ਪੰਜਾਬ ’ਚ ਆਈਏਐਸ ਤੇ ਆਈਐਫਐਸ ਅਧਿਕਾਰੀਆਂ ਦੇ ਤਬਾਦਲੇ

Punjab Government

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਸੂਬੇ ਵਿੱਚ ਵੱਡੇ ਪ੍ਰਸ਼ਾਸਨਿਕ ਬਦਲਾਅ ਕੀਤੇ ਹਨ। ਮਾਨ ਸਰਕਾਰ ਵੱਲੋਂ ਕੁੱਲ 12 ਆਈਏਐਸ ਅਤੇ ਇੱਕ ਆਈਐਫਐਸ ਅਧਿਕਾਰੀ ਦੇ ਤਬਾਦਲੇ (Transfer) ਕੀਤੇ ਗਏ ਹਨ। ਇਕ ਆਈਐਫਐਸ ਅਧਿਕਾਰੀ  ਆਨੰਦ ਕੁਮਾਰ ਦਾ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਨੂੰ ਸਪੈਸ਼ਲ ਸੈਕਟਰੀ ਸਪੋਰਟਸ ਐਂਡ ਯੁਵਕ ਸੇਵਾਵਾਂ ਦੇ ਖਾਲੀ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

Transfer

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ