ਨਵਾਂ ਦਿਨ ਨਵੀਂ ਸੋਚ ਨਾਲ ਸ਼ੁਰੂ ਕਰੋ : Saint Dr. MSG

ਨਵਾਂ ਦਿਨ ਨਵੀਂ ਸੋਚ ਨਾਲ ਸ਼ੁਰੂ ਕਰੋ : Saint Dr. MSG

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਬੱਚਿਓਂ ਕਿਸੇ ਵੀ ਗੱਲ ’ਤੇ ਇਕਦਮ ਡਿਸੀਜਨ ਨਾ ਲਿਆ ਕਰੋ ਟੈਨਸ਼ਨ ਨਾ ਲਿਆ ਕਰੋ ਸਗੋਂ ਇਹ ਸੋਚਿਆ ਕਰੋ ਕਿ ਅਸੀਂ ਪਾਜ਼ਿਟਿਵ ਰਹਿਣਾ ਹੈ ਅਤੇ ਉਸ ਲਈ ਸਭ ਤੋਂ ਵੱਡੀ ਤਾਕਤ, ਫਿਰ ਤੋਂ ਉੱਥੇ ਆ ਜਾਵਾਂਗੇ, ਰਾਮ ਦਾ ਨਾਮ ਹੈ, ਪ੍ਰਭੂ ਦਾ ਨਾਮ ਹੈ ਉਸ ਦੇ ਬਿਨਾ ਤੁਹਾਡੇ ਅੰਦਰ ਆਤਮਬਲ ਨਹੀਂ ਵਧੇਗਾ ਅਤੇ ਆਤਮਬਲ ਦੇ ਬਿਨਾ ਖੁਸ਼ੀਆਂ ਨਹੀਂ ਮਿਲਦੀਆਂ ਇਸ ਲਈ ਹਮੇਸ਼ਾ ਧਿਆਨ ਦਿਓ, ਕਦੇ ਵੀ ਚਿੰਤਾ ਨਾ ਕਰੋ, ਸਗੋਂ ਜੋ ਕੰਮ ਹੈ, ਉਸ ਨੂੰ ਲਗਨ ਨਾ ਕਰੋ, ਭਾਵ ਅੱਜ ’ਚ ਜਿਓ, ਕੱਲ੍ਹ ’ਚ ਜੋ ਜ਼ਿਆਦਾ ਜਿਉਣ ਦੀ ਸੋਚਦਾ ਹੈ, ਭਾਵ ਇੱਕ ਤਾਂ ਗੁਜਰ ਗਿਆ, ਉਸ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿਓ ਟੈਨਸ਼ਨ ਆ ਗਈ ਜਾਂ ਕੋਈ ਪ੍ਰੇਸ਼ਾਨੀ ਆ ਗਈ,

ਤੁਹਾਨੂੰ ਲੱਗਦਾ ਹੈ ਕਿ ਇਹ ਗਲਤ ਹੋ ਗਿਆ ਤਾਂ ਉੁਸਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿਓ ਨਵਾਂ ਦਿਨ ਨਵੀਂ ਸੋਚ ਨਾਲ ਸ਼ੁਰੂ ਕਰੋ ਫਿਊਚਰ ਦੇ ਪਲਾਨ ਬਣਾਉਣਾ ਚੰਗੀ ਗੱਲਹੈ, ਪਰ ਇੰਨਾ ਨਾ ਬਣਾਓ ਕਿ ਉਸ ’ਚ ਉਲਝ ਕੇ ਰਹਿ ਜਾਓ ਪੂਰਾ ਇੱਕ ਨਹੀਂ ਹੋਇਆ ਅਤੇ ਬਣਾ ਲਏ ਬਹੁਤ ਸਾਰੇ ਤਾਂ ਅੱਜ ’ਚ ਜਿਓ, ਅੱਜ ਇਹ ਸੋਚੋ ਕਿ ਅੱਜ ਮੈਂ ਬਹੁਤ ਚੰਗੇ ਕਰਮ ਕਰਨੇ ਹਨ, ਅੱਜ ਮੈਂ ਮਿਹਨਤ ਕਰਨੀ ਹੈ, ਕੱਲ੍ਹ ਨੂੰ ਭੁੱਲ ਜਾਓ, ਭੁੱਲਣ ਦੀ ਕੋਸ਼ਿਸ਼ ਕਰੋ, ਪਰ ਫਿਰ ਵੀ ਉੱਥੇ ਹੀ ਗੱਲ ਆ ਜਾਂਦੀ ਹੈ,

ਇਹ ਸਭ ਕਰਨ ਲਈ ਜੇਕਰ ਇਕਦਮ ਭੁੱਲਣਾ ਚਾਹੁੰਦੇ ਹੋ ਤਾਂ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦਾ ਨਾਮ ਲੈਣਾ ਪਵੇਗਾ ਤੁਰਦੇ, ਬੈਠਕੇ, ਲੇਟ ਕੇ, ਕੰਮ ਧੰਦਾ ਕਰਦੇ ਤੁਸੀਂ ਸਿਮਰਨ ਕਰਦੇ ਰਹੋ, ਜ਼ਰੂਰੀ ਖੁਸ਼ੀ ਆਵੇਗੀ ਅਤੇ ਜੋ ਸੁੱਖ ਚਾਹੁੰਦੇ ਹੋ ਤੁਸੀਂ, ਆਤਮਿਕ ਸ਼ਾਂਤੀ ਅਤੇ ਬਾਹਰੀ ਤੌਰ ’ਤੇ ਸੁਖੀ ਰਹਿੰਦਾ ਚਾਹੁੰਦੇ ਹੋ, ਇਸ ਨਾਲ ਤੁਹਾਨੂੰ ਜ਼ਰੂਰ ਨਸੀਬ ਹੋਵੇਗੇਾ, ਇਸ ਨਾਲ ਤੁਹਾਨੂੰ ਜ਼ਰੂਰ ਮਿਲ ਜਾਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ