ਪੰਜਾਬ ’ਚ ਈਡੀ ਦੇ ਛਾਪੇ, ਸਾਧੂ ਸਿੰਘ ਧਰਮਸੋਤ ਤੇ ਨਜ਼ਦੀਕੀਆਂ ਦੇ ਘਰਾਂ ਦੀ ਹੋ ਰਹੀ ਐ ਜਾਂਚ

Sadhu SIngh Dharamsot
ਸਾਬਕਾ ਕੈਬਨਿਟ ਸਾਧੂ ਸਿੰਘ ਧਰਮਸੋਤ ਦਾ ਘਰ ਤੇ ਅੰਦਰ ਜਾਚ ਕਰਦੇ ਅਧਿਕਾਰੀ। ਤਸਵੀਰ : ਅਨਿਲ ਲੁਟਾਵਾ

ਅਮਲੋਹ (ਅਨਿਲ ਲੁਟਾਵਾ)। ਪੰਜਾਬ ’ਚ ਅੱਜ ਦਿਨ ਚੜ੍ਹਦਿਆਂ ਹੀ ਦਿੱਗਜਾਂ ਦੇ ਘਰਾਂ ਨੂੰ ਈਡੀ ਨੇ ਘੇਰ ਲਿਆ। ਇਸ ਜਾਂਚ ਦੌਰਾਨ ਕਾਂਗਰਸ ਸਰਕਾਰ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਦੇ ਅਮਲੋਹ ਸਥਿੱਤ ਘਰ ’ਚ ਈਡੀ ਨੇ ਸਵੇਰੇ ਛਾਪੇਮਾਰੀ ਕੀਤੀ। ਸਵੇਰੇ ਈਡੀ ਦੀਆਂ ਗੱਡੀਆਂ ਅਤੇ ਸੈਂਟਰਲ ਰਿਜਰਵ ਫੋਰਸ ਦੇ ਜਵਾਨ ਉਨ੍ਹਾਂ ਦੇ ਘਰ ਪਹੁੰਚ ਗਏ। ਇਹ ਰੇਡ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਤੇ ਉਨ੍ਹਾਂ ਦੇ ਕਰੀਬੀਆਂ ਦੇ ਘਰਾਂ ’ਤੇ ਵੀ ਪਈ ਹੈ।

Also Read : ਪੰਜਾਬ ਦੇ 11 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ ਜਾਰੀ, ਸਵੇਰ ਤੋਂ ਪੈ ਰਿਹੈ ਭਾਰੀ ਮੀਂਹ

LEAVE A REPLY

Please enter your comment!
Please enter your name here