ਅਦਾਲਤ ਨੇ ਦਿੱਤਾ ਦੁਰਾਚਾਰ ਪੀੜਤਾਂ ਦੀ ਪਛਾਣ ਜ਼ਾਹਿਰ ਨਾ ਕਰਨ ਦਾ ਨਿਰਦੇਸ਼
ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨੂੰ ਨਿਰਦੇਸ਼
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਦੁਰਾਚਾਰ ਤੇ ਜਿਸਮਾਨੀ ਹਿੰਸਾ ਪੀੜਤਾਂ ਦੇ ਨਾਂਅ ਤੇ ਪਛਾਣ ਜ਼ਾਹਿਰ ਨਾ ਕਰਨ ਦਾ ਨਿਰਦੇਸ਼ ਦਿੰਦਿਆਂ ਅੱਜ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਸਾਡੇ ਸਮਾਜ 'ਚ ਦੁਰਾਚਾਰ ਪੀੜਤਾਂ ਦੇ ਨਾਲ 'ਅਛੂਤ' ਵਰਗਾ ਵਿਹਾਰ ਕੀਤਾ ਜਾਂਦਾ ਹੈ ...
ਭਾਜਪਾ ਨੇ ਵੱਖ-ਵੱਖ ਸੂਬਿਆਂ ‘ਚ ਐਲਾਨੇ ਆਪਣੇ ਉਮੀਦਵਾਰ
ਨਵੀਂ ਦਿੱਲੀ। ਭਾਜਪਾ ਪਾਰਟੀ ਨੇ ਐਤਵਾਰ ਨੂੰ ਵੱਖ-ਵੱਖ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ 32 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ, ਜਿਸ 'ਚ ਪੰਜਾਬ ਸਮੇਤ ਉੱਤਰ ਪ੍ਰਦੇਸ਼, ਬਿਹਾਰ, ਓਡੀਸ਼ਾ, ਛੱਤੀਸਗੜ੍ਹ, ਆਸਾਮ, ਹਿਮਾਚਲ ਪ੍ਰਦੇਸ਼, ਕੇਰਲ ਮੇ...
ਆਓ! ਮੋਹ ਦੀਆਂ ਤੰਦਾਂ? ਮੁੜ ਜੋੜੀਏ
ਜਿਉਂਦਿਆਂ ਦੇ ਹੁੰਦੇ ਸਭ ਸਾਕ-ਸਬੰਧੀ, ਮੋਇਆਂ ਬਾਦ ਹੁੰਦਾ ਸਭ ਖ਼ਾਕ ਮੀਆਂ।
ਰਿਸ਼ਤਿਆਂ ਵਿੱਚ ਸਿਰਫ਼ ਇਨਸਾਨ ਹੀ ਜਿਉਂਦਾ ਹੈ। ਪਸ਼ੂ-ਪਰਿੰਦੇ, ਜੀਵ-ਜੰਤੂ ਸਮਾਂ ਬੀਤਣ ਨਾਲ ਸਭ ਰਿਸ਼ਤੇ ਭੁੱਲ ਜਾਂਦੇ ਹਨ। ਇਨਸਾਨੀ ਰਿਸ਼ਤਿਆਂ ਵਿੱਚ ਵੀ ਅੱਜ-ਕੱਲ੍ਹ ਬੜੀ ਕੁੜੱਤਣ ਆ ਗਈ ਹੈ। ਮਤਲਬਪ੍ਰਸਤੀ, ਰਿਸ਼ਤਿਆਂ ਵਿੱਚ ਵਪਾਰੀਕਰਨ, ਹੰਕ...
ਫਾਜ਼ਿਲਕਾ ਦੀ ਮਨਜੀਤ ਕੈਨੇਡਾ ਦੀ ਪਹਿਲੀ ਮਹਿਲਾ ਵਕੀਲ ਬਣੀ
ਵਿਦੇਸ਼ਾਂ 'ਚ ਕੀਤਾ ਜ਼ਿਲ੍ਹੇ ਦਾ ਨਾਂਅ ਰੋਸ਼ਨ
ਰਜਨੀਸ਼ ਰਵੀ, ਜਲਾਲਾਬਾਦ, 21 ਜੂਨ:ਸਰਹੱਦੀ ਖੇਤਰ ਫਾਜ਼ਿਲਕਾ ਜ਼ਿਲ੍ਹੇ ਦੇ ਵਸਨੀਕ ਵਕੀਲ ਸ੍ਰੀਮਤੀ ਮਨਜੀਤ ਕੌਰ ਵੜਵਾਲ ਨੇ ਕੈਨੇਡਾ ਦੇ ਸੂਬੇ ਮਨਟੋਬਾ ਵਿੱਚ ਪਹਿਲੀ ਪੰਜਾਬੀ ਔਰਤ ਵਕੀਲ ਹੋਣ ਦਾ ਮਾਣ ਹਾਸਲ ਕੀਤਾ ਹੈ। ਫਾਜ਼ਿਲਕਾ ਬਾਰ ਕੌਂਸਿਲ ਦੇ ਮੈਂਬਰ ਰਹਿ ਚੁੱਕੇ ਵਕੀਲ...
ਪਹਿਲਵਾਨ ਬੰਤਾ ਸਿੰਘ ਛੱਤੇਆਣਾ ਜਿਸ ਨੇ ਮਾਰਿਆ ਸੀ ਸ਼ੇਰ
ਬੰਤਾ ਸਿੰਘ ਕੁਸ਼ਤੀਆਂ ਵੇਖ ਕੇ ਆ ਰਹੇ ਸਨ। ਰਸਤੇ ਵਿੱਚ ਨਦੀ ਪਾਰ ਕਰਦਿਆਂ ਸ਼ੇਰ ਨੇ ਬੰਤਾ ਸਿੰਘ 'ਤੇ ਹਮਲਾ ਕਰ ਦਿੱਤਾ। ਬੰਤਾ ਸਿੰਘ ਨੇ ਸ਼ੇਰ ਨਾਲ ਲੜਦਿਆਂ ਆਪਣੇ ਪੂਰੇ ਜ਼ੋਰ ਨਾਲ ਸ਼ੇਰ ਦਾ ਜਬਾੜਾ ਪਾੜ ਕੇ ਉਸ ਨੂੰ ਨਦੀ ਵਿੱਚ ਡਬੋ ਕੇ ਮਾਰ ਦਿੱਤਾ।
ਪਿਛਲੇ ਦਿਨੀਂ ਮੈਂ ਗਿੱਦੜਬਾਹਾ ਕਿਸੇ ਕੰਮ ਗਿਆ । ਵਾਪਸੀ 'ਤੇ ...
ਜਰਮਨੀ ਹਵਾਈ ਅੱਡੇ ‘ਤੇ ਬੰਬ ਦੀ ਅਫਵਾਹ
ਉਡਾਣਾਂ ਰੱਦ ਕੀਤੀਆਂ
ਬਰਲਿਨ। ਜਰਮਨੀ ਦੇ ਸਟਟਗਾਰਟ ਹਵਾਈ ਅੱਡੇ 'ਤੇ ਬੰਬ ਦੀ ਝੂਠੀ ਚਿਤਾਵਨੀ ਦੇ ਕਾਰਨ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ ਦੋ ਯਾਤਰੀਆਂ ਵਿਚ ਝਗੜਾ ਹੋ ਗਿਆ ਅਤੇ ਇਕ ਯਾਤਰੀ ਨੇ ਦੂਜੇ 'ਤੇ ਦੋਸ਼ ਲ ਦਿੱਤਾ ਕਿ ਉਸ ਨੇ ਜਹਾਜ਼ ਵਿਚ ਹਮਲੇ ਦੀ ਯੋਜਨਾ ਬਣਾਈ ਹੈ।...
ਖੇਡ ਸੰਘਾਂ ਦਾ ਦਾਗੀ ਹੋਣਾ ਨਮੋਸ਼ੀ ਦੀ ਗੱਲ
ਖੇਡਾਂ ’ਚ ਸ਼ੋਸ਼ਣ ਅਤੇ ਖੇਡ ਸੰਗਠਨਾਂ ’ਚ ਜਿਣਸੀ ਅੱਤਿਆਚਾਰਾਂ ਦਾ ਪਰਦਾਫਾਸ਼ ਹੋਣਾ ਇੱਕ ਗੰਭੀਰ ਮਸਲਾ ਹੈ, ਵਰਲਡ ਚੈਂਪੀਅਨਸ਼ਿਪ, ਕਾਮਨਵੈਲਥ ਗੇਮਸ ਅਤੇ ਏਸ਼ੀਅਨ ਗੇਮਸ ਵਿਚ ਮੈਡਲ ਜਿੱਤ ਚੁੱਕੀ ਪਹਿਲਵਾਨ ਵਿਨੇਸ਼ ਫੌਗਾਟ ਤੋਂ ਲੈ ਕੇ ਸਾਕਸ਼ੀ ਮਲਿਕ ਤੱਕ ਨੇ ਭਾਰਤੀ ਕੁਸ਼ਤੀ ਸੰਘ ਦੇ ਚੇਅਰਮੈਨ ਬਿ੍ਰਜ਼ਭੂਸ਼ਣ ਸ਼ਰਨ ਸਿੰਘ (Spor...
YouTube Live : ਪੂਜਨੀਕ ਗੁਰੂ ਜੀ ਸਟੇਜ ’ਤੇ ਬਿਰਾਜਮਾਨ, ਸਾਧ-ਸੰਗਤ ਜੀ ਕਰੋ ਲੋ ਦਰਸ਼ਨ
ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਆਪਣੇ ਯੂ ਟਿਊਬ ਚੈਨਲ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਅਨਮੋਲ ਬਚਨਾਂ ਤੇ ਦਰਸ਼ਨਾਂ ਨਾਲ ਨਿਹਾਲ ਕਰ ਰਹੇ ਹਨ। ਤੁਸੀਂ ਵੀ ਯੂਟਿਊਬ ’ਤੇ ਜਾ ਕੇ ਦਰਸ਼ਨ ਕਰ ਲਓ।
ਐੱਮਐੱਸਜੀ ਭੰਡਾਰੇ ਦੌਰਾਨ ਪੂਜਨੀਕ...
ਕੀ ਤੁਹਾਡੇ ਕੋਲ ਵੀ ਹੈ ਆਧਾਰ ਤੇ ਪੈਨ, ਤਾਂ ਤੁਹਾਡੇ ਲਈ ਜ਼ਰੂਰੀ ਖ਼ਬਰ!
ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਸਥਾਈ ਖਾਤਾ ਨੰਬਰ (ਪੈਨ) ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਵਧਾ ਕੇ 30 ਜੂਨ 2023 ਕਰ ਦਿੱਤੀ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਇੱਕ ਅਧਿਕਾਰਿਕ ਬਿਆਨ ’ਚ ਦਿੱਤੀ ਗਈ ਹੈ। ਇਸ ਨਾਲ ਟੈਕਸਦਾਤਾਵਾਂ ਨੂੰ ਇਸ ਪ੍ਰਕਿਰਿਆ ਲਈ ਕੁਝ ਸਮਾਂ ਹੋਰ ਮਿਲੇਗਾ। ਪਹਿਲਾਂ...
ਜਹਿਰੀਲੀ ਗੈਸ ਦੀ ਚਪੇਟ ਵਿੰਚ ਆਉਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ
ਜਹਿਰੀਲੀ ਗੈਸ ਦੀ ਚਪੇਟ ਵਿੰਚ ਆਉਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ
ਤਿਰੂਵਨੰਤਪੁਰਮ (ਏਜੰਸੀ)। ਕੇਰਲ ਦੇ ਕੋਲੱਮ ਜ਼ਿਲੇ ਦੇ ਕੁੰਦਰਾ ਵਿਖੇ ਇਕ ਖੂਹ ਅੰਦਰ ਜ਼ਹਿਰੀਲੀ ਗੈਸ ਸਾਹ ਲੈਣ ਨਾਲ ਚਾਰ ਮਜ਼ਦੂਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਖੂਹ ਨੂੰ ਸਾਫ਼ ਕਰਨ ਲਈ ਦੋ ਵਿਅਕਤੀ ਖੂਹ ਵਿੱਚ ਦਾਖਲ...