ਸਾਡੇ ਨਾਲ ਸ਼ਾਮਲ

Follow us

24.5 C
Chandigarh
Sunday, February 15, 2026
More
    Home ਸੂਬੇ ਪੰਜਾਬ ਦੋ ਬਲਾਕਾਂ ਦੀ ...

    ਦੋ ਬਲਾਕਾਂ ਦੀ ਸਾਧ-ਸੰਗਤ ਨੇ ਰਲ ਕੇ ਮਨਾਇਆ ਪਵਿੱਤਰ ਮਹਾਂ ਪਰਉਪਕਾਰ ਮਹੀਨਾ

    Talwandi Bhai

    ਤਲਵੰਡੀ ਭਾਈ/ਮੁੱਦਕੀ (ਬਸੰਤ ਸਿੰਘ ਬਰਾੜ/ਬਲਜਿੰਦਰ ਸਿੰਘ)। ਬਲਾਕ ਤਲਵੰਡੀ ਭਾਈ ਤੇ ਬਲਾਕ ਹਕੂਮਤ ਸਿੰਘ ਵਾਲਾ ਦੀ ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ) ਮਹੀਨੇ ਦੀ ਖੁਸ਼ੀ ਨੂੰ ਸਮਰਪਿਤ ਦੋਵੇ ਬਲਾਕਾਂ ਦੀ ਬਲਾਕ ਪੱਧਰੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਤਲਵੰਡੀ ਭਾਈ ਵਿੱਚ ਧੂੰਮ-ਧਾਮ ਨਾਲ ਹੋਈ। ਜਿਸ ਵਿੱਚ ਪਿੰਡਾ ਸ਼ਹਿਰਾਂ ਦੀ ਸਾਧ-ਸੰਗਤ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਨਾਮ ਚਰਚਾ ਦੀ ਕਾਰਵਾਈ ਜਗਸੀਰ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਬਲਾਕ ਤਲਵੰਡੀ ਭਾਈ ਨੇ ਬੇਨਤੀ ਦਾ ਸਬਦ ਬੋਲ ਕੇ ਸ਼ੁਰੂ ਕਰਵਾਈ। (Talwandi Bhai)

    ਇਸ ਮੌਕੇ ਕਵੀਰਾਜ ਵੀਰਾ ਵੱਲੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਗ੍ਰੰਥਾ ’ਚ ਸ਼ਬਦ ਬੋਲੇ ਤੇ ਸੰਤ ਮਹਾਤਮਾ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਅੱਛਰ ਸਿੰਘ ਇੰਸਾਂ 85 ਮੈਂਬਰ, ਸੱਘੜ ਸਿੰਘ ਇੰਸਾਂ 85 ਮੈਂਬਰ, ਵਿਜੈ ਇੰਸਾਂ 85 ਮੈਂਬਰ , ਭੈਣ ਕਰਮਜੀਤ ਕੌਰ ਇੰਸਾਂ 85 ਮੈਂਬਰ ਪੰਜਾਬ, ਭੈਣ ਸੰਧਿਆ ਇੰਸਾਂ 85 ਮੈਂਬਰ ਪੰਜਾਬ ਨੇ ਮਾਨਵਤਾ ਭਲਾਈ ਦੇ ਕੰਮਾਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਡੇਰਾ ਸੱਚਾ ਸੌਦਾ ਦੀ ਰਹਿਨੁਮਾਈ ਹੇਠ ਸਾਧ ਸੰਗਤ ਕੀਤੇ ਜਾ ਰਹੇ ਮਾਨਵਤਾ ਦੇ 159 ਕਾਰਜਾਂ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। (Talwandi Bhai)

    ਇਹ ਵੀ ਪੜ੍ਹੋ : ਯਾਤਰੀ ਧਿਆਨ ਦੇਣ ! 8 ਤੋਂ 11 ਸਤੰਬਰ ਕਿਤੇ ਬਾਹਰ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

    ਇਸ ਮੌਕੇ ਇੰਸਾਂ, ਅਸ਼ੋਕ ਕੁਮਾਰ ਇੰਸਾਂ, ਡਾ. ਜੈਕਰਨ ਇੰਸਾਂ , ਮੁਰਲੀਧਰ ਇੰਸਾਂ, ਕਸਮੀਰ ਸਿੰਘ ਇੰਸਾਂ ਸਰਪੰਚ ਪਿੰਡ ਚੰਦੜ, ਪਿਆਰਾ ਸਿੰਘ ਇੰਸਾਂ, ਨਰਿੰਦਰ ਸਿੰਘ ਇੰਸਾਂ, ਧਰਮਪਾਲ ਇੰਸਾਂ, ਅਜੀਤ ਸਿੰਘ ਇੰਸਾਂ, ਲਖਵੀਰ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ, ਡਾ. ਸੇਵਕ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, ਸੰਗਤ ਰਾਮ ਇੰਸਾਂ, ਨਿਹਾਲ ਚੰਦ ਇੰਸਾਂ, ਸੋਨੂੰ ਇੰਸਾਂ, ਮਨਮੋਹਨ ਸਿੰਘ ਇੰਸਾਂ, ਅਮਰ ਸਿੰਘ ਇੰਸਾਂ, ਡਾ ਅਮਨ ਇੰਸਾਂ ਸੁਰਿੰਦਰ ਛਿੰਦਾ, ਦਲੀਪ ਕੁਮਾਰ ਇੰਸਾਂ, ਨਰਿੰਦਰ ਸਿੰਘ ਇੰਸਾਂ ਤੋਂ ਇਲਾਵਾ ਸਮੁੱਚੀਆ ਸੰਮਤੀਅੲ ਦੇ ਜ਼ਿੰਮੇਵਾਰ ਤੇ ਸੇਵਦਾਰ ਤੇ ਪ੍ਰੇਮੀ ਸੇਵਕ ਭੈਣਾ ਤੇ ਪਿੰਡਾ ਸ਼ਹਿਰਾਂ ਦੇ ਪ੍ਰੇਮੀ ਸੇਵਕ ਤੇ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਭੈਣਾਂ ਤੇ ਵੀਰ ਤੇ ਸਾਧ-ਸੰਗਤ ਮੌਜ਼ੂਦ ਸਨ।

    LEAVE A REPLY

    Please enter your comment!
    Please enter your name here