ਸਾਡੇ ਨਾਲ ਸ਼ਾਮਲ

Follow us

26.2 C
Chandigarh
Tuesday, February 17, 2026
More
    Home Breaking News ਪੁਲਿਸ ਵਿਭਾਗ ਵ...

    ਪੁਲਿਸ ਵਿਭਾਗ ਵਿੱਚ 8 ਆਈਏਐਸ ਅਤੇ 24 ਪੀਸੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

    Transfers

    ਪੁਲਿਸ ਵਿਭਾਗ ਵਿੱਚ 8 ਆਈਏਐਸ ਅਤੇ 24 ਪੀਸੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮਾਨ ਸਰਕਾਰ ਨੇ ਪੰਜਾਬ ਪੁਲਿਸ ਵਿਭਾਗ ਵਿੱਚ 8 ਆਈਏਐਸ ਅਤੇ 24 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।

    ਜਿਹੜੇ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਉਨ੍ਹਾਂ ’ਚ ਦਲੀਪ ਕੁਮਾਰ, ਕੁਮਾਰ ਰਾਹੁਲ, ਅਮਿਤ ਕੁਮਾਰ, ਰਾਜੀਵ ਕੁਮਾਰ ਗੁਪਤਾ, ਅੰਕੁਰਜੀਤ ਸਿੰਘ, ਵਿਰਾਜ ਸ਼ਿਆਮ ਕਰਨ ਤਿੜਕੇ, ਮਨੀਸ਼ਾ ਰਾਣਾ ਆਦਿ ਸ਼ਾਮਲ ਹਨ । ਇਸ ਤੋਂ ਇਲਾਵਾ ਪੀਸੀਐਸ ਅਧਿਕਾਰੀਆਂ ਵਿੱਚ ਸ੍ਰੀਮਤੀ ਅਵਨੀਤ ਕੌਰ, ਸ੍ਰੀਮਤੀ ਅਨੂਪ੍ਰੀਤ ਕੌਰ, ਸ੍ਰੀਮਤੀ ਪੂਨਮ ਸਿੰਘ, ਸ੍ਰੀਮਤੀ ਨਵਰੀਤ ਕੌਰ ਸੇਖੋਂ, ਸ੍ਰੀਮਤੀ ਈਸ਼ਾ ਸਿੰਘਾਲ, ਰਾਜੇਸ਼ ਕੁਮਾਰ ਸ਼ਰਮਾ, ਰਾਮ ਸਿੰਘ, ਵਰਿੰਦਰ ਸਿੰਘ, ਅਰਵਿੰਦ ਕੁਮਾਰ ਆਦਿ ਸ਼ਾਮਲ ਹਨ। ਪੂਰੇ ਅਧਿਕਾਰੀਆਂ ਦੀ ਡਿਟੇਲ ਸੂਚੀ ਵਿੱਚ ਵੇਖ ਸਕਦੇ ਹੋ।

    trasfar

    tranfar 2

    trancfar 3

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here