Holiday: ਭਲਕੇ ਸੂਬੇ ਭਰ ’ਚ ਰਹੇਗੀ ਸਰਕਾਰੀ ਛੁੱਟੀ

Punjab Holiday News
Punjab Holiday News

ਚੰਡੀਗੜ੍ਹ। ਪੰਜਾਬ ’ਚ ਭਲਕੇ ਭਾਵ 17 ਅਪਰੈਲ 2024 ਦਿਨ ਬੁੱਧਵਾਰ ਨੂੰ ਸਰਕਾਰ ਵੱਲੋਂ ਸਰਕਾਰੀ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸੂਬੇ ਭਰ ਦੇ ਸਰਕਾਰੀ ਦਫ਼ਤਰ, ਸਕੂਲ ਕਾਲਜ ਤੇ ਅਦਾਰੇ ਬੰਦ ਰਹਿਣਗੇ। ਦਰਅਸਲ ਇਸ ਦਿਨ ਸੂਬੇ ਭਰ ’ਚ ਰਾਮ ਨੌਮੀ ਦਾ ਤਿਉਹਾਰ ਧੂੰਮਧਾਮ ਨਾਲ ਮਨਾਇਆ ਜਾਵੇਗਾ। ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਦਿਨ ਦੀ ਛੁੱਟੀ ਨੂੰ ਜਗ੍ਹਾ ਦਿੱਤੀ ਹੈ। (Holiday)

Holiday

ਦੱਸ ਦਈਏ ਕਿ ਇਸ ਤੋਂ ਬਾਅਦ 21 ਅਪਰੈਲ 2024 ਨੂੰ ਵੀ ਛੁੱਟੀ ਹੈ। 21 ਅਪਰੈਲ ਵਾਲੇ ਦਿਨ ਮਹਾਂਵੀਰ ਜੈਯੰਤੀ ਦੀ ਛੁੱਟੀ ਇਸ ਲਿਸਟ ਵੀ ਸ਼ਾਮਲ ਹੈ। ਪਰ ਇਹ ਛੁੱਟੀ ਐਤਵਾਰ ਵਾਲੇ ਦਿਨ ਆ ਗਈ ਹੈ। (Holiday)

Also Read : ਸਿਵਲ ਸਰਜਨ ਨੇ ਸੀਐੱਮਓ ਤੇ ਈਐੱਮਓ ’ਤੇ ਕਾਰਵਾਈ ਲਈ ਵਿਭਾਗ ਨੂੰ ਲਿਖਿਆ

LEAVE A REPLY

Please enter your comment!
Please enter your name here