Punjab News: ਪੰਜਾਬ ਸਰਕਾਰ ਵੱਲੋਂ ਇਹ 2 ਅਧਿਕਾਰੀਆਂ ਦੇ ਤਬਾਦਲੇ

Punjab News
Punjab News: ਪੰਜਾਬ ਸਰਕਾਰ ਵੱਲੋਂ 2 ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab News: ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ 2 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਉਨ੍ਹਾਂ ਨੂੰ ਹੁਣ ਤੁਰੰਤ ਨਵੀਂ ਪੋਸ਼ਟਿੰਗ ’ਤੇ ਜੁਆਇਨ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਤਾਜ਼ਾ ਜਾਰੀ ਕੀਤੇ ਗਏ ਆਦੇਸ਼ਾਂ ’ਚ ਤਰਨ ਤਾਰਨ ਦੇ ਐੱਸਐੱਸਪੀ ਗੌਰਵ ਤੁਰਾ ਨੂੰ ਏਆਈਜੀ ਪਰਸਨਲ ਪੰਜਾਬ ਲਾਇਆ ਗਿਆ ਹੈ ਤਾਂ ਅਭਿਮੰਨਿਊੁ ਰਾਣਾ, ਡੀਸੀਪੀ ਅੰਮ੍ਰਿਤਸਰ ਸਿਟੀ ਨੂੰ ਐੱਸਐੱਸਪੀ ਤਰਨ ਤਾਰਨ ਲਾਇਆ ਗਿਆ ਹੈ। ਇੱਕ ਜ਼ਿਲ੍ਹੇ ਦੇ ਐਸਐਸਪੀ ਨੂੰ ਤੁਰੰਤ ਬਦਲਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ ਹੈ ਪਰ ਇਹੋ ਜਿਹਾ ਘੱਟ ਮੌਕੇ ਹੀ ਹੁੰਦਾ ਹੈ ਕਿ ਬਿਨਾਂ ਕਿਸੇ ਕਾਰਨ ਇੱਕ ਜਿਲ੍ਹੇ ਦਾ ਐੱਸਐੱਸਪੀ ਬਦਲ ਦਿੱਤਾ ਗਿਆ ਹੋਵੇ। Punjab News

Read This : ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 4 ਜਣਿਆਂ ਖਿਲਾਫ ਮਾਮਲਾ ਦਰਜ, 1 ਗ੍ਰਿਫਤਾਰ

ਪੜ੍ਹੋ ਹੇਠਾਂ ਦਿੱਤੀ ਗਈ ਸੂਚੀ | Punjab News