ਜਲੰਧਰ (ਸੱਚ ਕਹੂੰ ਨਿਊਜ਼)। ਸੁਰਜੀਤ ਹਾਕੀ ਸੁਸਾਇਟੀ ਦੇ ਸੰਸਥਾਪਕ ਮੈਂਬਰ ਤੇ ਉੱਪ ਪ੍ਰਧਾਨ ਬਲਦੇਵ ਸਿੰਘ ਰੰਧਾਵਾ (Baldev Singh Randhawa) ਦਾ ਲੰਮੀ ਬਿਮਾਰੀ ਤੋਂ ਬਾਅਦ ਸੋਮਵਾਰ ਨੂੰ ਦੇਹਾਂਤ ਹੋ ਗਿਆ। ਸੁਰਜੀਤ ਹਾਕੀ ਸੁਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਖੇਡ ਜਗਤ ’ਚ ਭਾਊ ਦੇ ਨਾਂਅ ਨਾਲ ਪ੍ਰਸਿੱਧ ਬਲਦੇਵ ਰੰਧਾਵਾ ਦਾ ਅੰਤਿਮ ਸਸਕਾਰ ਬਾਅਦ ਦੁਪਹਿਰ ਇੱਕ ਵਜੇ ਮਾਡਲ ਟਾਊਟ ਸ਼ਮਸ਼ਾਨਘਾਟ ’ਚ ਕੀਤਾ ਜਾਵੇਗਾ।
ਤਾਜ਼ਾ ਖ਼ਬਰਾਂ
IND vs PAK: ਮਹਾਮੁਕਾਬਲਾ ਅੱਜ, ਭਾਰਤ ਦਾ ਪਾਕਿਸਤਾਨ ਨਾਲ ਸਾਹਮਣਾ, ਅਭਿਸ਼ੇਕ ਪੂਰੀ ਤਰ੍ਹਾਂ ਫਿੱਟ
ਮੀਂਹ ਕਰ ਸਕਦਾ ਹੈ ਮੈਚ ਨੂੰ ਪ...
Dera Sacha Sauda: ਆਪਣਾ ਤੇ ਪਰਿਵਾਰ ਦਾ ਨਾਂਅ ਰੌਸ਼ਨ ਕਰ’ਗੇ ਮੁਖਤਿਆਰ ਸਿੰਘ ਇੰਸਾਂ
Dera Sacha Sauda: ਪਿਛਲੇ ਛ...
Crime News: ਫੌਜੀ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ, ਹਮਲਾਵਰ ਫਰਾਰ
Crime News: ਯਮੁਨਾਨਗਰ (ਸੱਚ...
Ludhiana Flyover Accident: ਫਲਾਈਓਵਰ ’ਤੇ ਪਲਟਿਆ ਬੋਰੀਆਂ ਨਾਲ ਭਰਿਆ ਟਰੱਕ, ਕਈ ਵਾਹਨਾਂ ਦਾ ਹੋਇਆ ਨੁਕਸਾਨ
Ludhiana Flyover Accident...
Fraud Alert: ਆਨਲਾਈਨ ਬੈਟਿੰਗ ਐਪ ਜ਼ਰੀਏ ਠੱਗੀ ਦੇ ਛੇ ਮੁਲਜ਼ਮ ਗ੍ਰਿਫ਼ਤਾਰ
Fraud Alert: ਸਕੂਲਾਂ ਨੂੰ ਧ...
Employees Protest: ਪਾਵਰਕੌਮ ਦੀ 50 ਏਕੜ ਜ਼ਮੀਨ ਪੁੱਡਾ ਨੂੰ ਤਬਦੀਲ ਕਰਨ ਖਿਲਾਫ ਭਖੇ ਮੁਲਾਜ਼ਮ
Employees Protest: 16 ਅਤੇ...
ਬਟਾਲਾ ‘ਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦਾ ਅਸਲੀ ਚਿਹਰਾ ਕੀਤਾ ਬੇਨਕਾਬ: ਕੁਲਦੀਪ ਸਿੰਘ ਧਾਲੀਵਾਲ
Punjab News: ਚੰਡੀਗੜ੍ਹ। ਆਮ...
Haryana Pension: ਹਰਿਆਣਾ ’ਚ 70 ਹਜ਼ਾਰ ਬਜ਼ੁਰਗਾਂ ਨੂੰ ਰਾਹਤ, ਪੈਨਸ਼ਨਾਂ ਬਹਾਲ
Haryana Pension: ਚੰਡੀਗੜ੍ਹ...
Dera Sacha Sauda: ‘ਮੱਖੀਆਂ-ਮੱਖੀਆਂ ਉੱਡ ਗਈਆਂ ਸ਼ਹਿਦ-ਸ਼ਹਿਦ ਰਹਿ ਗਿਆ
Dera Sacha Sauda: ਇੱਕ ਵਾਰ...














