Summer Holidays
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Summer Holidays: ਬੱਚਿਆਂ ਲਈ ਵੱਡੀ ਖ਼ੁਸ਼ਖ਼ਬਰੀ: ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ
Published On
By Satinder Mathur
ਚੰਡੀਗੜ੍ਹ ’ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸਿੱਖਿਆ ਵਿਭਾਗ ਦੀ ਇੱਕ ਮਹੱਤਵਪੂਰਨ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ
ਗਰਮੀਆਂ ਦੀਆਂ ਛੁੱਟੀਆਂ ’ਚ ਖੋਲ੍ਹੇ ਸਕੂਲ ਤਾਂ ਹੋਵੋਗੀ ਕਾਰਵਾਈ
Published On
By Sach Kahoon Punjabi Desk
ਗਰਮੀਆਂ ਦੀਆਂ ਛੁੱਟੀਆਂ ’ਚ ਖੋਲ੍ਹੇ ਸਕੂਲ ਤਾਂ ਹੋਵੋਗੀ ਕਾਰਵਾਈ (ਸੱਚ ਕਹੂੰ ਨਿਊਜ਼) ਰੋਹਤਕ। ਹਰਿਆਣਾ ’ਚ ਗਰਮੀਆਂ ਦੀਆਂ ਛੁੱਟੀਆਂ ’ਚ ਨਿੱਜੀ ਸਕੂਲ ਬੰਦ ਨਾ ਕੀਤੇ ਤਾਂ ਸਬੰਧਿਤ ਸਕੂਲਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਭਿਆਨਕ ਗਰਮੀ ਨੂੰ ਵੇਖਦਿਆਂ ਸੈਕੰਡਰੀ ਸਿੱਖਿਆ ਡਾਇਰੈਕਟਰ ਨੇ ਹਾਲ ਹੀ ’ਚ ਆਦੇਸ਼ ਜਾਰੀ ਕੀਤੇ ਹਨ। ਡਾਇਰੈਕਟਰ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ’ਚ ਕਿਹਾ ਗਿਆ […]
ਗਰਮੀਆਂ ਦੀਆਂ ਛੁੱਟੀਆਂ ਵਿੱਚ ਕੀ ਕੀਤਾ ਜਾਵੇ
Published On
By Sach Kahoon Punjabi Desk
ਗਰਮੀਆਂ ਦੀਆਂ ਛੁੱਟੀਆਂ ਵਿੱਚ ਕੀ ਕੀਤਾ ਜਾਵੇ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਹਨ। ਇਨ੍ਹਾਂ ਵਿਹਲੇ ਦਿਨਾਂ ’ਚ ਅਸੀਂ ਕੀ ਕਰੀਏ? ਸਭ ਤੋਂ ਵੱਡੀ ਸਮੱਸਿਆ ਵਿਹਲੇ ਸਮੇਂ ਦੀ ਸਹੀ ਵਰਤੋਂ ਦੀ ਹੁੰਦੀ ਹੈ। ਜੇ ਅਸੀਂ ਸਮੇਂ ਦਾ ਸਹੀ ਵਰਤੋਂ ਕਰਨ ’ਚ ਸਫਲ ਨਾ ਹੋਏ ਤਾਂ ਸਮਝੋ ਆਪਾਂ ਆਪਣੇ ਨਿਸ਼ਾਨੇ ਵੱਲ ਨਹੀਂ ਵੱਧ ਸਕਦੇ। ਇਸ ਲਈ ਸਮੇਂ […]
ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ 11 ਅਪ੍ਰੈਲ ਤੋਂ 10 ਮਈ ਤੱਕ, ਪੱਜਵੀਂ ਅਤੇ ਅੱਠਵੀਂ ਦੇ ਪੇਪਰ ਰੱਦ
Published On
By Sach Kahoon Punjabi Desk
ਪ੍ਰੀਖਿਆ ਲਏ ਬਿਨਾਂ ਨਤੀਜੇ ਐਲਾਨੇਗਾ ਪੰਜਾਬ ਸਕੂਲ ਸਿੱਖਿਆ ਬੋਰਡ: ਵਿਜੈ ਇੰਦਰ ਸਿੰਗਲਾ ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਹੁਣ ਪੱਜਵੀਂ ਅਤੇ ਅੱਠਵੀਆਂ ਦੀਆਂ ਪਰੀਖਿਆਵਾਂ ਨਹੀਂ ਹੋਣਗੀਆ, ਇਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਹੇ ਜਮਾਤ ਦੇ ਨਤੀਜੇ ਪੰਜਾਬ ਰਾਜ ਸਿੱਖਿਆ ਬੋਰਡ ਬਿਨਾਂ ਪਰੀਖਿਆਵਾਂ ਲਏ ਹੀ ਐਲਾਨ ਜਲਦ ਕਰ ਦੇਵੇਗਾ ਤਾਂ ਕਿ ਇਨ੍ਹਾਂ ਜਮਾਤਾਂ ਵਿੱਚ ਪੜ੍ਹਦੇ […]