ਆਪਣੀ ਸਕਿਨ ਦਾ ਰੱਖੋ ਖਾਸ ਖਿਆਲ

ਆਪਣੀ ਸਕਿਨ ਦਾ ਰੱਖੋ ਖਾਸ ਖਿਆਲ

ਸਕਿਨ ਕੇਅਰ ਰੂਟੀਨ ਨੂੰ ਇੱਕ ਜਾਂ ਦੋ ਸਟੈੱਪ ਵਿਚ ਵੀ ਅਸਾਨੀ ਨਾਲ ਫਾਲੋ ਕੀਤਾ ਜਾ ਸਕਦਾ ਹੈ ਹਾਲਾਂਕਿ ਇਹ ਹਰ ਇੱਕ ਵਿਅਕਤੀ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਸਮਾਂ ਅਤੇ ਐਫ਼ਰਟ ਪਾਉਂਦਾ ਹੈ ਕੁਝ ਲੋਕ ਰੋਜ਼ਾਨਾ ਆਪਣੀ ਸਕਿਨ ਕੇਅਰ ਲਈ 10 ਸਟੈੱਪ ਵੀ ਟਰਾਈ ਕਰਦੇ ਹਨ ਜਦੋਂਕਿ ਕੁਝ ਕੋਲ ਏਨਾ ਹੌਂਸਲ ਨਹੀਂ ਹੁੰਦਾ ਤੁਸੀਂ ਆਪਣੀ ਸਕਿਨ ਦੀ ਦੇਖਭਾਲ ਲਈ ਕਈ ਸਾਰੇ ਪ੍ਰੋਡੈਕਟਸ ਇਸਦੇਮਾਲ ਕਰਦੇ ਹੋਵੋਗੇ ਪਰ ਤੁਸੀਂ ਸਿਰਫ਼ ਤਿੰਨ ਸਟੈੱਪ ਅਜ਼ਮਾ ਕੇ ਵੀ ਆਪਣੀ ਸਕਿਨ ਦਾ ਖਿਆਲ ਰੱਖ ਸਕਦੇ ਹੋ ਅਸੀਂ ਤੁਹਾਨੂੰ ਇੱਥੇ ਚਾਰ ਸਟੈੱਪ ਬਾਰੇ ਜਾਣਕਾਰੀ ਦੇ ਰਹੇ ਹਾਂ ਅਤੇ ਜੇਕਰ ਤੁਸੀਂ ਸੈਕਿੰਡ ਕੈਟਾਗਰੀ ਵਿਚ ਆਉਂਦੇ ਹੋ, ਤਾਂ ਇਸ ਨੂੰ ਅਜ਼ਮਾ ਸਕਦੇ ਹੋ

1. ਇੱਕ ਪ੍ਰਭਾਵਸ਼ਾਲੀ ਨਾਈਟਟਾਈਮ ਰੂਟੀਨ ਪਲਾਨ ਕਰੋ

ਜੋ ਲੋਕ ਇੱਕ ਲੰਮੀ ਸਕਿਨ ਕੇਅਰ ਰੂਟੀਨ ਨਹੀਂ ਫਾਲੋ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਦਿਨ ਦੀ ਰੂਟੀਨ ਨੂੰ ਮੈਨਟੇਨ ਕਰਨਾ ਮੁਸ਼ਕਲ ਲੱਗਦਾ ਹੈ ਅਜਿਹਾ ਇਸ ਲਈ ਵੀ ਹੈ ਕਿਉਂਕਿ ਸਾਡੇ ਵਿਚ ਜ਼ਿਆਦਾਤਰ ਲੋਕ ਸਵੇਰ ਦੇ ਸਮੇਂ ਰੁੱਝੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਪੂਰੇ 10 ਸਕਿਨ ਕੇਅਰ ਸਟੈੱਪ ਫਾਲੋ ਕਰਨਾ ਉਨ੍ਹਾਂ ਲਈ ਸੰਭਵ ਨਹੀਂ ਹੁੰਦਾ ਹੈ ਇਸ ਲਈ ਇੱਕ ਆਈਡੀਆ ਹੈ ਕਿ ਰਾਤ ਦੇ ਸਮੇਂ ਤੁਸੀਂ ਆਪਣੀ ਸਕਿਨ ਨੂੰ ਕਲੀਨ ਕਰਨ ਤੋਂ ਬਾਅਦ ਪ੍ਰੋਡੈਕਟਸ ਨੂੰ ਲਾ ਕੇ ਸੌਂਵੋ ਤਾਂ ਕਿ ਸਵੇਰੇ ਤਾਜ਼ੀ, ਬੇਬੀ ਸਾਫ਼ਟ ਸਕਿਨ ਨਾਲ ਉੱਠੋ, ਇਸ ਤੋਂ ਬਾਅਦ ਤੁਹਾਡੀ ਸਕਿਨ  ਨੂੰ ਜ਼ਿਆਦਾ ਕੇਅਰ ਦੀ ਲੋੜ ਨਹੀਂ ਪਏਗੀ

2. ਬਹੁਤ ਸਾਰੇ ਪ੍ਰੋਡੈਕਟਸ ਜਮ੍ਹਾ ਨਾ ਕਰੋ

ਜਦੋਂ ਗੱਲ ਬ੍ਰੈਂਡਸ ਅਤੇ ਪ੍ਰੋਡੈਕਟਸ ਦੀ ਆਉਂਦੀ ਹੈ ਤਾਂ ਸਾਡੇ ਕੋਲ ਇਨ੍ਹੀਂ ਦਿਨੀਂ ਡੇਰਾਂ ਬਦਲ ਮੌਜ਼ੂਦ ਹਨ ਵੱਖ-ਵੱਖ ਵੈਰੀਏਸ਼ਨ, ਫਾਰਮੂਲੇਸ਼ਨ, ਪ੍ਰਾਈਜ਼ ਪੁਆਇੰਟ ਅਤੇ ਅਜਿਹੀਆਂ ਕਈ ਵਜ੍ਹਾ ਹਨ, ਜੋ ਸਾਨੂੰ ਇਨ੍ਹਾਂ ਵੱਲ ਖਿੱਚਦੀਆਂ ਹਨ ਹਾਲਾਂਕਿ ਆਪਣੀ ਸਕਿਨ ਨੂੰ ਪ੍ਰਯੋਗਸ਼ਾਲ ਨਾ ਬਣਾਓ ਇਸ ਤੋਂ ਇਲਾਵਾ ਕਈ ਸਾਡੇ ਪ੍ਰੋਡੈਕਟਸ ਖਰੀਦਣ ਨਾਲ ਤੁਹਾਡੀ ਸਕਿਨ ਕੇਅਰ ਰੂਟੀਨ ਵੀ ਉਲਝ ਸਕਦੀ ਹੈ ਇਸ ਲਈ ਜੋ ਪ੍ਰੋਡੈਕਟਸ ਪਹਿਲਾਂ ਤੋਂ ਤੁਹਾਡੇ ਕੋਲ ਹਨ, ਉਨ੍ਹਾਂ ਨੂੰ ਖ਼ਤਮ ਕਰੋ ਉਸ ਤੋਂ ਬਾਅਦ ਹੀ ਨਵੇਂ ਖਰੀਦੋ

3. ਕ੍ਰੀਮ ਦਾ ਪ੍ਰਯੋਗ ਪ੍ਰਾਈਮਰ ਦੇ ਰੂਪ ਵਿਚ ਕਰੋ

ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਮੇਕਅੱਪ ਪ੍ਰੋਡੈਕਟਸ ਵਿਚ ਮੌਜ਼ੂਦ ਐਸਪੀਐਫ਼ ਸਾਡੀ ਸਕਿਨ ਨੂੰ ਰੋਜ਼ਾਨਾ ਜ਼ਰੂਰਤ ਨੂੰ ਪੂਰਾ ਨਹੀਂ ਕਰ ਸਕਦੇ ਹਨ ਪਰ ਇਨ੍ਹਾਂ ਨਾਲ ਤੁਸੀਂ ਮਾਈਸ਼ਰਾਈਜ਼ਰ ਜਾਂ ਸੰਸਕ੍ਰੀਨ ਕ੍ਰੀਮ ਦੀ ਤਰ੍ਹਾਂ ਇਸਤੇਮਾਲ ਕਰਕੇ ਤੁਸੀਂ ਇੱਕ ਚੰਗਾ ਮੇਕਅੱਪ ਬੇਸ ਤਿਆਰ ਕਰ ਸਕਦੇ ਹੋ ਅਤੇ ਐਸਪੀਐਫ਼ ਦੀ ਕਮੀ ਨੂੰ ਵੀ ਪੂਰਾ ਕਰ ਸਕਦੇ ਹੋ ਇਸ ਨਾਲ ਤੁਹਾਨੂੰ ਇੱਕ ਪ੍ਰੋਡੈਕਟਸ ਅਤੇ ਇੱਕ ਸਟੈੱਪ ਫਾਲੋ ਨਹੀਂ ਕਰਨਾ ਪਏਗਾ

4. ਅਜਿਹੇ ਪ੍ਰੋਡਕਟਸ ਰੱਖੋ ਜੋ ਕਈ ਕੰਮ ਕਰਦੇ ਹੋਣ

ਕੀ ਇੱਕ ਅਜਿਹਾ ਮੇਕਅੱਪ ਰਿਮੂਵਰ ਰੱਖਣਾ ਫਾਇਦੇਮੰਦ ਨਹੀਂ ਹੈ, ਜੋ ਹਾਈਡ੍ਰੇਟਿੰਗ ਟੋਨਰ, ਜਾਂ ਫੇਸ ਸੀਰਮ ਕਾ ਕੰਮ ਕਰਦਾ ਹੋਵੇ, ਜਿਸ ਵਿਚ ਸਾਡੀ ਸਕਿਨ ਮਾਈਸ਼ਰਾਈਜ਼ ਵੀ ਹੋ ਜਾਵੇ ਅਤੇ ਐਂਟੀਏਜਿੰਗ ਦਾ ਵੀ ਕੰਮ ਕਰੇ ਇਹ ਕਈ ਸਾਰੇ ਪ੍ਰੋਡੈਕਟਸ ਨੂੰ ਘੱਟ ਕਰਨ ਦਾ ਬਿਹਤਰੀਨ ਤਰੀਕਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਵਿਸ਼ੇਸ਼ ਇੰਗ੍ਰੀਡੀਐਂਟ ਵਾਲੇ ਪ੍ਰੋਡੈਕਟਸ ਇਸਤੇਮਾਲ ਕਰਦੇ ਹੋ, ਤਾਂ ਕੋਸ਼ਿਸ਼ ਕਰੋ ਕਿ ਉਹ ਤੁਹਾਡੇ ਰੋਜ਼ਾਨਾ ਦੇ ਇਸਤੇਮਾਲ ਵਿਚ ਆਉਣ ਵਾਲੀਆਂ ਚੀਜਾਂ ਵਿਚ ਹੀ ਮਿਲਿਆ ਰਹੇ ਉਦਾਹਰਨ ਦੇ ਤੌਰ ‘ਤੇ ਨਿੱਖਰੀ ਅਤੇ ਯੰਗਰ ਲੁਕਿੰਗ ਸਕਿਨ ਲਈ ਵਿਟਾਮਿਨ ਸੀ ਬੂਸਟਰ ਡ੍ਰਾਪ ਯੂਜ਼ ਕਰਨ ਦੀ ਬਜ਼ਾਏ ਵਿਟਾਮਿਨ ਸੀ ਯੁਕਤ ਫੇਸ ਵਾਸ਼ ਜਾਂ ਸੀਰਮ ਦਾ ਇਸਤੇਮਾਲ ਕਰੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।