ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News ਕੰਡਿਆਲੀ ਤਾਰ ਦ...

    ਕੰਡਿਆਲੀ ਤਾਰ ਦੇ ਨਾਲ ਪ੍ਰਸ਼ਾਸਨ ਪੁੱਜਿਆ ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ

    Ferozpur News

    ਫਿਰੋਜ਼ਪੁਰ (ਸੱਤਪਾਲ ਥਿੰਦ)। ਫਿਰੋਜ਼ਪੁਰ ਜਿਲੇ ਦੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਗੈਰ ਅਬਾਦ (ਬੇ ਚਿਰਾਗ) ਦੋਨਾ ਰਾਜਾ ਦੀਨਾ ਨਾਥ ਦੀ ਜਮੀਨ ਲੱਗਭਗ ਤੇਰਾ ਕਿੱਲੇ (103 ਕਨਾਲ 17 ਮਰਲੇ ) ਦਾ ਕਬਜਾ ਲੈਣ ਲਈ ਨਾਇਬ ਤਹਿਸੀਲਦਾਰ ਦੀ ਅਗਵਾਈ ਵਿੱਚ ਭਾਰੀ ਪੁਲਿਸ ਨਾਲ ਪੁੱਜੇ (Panchayat Land) ਪਰ ਕਿਸਾਨਾਂ ਨੇ ਕਿਸਾਨ ਯੂਨੀਅਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਧਰਨਾ ਲਗਾਇਆ ਹੋਇਆ ਹੈ ਮੌਕੇ ਤੇ ਸਥਿਤੀ ਤਨਾਅ ਪੂਰਨ ਹੈ । ਦੱਸਣਯੋਗ ਹੈ ਕਿ ਇਹ ਜਮੀਨ ਹਿੰਦ ਪਾਕ ਬਾਰਡਰ ਕੰਡਿਆਲੀ ਦੇ ਨੇੜੇ ਹੈ।

    ਕੰਡਿਆਲੀ ਤਾਰ ਦੇ ਨਾਲ ਪ੍ਰਸ਼ਾਸਨ ਪੁੱਜਿਆ ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ
    Ferozpur News
    ਕੰਡਿਆਲੀ ਤਾਰ ਦੇ ਨਾਲ ਪ੍ਰਸ਼ਾਸਨ ਪੁੱਜਿਆ ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ

    ਇਹ ਵੀ ਪੜ੍ਹੋ : ਹਨੁਮਾਨਗੜ੍ਹ ਤੋਂ ਇਸ ਸਮੇਂ ਦੀ ਵੱਡੀ ਖ਼ਬਰ, ਹੈਲੀਕਾਪਟਰ ਤੋਂ ਉੱਤਰੇ ਫੌਜ ਦੇ ਜਵਾਨ, ਦੇਖੋ ਲਾਈਵ ਵੀਡੀਓ

    LEAVE A REPLY

    Please enter your comment!
    Please enter your name here