ਦਰਦਨਾਕ ਹਾਦਸਾ: ਲਾਈਫ ਲੌਂਗ ਫੈਕਟਰੀ ‘ਚ ਬੁਆਇਲਰ ਫਟਿਆ, 100 ਤੋਂ ਵੱਧ ਕਰਮਚਾਰੀ ਝੁਲਸੇ

Haryana News

 30 ਦੇ ਕਰੀਬ ਮੁਲਾਜ਼ਮਾਂ ਗੰਭੀਰ ਜ਼ਮਖੀ  (Haryana News)

ਰੇਵਾੜੀ। ਹਰਿਆਣਾ ਦੇ ਰੇਵਾੜੀ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਦੇਰ ਸ਼ਾਮ ਨੂੰ ਇਕ ਕੰਪਨੀ ‘ਚ ਅਚਾਨਕ ਬਾਇਲਰ ਫਟ ਗਿਆ। ਜਿਸ ਕਾਰਨ 100 ਤੋਂ ਵੱਧ ਕਰਮਚਾਰੀ ਇਸ ਦੀ ਲਪੇਟ ’ਚ ਆ ਗਏ। ਇਨ੍ਹਾਂ ਵਿੱਚੋਂ 30 ਦੇ ਕਰੀਬ ਮੁਲਾਜ਼ਮਾਂ ਨੂੰ ਗੰਭੀਰ ਹਾਲਤ ਵਿੱਚ ਰੇਵਾੜੀ ਸ਼ਹਿਰ ਦੇ ਟਰਾਮਾ ਸੈਂਟਰ ਵਿੱਚ ਲਿਆਂਦਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਧਾਰੂਹੇੜਾ ਉਦਯੋਗਿਕ ਖੇਤਰ ਵਿੱਚ ਸਥਿਤ ਲਾਈਫ ਲੌਂਗ ਫੈਕਟਰੀ ਵਿੱਚ ਵਾਪਰਿਆ। Haryana News

ਇਹ ਵੀ ਪੜ੍ਹੋ: ਚੋਣ ਜ਼ਾਬਤਾ ਲਾਗੂ : ਰਾਜਨੀਤਿਕ ਪਾਰਟੀਆਂ ਦੇ ਲੱਗੇ ਬੋਰਡ ਉਤਾਰੇ

LEAVE A REPLY

Please enter your comment!
Please enter your name here