ਸਾਡੇ ਨਾਲ ਸ਼ਾਮਲ

Follow us

16.5 C
Chandigarh
Tuesday, February 17, 2026
More
    Home Breaking News ਟਰੇਨ ‘ਚ...

    ਟਰੇਨ ‘ਚ ਹੋਇਆ ਧਮਾਕਾ

    Explosion, Occurred, Train

    11 ਲੋਕ ਹੋਏ ਜਖਮੀ

    ਅਸਾਮ : ਆਸਾਮ ਦੇ ਉਦਲਗੁੜੀ ਜਿਲ੍ਹੇ ‘ਚ ਸ਼ੱਨਿੱਚਰ ਵਾਰ ਰਾਤ ਨੂੰ ਇੱਕ ਇੰਟਰ ਸਿਟੀ ਐਕਸਪਰੈਸ ਟਰੇਨ ਦੇ ਅੰਦਰ ਧਮਾਕਾ ਹੋ ਗਿਆ। ਜਾਣਕਾਰੀ ਅਨੁਸਾਰ ਇਸ ਧਮਾਕੇ ‘ਚ 11 ਲੋਕ ਜ਼ਖਮੀ ਹੋਏ ਹਨ। ਪੁਲਸ ਮੁਤਾਬਕ ਇਹ ਘਟਨਾ ਚੱਲਦੀ ਟਰੇਨ ‘ਚ ਸ਼ਾਮ 7 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ। ਪੁਲਸ ਦੀ ਇੱਕ ਟੀਮ ਡੀ.ਆਈ.ਜੀ. ਅਨੁਰਾਗ ਅਗਰਵਾਲ ਦੀ ਅਗਵਾਈ ‘ਚ ਹਾਦਸੇ ਵਾਲੀ ਥਾਂ ਤੇ ਭੇਜੀ ਗਈ ਹੈ, ਪਰ ਅਜੇ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਧਮਾਕਾ ਗਰਨੇਡ ਨਾਲ ਹੋਇਆ ਹੈ ਜਾਂ ਆਈ.ਈ.ਡੀ ਨਾਲ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here