ਸਾਨੂੰ ਸਤਿਗੁਰੂ ’ਤੇ ਦ੍ਰਿੜ੍ਹ ਵਿਸ਼ਵਾਸ, ਨਿੰਦਕਾਂ ਦਾ ਕੰਮ ਨਿੰਦਿਆ
(ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਪਵਿੱਤਰ ਸਥਾਪਨਾ ਦਿਵਸ ਤੇ ਪਵਿੱਤਰ ਰੂਹਾਨੀ ਜਾਮ-ਏ-ਇੰਸਾਂ ਦੇ ਆਗਮਨ ਮਹੀਨੇ ਨੂੰ ਸਮਰਪਿਤ ਵੱਖ-ਵੱਖ ਜ਼ਿਲ੍ਹਿਆਂ ਤੇ ਬਲਾਕਾਂ ਵਿੱਚ ਸਾਧ ਸੰਗਤ ਵੱਲੋਂ ਨਾਮ ਚਰਚਾਵਾਂ ਕੀਤੀਆਂ ਗਈਆਂ। ਇਸ ਦੌਰਾਨ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਦੀ ਸੋਚ ’ਤੇ ਡਟ ਕੇ ਪਹਿਰਾ ਦੇਣ ਦਾ ਅਹਿਦ ਲੈਂਦਿਆਂ, ਇਸ ਮਹੀਨੇ ਮਾਨਵਤਾ ਭਲਾਈ ਦੇ ਕੰਮਾਂ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਲਿਆ ਗਿਆ।
ਪਟਿਆਲਾ
ਪਟਿਆਲਾ ਨਾਮ ਚਰਚਾ ਦੌਰਾਨ ਵੱਡੀ ਗਿਣਤੀ ਸਾਧ-ਸੰਗਤ ਹੱਥ ਖੜ੍ਹੇ ਕਰ ਕੇ ਏਕੇ ਦਾ ਸਬੂਤ ਦਿੰਦੀ ਹੋਈ
ਸੰਗਰੂਰ
ਸੰਗਰੂਰ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ਸਾਧ-ਸੰਗਤ ਹੱਥ ਖੜ੍ਹੇ ਕਰ ਕੇ ਏਕੇ ਦਾ ਸਬੂਤ ਦਿੰਦੀ ਹੋਈ
ਬਠਿੰਡਾ
ਬਠਿੰਡਾ ਨਾਮ ਚਰਚਾ ਦੌਰਾਨ ਵੱਡੀ ਗਿਣਤੀ ਸਾਧ-ਸੰਗਤ ਹੱਥ ਖੜ੍ਹੇ ਕਰ ਕੇ ਏਕੇ ਦਾ ਸਬੂਤ ਦਿੰਦੀ ਹੋਈ
ਸਮਾਣਾ
ਸਮਾਣਾ ਦੀ ਸਾਧ-ਸੰਗਤ ਲੋੜਵੰਦਾਂ ਨੂੰ ਰਾਸ਼ਨ ਵੰਡਦੀ ਹੋਈ।
ਭਵਾਨੀਗੜ੍ਹ
ਭਵਾਨੀਗੜ ਦੀ ਸਾਧ-ਸੰਗਤ ਲੋੜਵੰਦਾਂ ਨੂੰ ਰਾਸ਼ਨ ਵੰਡਦੀ ਹੋਈ।
ਭਵਾਨੀਗੜ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ਸਾਧ-ਸੰਗਤ ਹੱਥ ਖੜ੍ਹੇ ਕਰ ਕੇ ਏਕੇ ਦਾ ਸਬੂਤ ਦਿੰਦੀ ਹੋਈ।
ਸੁਨਾਮ
ਸੁਨਾਮ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ਸਾਧ-ਸੰਗਤ ਹੱਥ ਖੜ੍ਹੇ ਕਰ ਕੇ ਏਕੇ ਦਾ ਸਬੂਤ ਦਿੰਦੀ ਹੋਈ।
ਗੋਨਿਆਣਾ ਮੰਡੀ
ਗੋਨਿਆਣਾ ਮੰਡੀ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ।
ਪਾਤੜਾਂ
ਪਾਤੜਾਂ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ਸਾਧ-ਸੰਗਤ ਹੱਥ ਖੜ੍ਹੇ ਕਰ ਕੇ ਏਕੇ ਦਾ ਸਬੂਤ ਦਿੰਦੀ ਹੋਈ।
ਖਨੌਰੀ
ਖਨੌਰੀ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ਸਾਧ-ਸੰਗਤ ਹੱਥ ਖੜ੍ਹੇ ਕਰ ਕੇ ਏਕੇ ਦਾ ਸਬੂਤ ਦਿੰਦੀ ਹੋਈ।
ਲੌਗੋਵਾਲ
ਲੌਗੋਵਾਲ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ਸਾਧ-ਸੰਗਤ ਹੱਥ ਖੜ੍ਹੇ ਕਰ ਕੇ ਏਕੇ ਦਾ ਸਬੂਤ ਦਿੰਦੀ ਹੋਈ।
ਧੂਰੀ
ਧੂਰੀ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ਸਾਧ-ਸੰਗਤ ਹੱਥ ਖੜ੍ਹੇ ਕਰ ਕੇ ਏਕੇ ਦਾ ਸਬੂਤ ਦਿੰਦੀ ਹੋਈ।
ਮੌੜ ਮੰਡੀ
ਮੌੜ ਮੰਡੀ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ।
ਭੁੱਚੋ ਮੰਡੀ
ਭੁੱਚੋ ਮੰਡੀ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ਸਾਧ-ਸੰਗਤ ਹੱਥ ਖੜ੍ਹੇ ਕਰ ਕੇ ਏਕੇ ਦਾ ਸਬੂਤ ਦਿੰਦੀ ਹੋਈ।
ਬਾਂਡੀ
ਬਾਂਡੀ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ।
ਚੁੱਘੇਕਲਾਂ
ਚੁੱਘੇਕਲਾਂ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ।
ਰਾਜਪੁਰਾ
ਰਾਜਪੁਰਾ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ਸਾਧ-ਸੰਗਤ ਹੱਥ ਖੜ੍ਹੇ ਕਰ ਕੇ ਏਕੇ ਦਾ ਸਬੂਤ ਦਿੰਦੀ ਹੋਈ।
ਅਮਰਗੜ੍ਹ
ਅਮਰਗੜ੍ਹ੍ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ।
ਲਹਿਰਾ
ਲਹਿਰਾ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ਸਾਧ-ਸੰਗਤ ਹੱਥ ਖੜ੍ਹੇ ਕਰ ਕੇ ਏਕੇ ਦਾ ਸਬੂਤ ਦਿੰਦੀ ਹੋਈ।
ਬਰਨਾਲਾ
ਬਰਨਾਲਾ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਨੂੰ ਸਮਰਪਿਤ ਨਾਮ ਚਰਚਾ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਵੰਡਦੀ ਹੋਈ ਸਾਧ-ਸੰਗਤ ਤਸਵੀਰ ਤੇ ਵੇਰਵਾ: ਜਸਵੀਰ ਗਹਿਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ