ਧੋਨੀ ਦਾ ਕਪਤਾਨੀ ‘ਚ 200ਵਾਂ ਮੈਚ
696 ਦਿਨ ਬਾਅਦ ਇੱਕ ਰੋਜ਼ਾ ਟੀਮ ਦੀ ਕਪਤਾਨੀ ਸੰਭਾਲੀ
ਦੁਬਈ 25 ਸਤੰਬਰ
ਭਾਰਤ ਦੀ ਹਰ ਫਾਰਮੇਂਟ 'ਚ ਕਪਤਾਨੀ ਛੱਡ ਚੁੱਕੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੂੰ ਰੋਹਿਤ ਸ਼ਰਮਾ ਦੇ ਆਰਾਮ ਲੈਣ ਕਾਰਨ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ 'ਚ ਅਫ਼ਗਾਨਿਸਤਾਨ ਵਿਰੁੱਧ ਸੁਪਰ 4 ਦੇ ਮੈਚ 'ਚ ਫ...
4 ਦਿਨ ਦੇ ਬੱਚੇ ਦੇ ਸਰੀਰ ‘ਤੇ ਹੋਣਗੀਆਂ ਮੈਡੀਕਲ ਖੋਜ਼ਾਂ
ਬੱਚੇ ਦਾ ਹੋਇਆ ਦੇਹਾਂਤ ਉਪਰੰਤ ਸਰੀਰਦਾਨ
ਟਿੱਬੀ (ਰਾਜਸਥਾਨ), ਸੱਚ ਕਹੂੰ ਨਿਊਜ਼।
ਦੁਨੀਆਂ 'ਚ ਖ਼ੂਨਦਾਨ, ਕੱਪੜੇ ਦਾਨ, ਰਾਸ਼ਨ ਦਾਨ ਆਦਿ ਦਾਨਾਂ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ ਪਰ ਸਿਰਫ 4 ਦਿਨ ਦੇ ਬੱਚੇ ਦਾ ਦੇਹਾਂਤ ਉਪਰੰਤ ਸਰੀਰਦਾਨ ਕਰਨਾ ਹੈਰਾਨੀਜਨਕ ਤੇ ਦੁਨੀਆਂ ਨੂੰ ਸੇਧ ਦੇਣ ਵਾਲੀ ਗੱਲ ਹੈ। ਇੱਕ ਪ...
ਸੌਰਭ ਨੇ ਵਧਾਇਆ ਭਾਰਤ ਦਾ ਗੌਰਵ
ਏਸ਼ੀਆਡ ਤੀਸਰਾ ਦਿਨ : ਭਾਰਤ ਨੇ ਜਿੱਤੇ ਪੰਜ ਤਗਮੇ | Sourav Chaudhary
ਏਸ਼ੀਆਈ ਰਿਕਾਰਡ ਬਣਾ ਕੇ ਜਿੱਤਿਆ ਸੋਨ | Sourav Chaudhary
ਜਕਾਰਤਾ, (ਏਜੰਸੀ)। ਨੌਜਵਾਨ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ 18ਵੀਆਂ ਏਸ਼ੀਆਈ ਖੇਡਾਂ 'ਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਦੇਸ਼ ਲਈ ਸੋਨ ਤ...
ਐਵਰੇਸਟ ਵਾਂਗ ਹੋ ਗਿਆ ਵਿਰਾਟ ਦਾ ਕੱਦ
ਏਜੰਸੀ, ਬਰਮਿੰਘਮ, 3 ਅਗਸਤ
ਪਿਛਲੇ ਦੌਰੇ ਂਤੇ ਪੰਜ ਟੈਸਟ, 10 ਪਾਰੀਆਂ ਅਤੇ ਸਿਰਫ਼ 134 ਦੌੜਾਂ --ਪਹਿਲਾ ਟੈਸਟ, ਪਹਿਲੀ ਪਾਰੀ ਅਤੇ 149 ਦੌੜਾਂ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲਿਸ਼ ਜ਼ਮੀਨ 'ਤੇ ਆਪਣੀ ਪਹਿਲੀ ਸੈਂਕੜੇ ਵਾਲੀ ਪਰੀ ਨਾਲ ਨਾ ਸਿਰਫ਼ ਕਈ ਰਿਕਾਰਡ ਬਣਾਏ ਸਗੋਂ ਆਪਣਾ ਕੱਦ ਐ...
ਪਰਵਾਹ ਨਹੀਂ ਕੌਣ ਕੀ ਕਹਿੰਦਾ ਹੈ: ਵਿਰਾਟ
ਟੀਮ ਲਈ ਚੰਗਾ ਕਰਨਾ ਇੱਕੋ ਇੱਕ ਟੀਚਾ
ਅਜ਼ਬੈਸਟਨ, 1 ਅਗਸਤ
ਭਾਰਤੀ ਕਪਤਾਨ ਵਿਰਾਟ ਕੋਹਲੀ 2014 'ਚ ਪਿਛਲੇ ਇੰਗਲੈਂਡ ਦੌਰੇ 'ਚ ਆਪਣੀ ਖ਼ਰਾਬ ਲੜੀ 'ਤੇ ਕੋਈ ਧਿਆਨ ਨਹੀਂ ਦੇਣਾ ਚਾਹੁੰਦੇ ਅਤੇ ਉਹਨਾਂ ਦਾ ਇੱਕੋ ਇੱਕ ਟੀਚਾ ਮੈਦਾਨ 'ਤੇ ਉੱਤਰ ਕੇ ਟੀਮ ਲਈ ਚੰਗਾ ਪ੍ਰਦਰਸ਼ਨ ਕਰਨ 'ਤੇ ਹੈ ਟੈਸਟ ਰੈਂਕਿੰਗ 'ਚ ...
‘ਬਾਪ ਦਾ ਰਾਜ’ ਸਮਝਦਾ ਸੀ ਸੁਖ਼ਬੀਰ, ਬੇਦਰਦੀ ਨਾਲ ਲੁੱਟਿਆ ਸਰਕਾਰੀ ਖਜ਼ਾਨਾ : ਸਿੱਧੂ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸੁਖਬੀਰ ਬਾਦਲ ਉਪ ਮੁੱਖ ਮੰਤਰੀ ਕੀ ਬਣ ਗਿਆ, ਉਹ ਤਾਂ ਪੰਜਾਬ ਦੇ ਸਰਕਾਰੀ ਖਜਾਨੇ 'ਤੇ ਆਪਣੇ ਬਾਪ ਦਾ ਹੀ ਰਾਜ ਸਮਝਦਾ ਸੀ, ਸੁਖਬੀਰ ਬਾਦਲ ਨੇ ਆਪਣੇ ਪਿਤਾ ਪਰਕਾਸ਼ ਸਿੰਘ ਬਾਦਲ ਨਾਲ ਮਿਲ ਕੇ ਸਰਕਾਰੀ ਖਜਾਨੇ ਨੂੰ ਜਿਹੜੀ ਬੇਦਰਦੀ ਨਾਲ ਲੁੱਟਿਆ ਹੈ, ਉਨ੍ਹਾਂ ਬੇਦਰਦੀ ਨ...
ਭਰਾ ਗੁਆਉਣ ਦੇ ਬਾਵਜ਼ੂਦ ਸਮਾਜ ਸੇਵਾ ਦਾ ਜਜ਼ਬਾ ਬਰਕਰਾਰ
ਬਠਿੰਡਾ (ਅਸ਼ੋਕ ਵਰਮਾ)। ਸਹਾਰਾ ਜਨ ਸੇਵਾ ਬਠਿੰਡਾ ਦੇ ਦੋ ਵਲੰਟੀਅਰ ਟੇਕ ਚੰਦ ਅਤੇ ਜੱਗਾ ਸਿੰਘ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ ਸਮਾਜ ਸੇਵਾ ਦੇ ਕਾਰਜ ਕਰਦਿਆਂ ਆਪਣਾ ਸਕਾ ਭਰਾ ਗੁਆ ਲੈਣ ਦੇ ਬਾਵਜ਼ੂਦ ਦੋਵਾਂ ਭਰਾਵਾਂ 'ਚ ਮਨੁੱਖਤਾ ਪ੍ਰਤੀ ਦਰਦ ਰਤਾ ਵੀ ਨਹੀਂ ਘਟਿਆ ਹੈ ਦੋਵਾਂ ਨੇ 'ਪੁੰਨ ਦੇ ਕੰਮ' ਦਾ ਜਿਹੜਾ...
ਘੋੜੀਆਂ ਦਾ ਸ਼ੌਕੀਨ- ਪ੍ਰਗਟ ਸਿੰਘ ਲੁਹਾਮ
ਇਤਿਹਾਸ ਦੇ ਪੰਨ੍ਹਿਆਂ 'ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਮੁੱਦਕੀ ਦਾ ਆਪਣਾ ਵਿਸ਼ੇਸ਼ ਮਹੱਤਵ ਹੈ 18 ਦਸੰਬਰ 1845 ਈ. ਨੂੰ ਇੱਥੇ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜਾਈ ਲੜੀ ਗਈ ਗੱਦਾਰ ਆਗੂਆਂ ਕਰਕੇ ਸਿੱਖ ਲੜਾਈ ਹਾਰ ਗਏ ਅਤੇ ਅੰਗਰੇਜ਼ ਜਿੱਤ ਗਏ 1870 ਵਿੱਚ ਅੰਗਰੇਜ਼ਾਂ ਨੇ ਮੁੱਦਕੀ ਦੇ ਮੈਦਾਨ ਵਿੱਚ ਆਪਣੇ ਸ਼ਹੀਦਾਂ ਦੀ ਯਾ...
ਕਬੱਡੀ ਕੁਮੈਂਟਰੀ ਕਰਕੇ ਸਫ਼ਲਤਾ ਦੀਆਂ ਲੀਹਾਂ ‘ਤੇ ਗੁਰਵਿੰਦਰ ਘਨੌਰ
ਸ਼ਾਹੀ ਸ਼ਹਿਰ ਪਟਿਆਲਾ ਬਹੁਤ ਸਾਰੇ ਸੁਪਰ ਸਟਾਰਾਂ ਦੀ ਧਰਤੀ ਹੈ ਇਹਨਾਂ ਚਮਕਦੇ ਸਿਤਾਰਿਆਂ ਦੀ ਗਿਣਤੀ ਵਿੱਚੋਂ ਇੱਕ ਨਾਂਅ ਗੁਰਵਿੰਦਰ ਘਨੌਰ ਦਾ ਵੀ ਆਉਂਦਾ ਹੈ ਵਰਤਮਾਨ ਸਮੇਂ ਖੇਡ ਕਬੱਡੀ ਦਾ ਖੁਮਾਰ ਦਰਸ਼ਕਾਂ, ਪ੍ਰਮੋਟਰਾਂ ਤੇ ਖੇਡ ਕਲੱਬਾਂ ਦੀ ਬਦੌਲਤ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਇਸ ਵਿੱਚ ਚੰਗੇ ਬੋਲ ਬੋਲ...
ਬੇਅਦਬੀ : ਸਜ਼ਾ-ਏ-ਮੌਤ ਤੋਂ ਕੇਂਦਰ ਸਰਕਾਰ ਤੋਂ ਬਾਅਦ ਅਮਰਿੰਦਰ ਸਰਕਾਰ ਦਾ ਇਨਕਾਰ
ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪਾਸ ਕੀਤਾ ਸੀ ਐ ਬਿੱਲ | Profanity
ਅਮਰਿੰਦਰ ਸਿੰਘ ਸਰਕਾਰ ਨੇ ਖ਼ਤਮ ਕੀਤਾ ਬਿੱਲ ਦਾ ਖਰੜਾ | Profanity
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ 'ਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਸਜ਼ਾ-ਏ-ਮੌਤ ਦੇਣ ਤੋਂ ਪੰਜਾਬ ਸਰਕਾਰ ਨ...