ਅਫ਼ਗਾਨ ਮਸਲੇ ‘ਤੇ ਈਰਾਨ ਨਾਲ ਗੱਲ ਕਰ ਰਿਹਾ ਤਾਲਿਬਾਨ

Jammu, Kashmir, Terrorist, Competition

ਅਫ਼ਗਾਨ ਮਸਲੇ ‘ਤੇ ਈਰਾਨ ਨਾਲ ਗੱਲ ਕਰ ਰਿਹਾ ਤਾਲਿਬਾਨ

ਬੇਰੂਤ। ਤਾਲਿਬਾਨ ਅੱਤਵਾਦੀ ਸਮੂਹ ਈਰਾਨ ਨਾਲ ਅਫਗਾਨਿਸਤਾਨ ਸ਼ਾਂਤੀ ਸਮਝੌਤੇ ਲਈ ਵਿਚਾਰ ਵਟਾਂਦਰੇ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ। ਤਾਲਿਬਾਨ ਸਮੂਹ ਦੇ ਰਾਜਨੀਤਿਕ ਦਫਤਰ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਸ਼ਨਿੱਚਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ।

Pakistan, Lashkar-e-Jash, Attack, India, Report

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ