Road Accident: ਤੜਕਸਾਰ ਵਾਪਰਿਆ ਭਿਆਨਕ ਸੜਕ ਹਾਦਸਾ, ਕੰਡਕਟਰ ਸਮੇਤ ਦੋ ਦੀ ਮੌਤ

Road Accident
Road Accident: ਤੜਕਸਾਰ ਵਾਪਰਿਆ ਭਿਆਨਕ ਸੜਕ ਹਾਦਸਾ, ਕੰਡਕਟਰ ਸਮੇਤ ਦੋ ਦੀ ਮੌਤ

ਦਰਜਨਾ ਵਿਅਕਤੀ ਗੰਭੀਰ ਜਖਮੀ | Road Accident

ਪਟਿਆਲਾ (ਨਰਿੰਦਰ ਸਿੰਘ ਬਠੋਈ)। Road Accident: ਅੱਜ ਸਵੇਰੇ ਤੜਕਸਾਰ ਪਟਿਆਲਾ ਸਰਹਿੰਦ ਰੋਡ ਤੇ ਪਿੰਡ ਬਾਰਨ ਕੋਲ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਇਸ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਆਮ ਲੋਕਾਂ ਤੇ ਰਾਹਗੀਰਾ ਨੇ ਸੜਕ ਹਾਦਸੇ ਦਾ ਸ਼ਿਕਾਰ ਹੋਈਆਂ ਬੱਸ ਵਿਚਲੀਆ ਸਵਾਰੀਆ ਨੂੰ ਜਲਦੀ ਜਲਦੀ ਬੱਸ ਚੋਂ ਬਾਹਰ ਕੱਢਿਆ। ਇਸ ਦੌਰਾਨ ਕੰਡਕਟਰ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਕੁੱਲ ਦੋ ਮੌਤਾਂ ਹੋ ਗਈਆਂ ਹਨ ਤੇ ਦਰਜਨਾ ਵਿਅਕਤੀ ਜਖਮੀ ਦੱਸੇ ਜਾ ਰਹੇ ਹਨ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮ੍ਰਿਤਕ ਅਤੇ ਜ਼ਖ਼ਮੀਆਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। Road Accident

ਇਹ ਖਬਰ ਵੀ ਪੜ੍ਹੋ : IND vs AUS: ਭਾਰਤ-ਅਸਟਰੇਲੀਆ ਦੂਜਾ ਟੀ20, ਅੱਜ ਵੀ ਮੀਂਹ ਦੀ ਸੰਭਾਵਨਾ, MCG ’ਚ ਭਾਰਤ ਦਾ ਰਿਕਾਰਡ ਵਧੀਆ