Punjab Government School: ਅਧਿਆਪਕਾਂ ਨੇ ਵਿਰਾਸਤੀ ਦਿੱਖ ਵਾਲਾ ਰੰਨੋ ਕਲਾਂ ਸਕੂਲ ਦਾ ਗੇਟ ਬਣਵਾਇਆ

Punjab Government School
ਭਾਦਸੋਂ: ਵਿਰਾਸਤੀ ਦਿੱਖ ਵਾਲਾ ਗੇਟ ਅੱਗੇ ਖੜਕੇ ਇੱਕ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਬਲਾਕ ਪ੍ਰਾਇਮਰੀ ਅਫ਼ਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ ਸਮੂਹ ਅਧਿਆਪਕ, ਬੱਚੇ ਅਤੇ ਹੋਰ। ਤਸਵੀਰ: ਸੁਸ਼ੀਲ ਕੁਮਾਰ

Punjab Government School: (ਸੁਸ਼ੀਲ ਕੁਮਾਰ) ਭਾਦਸੋਂ। ਸਰਕਾਰੀ ਪ੍ਰਾਇਮਰੀ ਸਕੂਲ ਰੰਨੋ ਕਲਾਂ ਬਲਾਕ ਭਾਦਸੋਂ-2 ਦਾ ਵਿਰਾਸਤੀ ਦਿੱਖ ਵਾਲਾ ਗੇਟ ਅਧਿਆਪਕ ਸੁਖਵਿੰਦਰ ਸਿੰਘ ਟਿਵਾਣਾ ਤੇ ਅਧਿਆਪਕ ਜਗਦੇਵ ਸਿੰਘ ਟਿਵਾਣਾ ਵੱਲੋਂ ਆਪਣੀ ਕਿਰਤ ਕਮਾਈ ਨਾਲ ਸਕੂਲ ਦਾ ਮੁੱਖ ਦਰਵਾਜ਼ਾ ਤਿਆਰ ਕਰਵਾਇਆ । ਜਿਸ ਦੀ ਗ੍ਰਾਮ ਪੰਚਾਇਤ ਰੰਨੋ ਕਲਾਂ ਤੇ ਬਲਾਕ ਪ੍ਰਾਇਮਰੀ ਅਫ਼ਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਕਲੱਸਟਰ ਹੈੱਡ ਟੀਚਰ ਜਿੰਦਲਪੁਰ ਗੁਰਪ੍ਰੀਤ ਸਿੰਘ ਪੰਧੇਰ ਵੱਲੋਂ ਪੁੱਜੀਆਂ ਸ਼ਖ਼ਸੀਅਤਾਂ ਧੰਨਵਾਦ ਕੀਤਾ।

Punjab Government School
Punjab Government School

ਇਹ ਵੀ ਪੜ੍ਹੋ: Patiala Attack CBI Investigation: ਪਟਿਆਲਾ ਹਮਲੇ ਦੇ ਮਾਮਲੇ ਦੀ ਜਾਂਚ ਹੁਣ ਸੀਬੀਆਈ ਕਰੇਗੀ, ਹਾਈ ਕੋਰਟ ਨੇ ਸੌਂਪੀ ਜ…

ਇਸ ਸਮੇਂ ਸਰਪੰਚ ਸੁਰਿੰਦਰ ਸਿੰਘ,ਬਲਵਿੰਦਰ ਸਿੰਘ ਪੰਜਾਬ ਪੈਲੇਸ ਰੰਨੋ ਕਲਾਂ, ਮਨਜਿੰਦਰ ਕੌਰ ਹਿੰਦੀ ਮਿਸਟ੍ਰੈਸ ਰੰਨੋਂ ਕਲਾਂ, ਰਘਵੀਰ ਸਿੰਘ ਸਾਬਕਾ ਸਰਪੰਚ, ਸਕੂਲ ਮੁਖੀ ਜਗਦੇਵ ਸਿੰਘ , ਸੁਖਵਿੰਦਰ ਸਿੰਘ ਟਿਵਾਣਾ ਡੀ.ਪੀ.ਈ, ਜਸਵੰਤ ਸਿੰਘ ਟਿਵਾਣਾ, ਜਸਵਿੰਦਰ ਸਿੰਘ ਬੀ.ਆਰ.ਸੀ. ਸਤਵੀਰ ਸਿੰਘ ਰਾਏ ਬੀ.ਆਰ.ਸੀ. ਹਰਪ੍ਰੀਤ ਕੌਰ ਤੁਰਖੇੜੀ, ਪ੍ਰਿਤਪਾਲ ਕੌਰ ਟੌਹੜਾ, ਕੰਚਨ ਰਾਣੀ ਰੰਨੋ ਕਲਾਂ,ਪੂਨਮ ਅਰੋੜਾ ਸ਼ਾਹਪੁਰ, ਗੁਰਪ੍ਰੀਤ ਸਿੰਘ ਖਿਜ਼ਰਪੁਰ, ਕਮਲਜੀਤ ਕੌਰ ਬਹਿਬਲਪੁਰ, ਸੋਨੀਆ ਮਨਕੂ ਝੰਬਾਲ਼ੀ ਖਾਸ, ਰਾਜਦੀਪ ਕੌਰ ਛੰਨਾਂ ਨੱਥੂਵਾਲੀਆਂ, ਨੀਲਮ ਹਕੀਮਪੁਰਾ ‘ਤੇ ਕੁਲਵਿੰਦਰ ਕੌਰ ਜਿੰਦਲਪੁਰ ਹਾਜ਼ਰ ਸਨ ।