Toll Plaza News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Toll Plaza News: ਜਿਸ ਖਬਰ ਦਾ ਸੀ ਇੰਤਜ਼ਾਰ ਉਹ ਆ ਗਈ, ਹੁਣ ਇੰਨੇਂ ਰੁਪਏ ’ਚ ਪਾਰ ਹੋ ਜਾਇਆ ਕਰੇਗਾ ਟੋਲ ਪਲਾਜ਼ਾ!
Published On
By Sach Kahoon Punjabi Desk
ਪਿਹੋਵਾ (ਜਸਵਿੰਦਰ ਸਿੰਘ)। Toll Plaza News: ਮਹਿਲਾ ਮੰਡਲ ਪ੍ਰਧਾਨ ਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ ਹਰਿਆਣਾ ਸਰਕਾਰ ਗੀਤਾ ਸ਼ਰਮਾ ਨੇ ਕੇਂਦਰ ਸਰਕਾਰ ਵੱਲੋਂ 15 ਅਗਸਤ ਤੋਂ ਸ਼ੁਰੂ ਕੀਤੀ ਜਾ ਰਹੀ 3000 ਦੀ ਵਿਸ਼ੇਸ਼ ਫਾਸਟੈਗ ਯੋਜਨਾ ਦਾ ਸਵਾਗਤ ਕੀਤਾ ਹੈ। ਇਸ ਯੋਜਨਾ ਦੇ ਤਹਿਤ, ਡਰਾਈਵਰ ਸਿਰਫ਼ 3000 ਦੀ ਸਾਲਾਨਾ ਫੀਸ ਅਦਾ ਕਰਕੇ ਪੂਰੇ ਸਾਲ ’ਚ 200 […]
Toll Plaza News: ਇਸ ਹਾਈਵੇਅ ਤੋਂ ਹਟਾਇਆ ਜਾਵੇਗਾ ਟੋਲ ਪਲਾਜ਼ਾ, ਮੁਫ਼ਤ ’ਚ ਲੰਘਣਗੇ ਵਾਹਨ, ਸਰਕਾਰ ਤੋਂ ਮਿਲੀ ਮਨਜ਼ੂਰੀ
Published On
By Sach Kahoon Punjabi Desk
ਗੁਰੂਗ੍ਰਾਮ (ਸੱਚ ਕਹੂੰ ਨਿਊਜ਼/ਸੰਜੇ ਮਹਿਰਾ)। Toll Plaza News: ਟੋਲ ਪਲਾਜ਼ਾ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਨੇ ਗੁਰੂਗ੍ਰਾਮ ਦੇ ਖੇੜਕੀ ਦੌਲਾ ਟੋਲ ਪਲਾਜ਼ਾ ਨੂੰ ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ ਐੱਨਐੱਚ-48 ਤੋਂ ਮਾਨੇਸਰ ਤੋਂ ਅੱਗੇ ਪਚਗਾਓਂ ’ਚ ਤਬਦੀਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਲੱਖਾਂ ਕੰਮ ਕਰਨ ਵਾਲੇ ਲੋਕਾਂ […]
Punjab News: ਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਹੋਇਆ FREE, ਹੁਣੇ ਜਾਣੋ…
Published On
By Sach Kahoon Punjabi Desk
ਲੁਧਿਆਣਾ (ਸੱਚ ਕਹੂੰ ਨਿਊਜ਼)। Punjab News: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਫਰੀ ਹੋਣ ਦੀ ਖਬਰ ਆਈ ਹੈ। ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਸਮਰਾਲਾ ਦੇ ਪਿੰਡ ਘੁਲਾਲ ’ਚ ਸਥਿਤ ਟੋਲ ਪਲਾਜ਼ਾ ਨੂੰ ਟੋਲ ਮੁਲਾਜ਼ਮਾਂ ਨੇ ਖਾਲੀ ਕਰ ਦਿੱਤਾ ਹੈ। ਹਾਸਲ ਹੋਏ ਵੇਰਵਿਆਂ ਅਨੁਸਾਰ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਵੱਲੋਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਨਾ ਦੇਣ […]