ਬਠਿੰਡਾ ‘ਚ 11 ਵਜੇ ਤੱਕ 20 ਫੀਸਦੀ ਵੋਟਾਂ

Bathinda, 20% votes polled, ਬਠਿੰਡਾ

ਬਠਿੰਡਾ ‘ਚ 11 ਵਜੇ ਤੱਕ 20 ਫੀਸਦੀ ਵੋਟਾਂ

ਬਠਿੰਡਾ (ਅਸ਼ੋਕ ਵਰਮਾ)। ਲੋਕ ਸਭਾ ਹਲਕਾ ਬਠਿੰਡਾ ‘ਚ ਵੋਟਰਾਂ ‘ਚ ਭਾਰ ਉਤਸ਼ਾਹ ਨਜ਼ਰ ਆਇਆ। ਸਵੇਰੇ 11 ਵਜੇ ਤੱਕ ਵੋਟਰ 20 ਫੀਸਦੀ ਵੋਟਰ ਵੋਟ ਪਾ ਚੁਕੇ ਹਨ। ਸਵੇਰ ਤੋਂ ਹੀ ਵੋਟਰਾਂ ਨੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਉਧਰ ਹਲਕਾ ਰਾਮਪੁਰਾ ‘ਚ ਇੱਕ ਪੋਲਿੰਗ ਬੂਥ ‘ਤੇ ਕਾਂਗਰਸੀ ਵਰਕਰਾਂ ਵੱਲੋਂ ਕਬਜਾ ਕਰਨ ਦੀਆਂ ਅਫਵਾਵਾਂ ਚੱਲ ਰਹੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬਠਿੰਡਾ