਨੂੰ ਭਾਜਪਾ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ। ਇਸ ਦਰਮਿਆਨ ਰਾਸ਼ਟਰਪਤੀ ਅਹੁਦੇ ਲਈ ਸ਼ਿਵਸੈਨਾ ਦੇ ਸਖ਼ਤ ਰੁਖ ਤੋਂ ਬਾਅਦ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦੇ ਨਾਂਅ 'ਤੇ ਸਹਿਮਤੀ ਹੋ ਸਕਦੀ ਹੈ। ਇੰ...
ਗੋਰਖਾਲੈਂਡ ਦੀ ਚਿਣਗ
ਪੱਛਮੀ ਬੰਗਾਲ 'ਚ ਗੋਰਖਾਲੈਂਡ ਅੰਦੋਲਨ ਨੇ ਪਿਛਲੇ ਦਿਨੀਂ ਹਿੰਸਕ ਰੂਪ ਧਾਰਨ ਕਰ ਲਿਆ ਇਸ ਦੇ ਨਾਲ ਹੀ ਇਸ ਮਾਮਲੇ 'ਚ ਸਿਆਸਤ ਤੇਜ਼ ਹੋ ਗਈ ਹੈਤੱਤੇ ਤਿੱਖੇ ਭਾਸ਼ਣ ਦੇਣ ਵਾਲੀ ਸੂਬੇ ਦੀ ਮੁੱਖ ਮੰਤਰੀ ਹਾਲਾਤਾਂ ਨੂੰ ਸਮਝਣ ਤੇ ਸੰਜਮ ਤੋਂ ਕੰਮ ਲੈਣ ਦੀ ਬਜਾਇ ਸਿਆਸੀ ਬਦਲੇਖੋਰੀ ਤੋਂ ਕੰਮ ਲੈ ਰਹੇ ਹਨ
ਮਮਤਾ ਨੇ ਅੰਦੋਲਨਕ...