Tamil Nadu News
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Tamilnadu New CM: ਅਦਾਕਾਰ ਵਿਜੇ ਤਾਮਿਲਨਾਡੂ ਦੇ 9ਵੇਂ ਮੁੱਖ ਮੰਤਰੀ ਬਣੇ, ਰਾਹੁਲ ਗਾਂਧੀ ਵੀ ਮੌਜ਼ੂਦ
Published On
By Khushdeep Singh
ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਅਦਾਕਾਰ ਤੋਂ ਸਿਆਸਤਦਾਨ ਬਣੇ ਸੀ. ਜੋਸਫ਼ ਵਿਜੇ ਨੇ ਤਾਮਿਲਨਾਡੂ ’ਚ ਸਹੁੰ ਚੁੱਕੀ। ਰਾਹੁਲ ਗਾਂਧੀ ਵੀ ਮੌਜ਼ੂਦ ਹਨ। ਸਹੁੰ ਚੁੱਕਦੇ ਸਮੇਂ, ਵਿਜੇ ਨੇ ਨਿਰਧਾਰਤ ਲਾਈਨਾਂ ਤੋਂ ਬਾਹਰ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਰਾਜਪਾਲ ਅਰਲੇਕਰ ਨੇ ਉਨ੍ਹਾਂ ਨੂੰ ਰੋਕਿਆ ਤੇ ਉਨ੍ਹਾਂ ਨੂੰ ਕੀ ਲਿਖਿਆ ਹੈ ਪੜ੍ਹਨ ਲਈ ਕਿਹਾ
Firecracker Factory Blast: ਪਟਾਕਿਆਂ ਦੀ ਫੈਕਟਰੀ ’ਚ ਧਮਾਕਾ, 18 ਮੌਤਾਂ, ਕਈ ਜ਼ਖਮੀ
Published On
By Satinder Mathur
ਤਾਮਿਲਨਾਡੂ ਦੇ ਵਿਰੁਧੁਨਗਰ ਜ਼ਿਲ੍ਹੇ ਦੇ ਨੇੜੇ ਕੱਟਨਾਰਪੱਟੀ ਵਿਖੇ ਸਥਿਤ ਵਣਜਾ ਪਟਾਕਿਆਂ ਦੀ ਫੈਕਟਰੀ ਵਿੱਚ ਐਤਵਾਰ ਨੂੰ ਹੋਏ ਧਮਾਕੇ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।
ਇਸ ਸੂਬੇ ’ਚ ਬਰਡ ਫਲੂ ਦਾ ਖਤਰਾ, ਸਰਕਾਰ ਨੇ ਵਧਾਈ ਚੌਕਸੀ
Published On
By Sach Kahoon Punjabi Desk
Tamil Nadu News: ਨਵੀਂ ਦਿੱਲੀ (ਏਜੰਸੀ)। ਤਾਮਿਲਨਾਡੂ ਦੇ ਕੁਝ ਹਿੱਸਿਆਂ ’ਚ ਏਵੀਅਨ ਇਨਫਲੂਐਂਜ਼ਾ (ਬਰਡ ਫਲੂ) ਦੇ ਮਾਮਲਿਆਂ ਤੇ ਅਸਾਧਾਰਨ ਪੰਛੀਆਂ ਦੀ ਮੌਤ ਦੀਆਂ ਰਿਪੋਰਟਾਂ ਤੋਂ ਬਾਅਦ, ਨਮੱਕਲ ਜ਼ਿਲ੍ਹੇ ਵਿੱਚ ਚਿੰਤਾ ਵਧ ਗਈ ਹੈ। ਜੈਵਿਕ ਸੁਰੱਖਿਆ ਤੇ ਸਫਾਈ ਉਪਾਅ ਸਖ਼ਤ ਕਰ ਦਿੱਤੇ ਹਨ। ਇਹ ਕਦਮ ਸੂਬਾ ਸਰਕਾਰ ਵੱਲੋਂ ਜਾਰੀ ਸੂਬਾ ਵਿਆਪੀ ਸਲਾਹ ਦੀ ਪਾਲਣਾ ਕਰਦਾ ਹੈ। […]
Tamil Nadu: ਤਾਮਿਲਨਾਡੂ ’ਚ ਵੱਡਾ ਹਾਦਸਾ, ਪਟਾਕਾ ਫੈਕਟਰੀ ’ਚ ਧਮਾਕਾ, 6 ਦੀ ਮੌਤ
Published On
By Sach Kahoon Punjabi Desk
ਵਿਰੁਧੁਨਗਰ (ਏਜੰਸੀ)। Tamil Nadu: ਤਾਮਿਲਨਾਡੂ ਦੇ ਵਿਰੁਧੁਨਗਰ ’ਚ ਇੱਕ ਪਟਾਕਾ ਫੈਕਟਰੀ ’ਚ ਧਮਾਕੇ ’ਚ 6 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ’ਚ ਕਈ ਲੋਕ ਜ਼ਖਮੀ ਹੋ ਗਏ ਹਨ। ਵਿਰੁਧਨਗਰ ਜ਼ਿਲ੍ਹੇ ਦੇ ਸਤੂਰ ਇਲਾਕੇ ’ਚ ਸਥਿਤ ਇੱਕ ਪਟਾਕਾ ਫੈਕਟਰੀ ’ਚ ਧਮਾਕਾ ਹੋਇਆ। ਮਰਨ ਵਾਲਿਆਂ ’ਚ ਫੈਕਟਰੀ ਦੇ ਹੀ 6 ਮੁਲਾਜ਼ਮ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ […]