Thunderstorm

ਬਿਹਾਰ ‘ਚ ਹਨ੍ਹੇਰੀ-ਤੂਫ਼ਾਨ ਕਾਰਨ 15 ਮੌਤਾਂ

ਪਟਨਾ, (ਏਜੰਸੀ) ਬਿਹਾਰ ‘ਚ ਅੱਜ ਸਵੇਰੇ ਆਈ ਭਿਆਨਕ ਹਨ੍ਹੇਰੀ ਅਤੇ ਤੇਜ਼ ਮੀਂਹ ਕਾਰਨ ਜਿੱਥੇ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਜਖ਼ਮੀ ਹੋ ਗਏ ਉੱਥੇ ਕਈ ਥਾਵਾਂ ‘ਤੇ ਰੇਲ ਅਤੇ ਸੜਕ ਆਵਾਜਾਈ ਪ੍ਰਭਾਵਿਤ ਹੋਈ ਹੈ ਅਧਿਕਾਰਕ ਸੂਤਰਾਂ ਨੇ ਇੱਥੇ ਦੱਸਿਆ ਕਿ ਤੇਜ਼ ਹਨ੍ਹੇਰੀ ਤੂਫਾਨ ਅਤੇ ਭਾਰਤੀ ਮੀਂਹ ਨਾਲ ਸੂਬੇ ਦੇ ਲੱਖੀਸਰਾਏ ‘ਚ ਦੋ, […]
Breaking News  ਕੁੱਲ ਜਹਾਨ