suspended
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Suspended: ਜ਼ਿਲ੍ਹਾ ਪੁਲਿਸ ਮੁਖੀ ਨੇ ਦੋ ਵਿਅਕਤੀਆਂ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਕੀਤੇ ਸਸਪੈਂਡ
Published On
By Sach Kahoon Punjabi Desk
ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਨ ਲਈ ਸਿੱਟ ਦਾ ਕੀਤਾ ਗਿਆ ਗਠਨ | Suspended Suspended: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਬੀਤੇ ਦਿਨੀ ਖੇੜਾ ਪੁਲਿਸ ਚੌਂਕੀ ਵਿੱਚ ਪੁਲਿਸ ਵੱਲੋਂ 2 ਵਿਅਕਤੀਆਂ ਨਾਲ ਕੀਤੀ ਕੁੱਟਮਾਰ ਦੇ ਮਾਮਲੇ ’ਤੇ ਫੌਰੀ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵੱਲੋਂ ਸਿੱਟ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਸ਼ਾਮਲ […]
ਪੀਆਰਟੀਸੀ ਦੇ ਚੇਅਰਮੈਨ ਵੱਲੋਂ ਚੈਕਿੰਗ ਦੌਰਾਨ ਦੋ ਮੁਲਾਜ਼ਮ ਸਸਪੈਂਡ
Published On
By Sach Kahoon Punjabi Desk
ਚਾਰ ਮੁਲਾਜ਼ਮਾਂ ਦੀ ਕੀਤੀ ਜਵਾਬਤਲਬੀ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀਆਰਟੀਸੀ ਦੇ ਚੇਅਰਮੈਨ ਵੱਲੋਂ ਚੈਕਿੰਗ ਕਰਦਿਆਾਂ ਲੁਧਿਆਣਾ ਡਿਪੂ ਦੇ ਦੋ ਮੁਲਾਜ਼ਮਾਂ ਨੂੰ ਸਸਪੈਂਡ ਜਦੋਂਕਿ ਚਾਰ ਮੁਲਾਜ਼ਮਾਂ ਨੂੰ ਜਵਾਬ ਤਲਬ ਕੀਤਾ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਬੱਸ ਪਾਸ ਅਤੇ ਆਨਲਾਈਨ ਕਾਉਂਟਰ ਬੁਕਿੰਗ ’ਚ ਛੇੜਛਾੜ ਕਰਦੇ ਪਾਇਆ ਗਿਆ ਹੈ। PRTC Bus News ਬੱਸ ਪਾਸ ਅਤੇ ਆਨਲਾਈਨ ਕਾਉਂਟਰ ਬੁਕਿੰਗ […]
ਸੰਸਦ ’ਚ ਹੰਗਾਮੇ ਤੋਂ ਬਾਅਦ ਐਕਸ਼ਨ: ਅਧੀਰ ਰੰਜਨ ਚੌਧਰੀ ਸਮੇਤ 34 ਸੰਸਦ ਮੈਂਬਰਾਂ ਨੂੰ ਕੀਤਾ ਮੁਅੱਤਲ
Published On
By Sach Kahoon Punjabi Desk
ਸੁਰੱਖਿਆ ਦੇ ਮਾਮਲੇ ਸਬੰਧੀ ਕਰ ਰਹੇ ਸਨ ਹੰਗਾਮਾ (Parliament Winter Session) ਹੁਣ ਤੱਕ 47 ਸੰਸਦ ਮੈਂਬਰਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ ਪੰਜਾਬ ਤੋਂ ਸਾਂਸਦ ਅਮਰ ਸਿੰਘ ਨੂੰ ਵੀ ਕੀਤਾ ਮੁਅੱਤਲ (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੰਸਦ ਦੇ ਸਰਦ ਰੁੱਤ ਸੈਸ਼ਨ ਦਾ 11ਵਾਂ ਦਿਨ ਵੀ ਸੁਰੱਖਿਆ ਨੂੰ ਲੈ ਕੇ ਰੌਲੇ-ਰੱਪ ਦੀ ਭੇਂਟ ਚਡ਼੍ਹ ਗਿਆ। ਸੰਸਦ […]
ਖਜ਼ਾਨਾ ਅਫਸਰ ਸ਼ਰਾਬ ਪੀ ਕੇ ਪਹੁੰਚਿਆ ਦਫਤਰ, ਸਰਕਾਰ ਨੇ ਕੀਤਾ ਮੁਅੱਤਲ
Published On
By Sach Kahoon Punjabi Desk
ਵੀਡੀਓ ਸੋਸ਼ਲ ਮੀਡੀਆ ‘ਤੇ ਹੋਈ ਸੀ ਵਾਇਰਲ (ਸੱਚ ਕਹੂੰ ਨਿਊਜ਼) ਗੁਰਦਾਸਪੁਰ। ਗੁਰਦਾਸਪੁਰ ਜ਼ਿਲ੍ਹੇ ਦੇ ਖਜ਼ਾਨਾ ਅਫਸਰ ਸ਼ਰਾਬ ਪੀ ਕੇ ਦਫਤਰ ਪਹੁੰਚਿਆ। ਜਿਸ ਨੂੰ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਨਸ਼ੇ ’ਚ ਧੁੱਤ ਅਧਿਕਾਰੀ ਦੀ ਕਿਸੇ ਨੇ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਸਰਕਾਰ ਨੇ ਇਹ ਕਾਰਵਾਈ ਕੀਤੀ। (Suspended) ਇਹ […]
ਢੀਂਡਸਾ ਪਿਓ ਪੁੱਤ ਅਕਾਲੀ ਦਲ ‘ਚੋਂ ਮੁਅੱਤਲ
Published On
By Sach Kahoon Punjabi Desk
ਢੀਂਡਸਾ ਪਿਓ ਪੁੱਤ ਅਕਾਲੀ ਦਲ ‘ਚੋਂ ਮੁਅੱਤਲ ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਅਕਾਲੀ ਦਲ ਦੀ ਕੋਰ ਕਮੇਟੀ ਦੀ ਅੱਜ ਚੱਲੀ ਮੈਰਾਥਨ ਮੀਟਿੰਗ ਦੌਰਾਨ ਕੋਰ ਕਮੇਟੀ ਵੱਲੋਂ ਅਕਾਲੀ ਦਲ ਦੇ ਬਾਗੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਚੋਂ ਮੁਅੱਤਲ ਕਰ ਦਿੱਤਾ ਹੈ ਇਸ ਦੌਰਾਨ ਹੀ ਪਾਰਟੀ ਵੱਲੋਂ […]
ਪਾਵਰਕੌਮ ਨੇ ਬਿਜਲੀ ਚੋਰੀ ਕਰਵਾਉਣ ਵਾਲੇ ਦੋ ਜੇ.ਈ. ਕੀਤੇ ਮੁਅੱਤਲ
Published On
By Sach Kahoon Punjabi Desk
Powercom | ਏ.ਈ.ਈ. ਨੂੰ ਕਾਰਨ ਦੱਸੋ ਨੋਟਿਸ ਜਾਰੀ ਦੋਵਾਂ ਜੇ.ਈ. ਦੀ 21 ਮਾਮਲਿਆਂ ਵਿੱਚ ਸਮੂਲੀਅਤ ਪਾਵਰਕੌਮ ਨੂੰ 6.50 ਲੱਖ ਰੁਪਏ ਦਾ ਨੁਕਸਾਨ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਬਿਜਲੀ ਚੋਰ ਕਰਵਾਉਣ ਦੇ ਮਾਮਲਿਆਂ ਨੂੰ ਲੈ ਕੇ ਪਾਵਰਕੌਮ ਵੱਲੋਂ ਆਪਣੇ ਦੋ ਜੇ.ਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਇੱਕ ਏ.ਈ.ਈ. ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। […]
ਸਮਾਣਾ ਥਾਣਾ ਸਿਟੀ ਦੇ ਇੰਚਾਰਜ਼ ਸਾਹਿਬ ਸਿੰਘ ਤੇ ਏਐਸਆਈ ਜੈ ਪ੍ਰਕਾਸ਼ ਮੁਅੱਤਲ
Published On
By Sach Kahoon Punjabi Desk
ਸੁਖਵਿੰਦਰ ਸਿੰਘ ਖ਼ਿਲਾਫ਼ ਐਡੀਪੀਐਸ ਐਕਟ ਤਹਿਤ ਮਾਮਲਾ ਨੰਬਰ 141 ਦਰਜ ਕੀਤਾ ਸੁਨੀਲ ਚਾਵਲਾ/ਸਮਾਣਾ। ਬੀਤੇ ਅਗਸਤ ਮਹੀਨੇ ਵਿਚ ਸਥਾਨਕ ਮੇਨ ਰੋਡ ਤੋਂ ਇੱਕ ਦੁਕਾਨਦਾਰ ਨੂੰ ਨਸ਼ੀਲੀਆਂ ਗੋਲੀਆਂ ਸਣੇ ਫੜਨ ਦੇ ਮਾਮਲੇ ਵਿਚ ਪੀੜਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਾਮਲਾ ਝੂਠਾ ਕਰਾਰ ਦਿੰਦਿਆਂ ਹਾਈਕੋਰਟ ਵਿਚ ਲਜਾਉਣ ਤੋਂ ਬਾਅਦ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਐਸਐਸਪੀ ਪਟਿਆਲਾ ਵੱਲੋਂ ਕਰਵਾਈ ਜਾਂਚ ਤੋਂ […]
ਅਧਿਆਪਕ ਆਗੂ ਐੱਨ. ਡੀ. ਤਿਵਾੜੀ ਨੂੰ ਕੀਤਾ ਮੁਅੱਤਲ
Published On
By Sach Kahoon Punjabi Desk
ਅਧਿਆਪਕ ਜਥੇਬੰਦੀਆਂ ‘ਚ ਰੋਸ ਮੁਅੱਤਲੀ ਰੱਦ ਨਾ ਹੋਣ ਦੀ ਸੂਰਤ ‘ਚ ਤਿੱਖਾ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ ਖੁਸ਼ਵੀਰ ਸਿੰਘ ਤੂਰ, ਪਟਿਆਲਾ ਸਰਕਾਰੀ ਪ੍ਰਾਇਮਰੀ ਸਕੂਲ ਕਾਂਸਲ, ਬਲਾਕ ਖਰੜ-1 ਵਿੱਚ ਬਤੌਰ ਹੈੱਡ ਟੀਚਰ ਕੰਮ ਕਰ ਰਹੇ ਅਧਿਆਪਕ ਆਗੂ ਨਰਾਇਣ ਦੱਤ ਤਿਵਾੜੀ ਦੀਆਂ ਸੇਵਾਵਾਂ ਬਿਨਾ ਕੋਈ ਵੇਰਵਾ ਦਿੱਤਿਆਂ ਪ੍ਰਬੰਧਕੀ ਕਾਰਨਾਂ ਕਰਕੇ ਤੱਤਕਾਲ ਸਮੇਂ ਤੋਂ ਮੁਅੱਤਲ ਕਾਰਨ ਨਾਲ ਅਧਿਆਪਕ […]
ਕਸ਼ਮੀਰ ‘ਚ ਸੁਰੱਖਿਆ ਕਾਰਨਾਂ ਨਾਲ ਰੇਲ ਸੇਵਾਵਾਂ ਮੁਲਤਵੀ
Published On
By Sach Kahoon Punjabi Desk
ਕਸ਼ਮੀਰ ‘ਚ ਸੁਰੱਖਿਆ ਕਾਰਨਾਂ ਨਾਲ ਰੇਲ ਸੇਵਾਵਾਂ ਮੁਲਤਵੀ ਸ੍ਰੀਨਗਰ, ਏਜੰਸੀ। ਸ੍ਰੀਨਗਰ ਕੇਂਦਰੀ ਕਾਰਾਗਾਰ ਦੇ ਬਾਹਰ 13 ਜੁਲਾਈ 1931 ਨੂੰ ਡੋਗਰਾ ਮਹਾਰਾਜਾ ਹਰੀ ਸਿੰਘ ਫੌਜ ਦੀ ਗੋਲੀਬਾਰੀ ‘ਚ 22 ਲੋਕਾਂ ਦੇ ਮਾਰੇ ਜਾਣ ਦੀ ਸ਼ਹਾਦਤ ‘ਤੇ ਕਰਵਾਏ ਸ਼ਹੀਦ ਦਿਵਸ ਮੌਕੇ ਅਲਗਾਵਵਾਦੀਆਂ ਦੀ ਹੜਤਾਲ ਨੂੰ ਦੇਖਦੇ ਹੋਏ ਕਸ਼ਮੀਰ ਘਾਟੀ ‘ਚ ਸੁਰੱਖਿਆ ਕਾਰਨਾਂ ਨਾਲ ਰੇਲ ਸੇਵਾਵਾਂ ਅੱਜ ਮੁਲਤਵੀ […]
ਉਮਰਾਨੰਗਲ ਦੀਆਂ ਗੁਪਤ ਮੀਟਿੰਗਾਂ ਕਰਵਾਉਣ ‘ਤੇ ਪਟਿਆਲਾ ਜੇਲ੍ਹ ਸੁਪਰਡੈਂਟ ਕੀਤਾ ਮੁਅੱਤਲ
Published On
By Sach Kahoon Punjabi Desk
ਸੀਸੀਟੀਵੀ ਰਾਹੀਂ ਹੋਵੇਗੀ ਜਾਂਚ, ਕਿਹੜਾ ਕਿਹੜਾ ਮਿਲਣ ਲਈ ਆਇਆ ਸੀ ਉਮਰਾਨੰਗਲ ਨੂੰ ਜੇਲ੍ਹ ਸੁਪਰੀਡੈਂਟ ਦੇ ਦਫ਼ਤਰ ਵਿੱਚ ਹੁੰਦੀ ਸੀ ਮੁਲਾਕਾਤ, ਵੀਆਈਪੀ ਟ੍ਰੀਟਮੈਂਟ ਦੇ ਰਿਹਾ ਸੀ ਸੁਪਰੀਡੈਂਟ ਉਮਰਾਨੰਗਲ ਨੂੰ ਸੰਗਰੂਰ ਅਤੇ ਚਰਨਜੀਤ ਸ਼ਰਮਾ ਨੂੰ ਰੋਪੜ ਭੇਜਣ ਦੇ ਆਦੇਸ਼ ਜਾਰੀ ਖੁਸ਼ਵੀਰ ਸਿੰਘ ਤੂਰ/ਅਸ਼ਵਨੀ ਚਾਵਲਾ, ਪਟਿਆਲਾ/ਚੰਡੀਗੜ੍ਹ ਪਟਿਆਲਾ ਦੇ ਕੇਂਦਰੀ ਜੇਲ੍ਹ ‘ਚ ਬੰਦ ਹਾਈ ਪ੍ਰੋਫਾਇਲ ਵਿਚਾਰ ਅਧੀਨ ਕੈਂਦੀ ਆਈਜੀ […]
ਪੰਜਾਬ ਬਜਟ ਸੈਸ਼ਨ : ਸਦਨ ਕੀਤਾ 18 ਮਿੰਟ ਲਈ ਮੁਲਤਵੀ
Published On
By Sach Kahoon Punjabi Desk
ਚੰਡੀਗੜ੍ਹ । ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਸੋਮਵਾਰ ਨੂੰ ਵਿਧਾਨ ਸਭਾ ‘ਚ 2019-20 ਦਾ ਕਾਂਗਰਸ ਸਰਕਾਰ ਦਾ ਤੀਜਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਮਨਪ੍ਰੀਤ ਬਾਦਲ ਦੇ ਬਜਟ ਭਾਸ਼ਣ ਪੜ੍ਹਨ ਦੌਰਾਨ ਅਕਾਲੀ ਦਲ ਵਲੋਂ ਨਵਜੋਤ ਸਿੱਧੂ ਮਾਮਲੇ ਨੂੰ ਲੈ ਕੇ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਖਿਲਾਫ ਰੱਖ ਕੇ ਨਾਅਰੇਬਾਜ਼ੀ […]
ਲੜਕੀਆਂ ਨਾਲ ਮਾੜਾ ਸਲੂਕ ਕਰਨ ਵਾਲੀ ਪ੍ਰਿੰਸੀਪਲ ਤੇ ਅਧਿਆਪਕਾ ਕੀਤੀਆਂ ਮੁਅੱਤਲ
Published On
By Sach Kahoon Punjabi Desk
ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਮਲੇ ‘ਚ ਕੋਈ ਢਿੱਲ ਨਾ ਵਰਤਣ ਦੇ ਹੁਕਮ ਲੜਕੀਆਂ ਦੀ ਸਿੱਖਿਆ ਤੇ ਵੱਧ ਅਧਿਕਾਰਾਂ ਲਈ ਸਰਕਾਰ ਵਚਨਬੱਧ ਸੱਚ ਕਹੂੰ ਨਿਊਜ਼, ਚੰਡੀਗੜ੍ਹ ਪੰਜਾਬ ਸਰਕਾਰ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੁੰਡਲ ਦੇ ਸਰਕਾਰੀ ਸਕੂਲ ਦ ਦੀ ਪ੍ਰਿੰਸੀਪਲ ਤੇ ਇੱਕ ਅਧਿਆਪਕਾ ਨੂੰ ਦੋ ਵਿਦਿਆਰਥਣਾਂ ਦੇ ਕੱਪੜੇ ਲੁਹਾਉਣ ਤੇ ਤਲਾਸ਼ੀ ਲੈਣ ਦੇ ਦੋਸ਼ ‘ਚ ਮੁਅੱਤਲ […]
