Subjects After Class 10

Education News: 10ਵੀਂ ਤੋਂ ਬਾਅਦ ਵਿਸ਼ਿਆਂ ਦੀ ਚੋਣ ਕਿਵੇਂ ਕਰੀਏ?

10ਵੀਂ ਕਲਾਸ ਦੀਆਂ (ਲਗਭਗ ਸਾਰੇ ਹੀ ਬੋਰਡਾਂ) ਸਾਲਾਨਾ ਪ੍ਰੀਖਿਆਵਾਂ ਵੱਲੋਂ ਲਈਆਂ ਗਈਆਂ), ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ ਆਉਣ ਵਾਲੇ ਨਤੀਜਿਆਂ ਦਾ ਇੰਤਜ਼ਾਰ ਹੈ। ਭਾਵੇਂ ਕਿ ਸੀਬੀਐੱਸਈ ਨੇ, ਆਪਣੇ ਨਤੀਜਿਆਂ ਤੋਂ ਸੰਤੁਸ਼ਟ ਨਾ ਰਹਿਣ ਵਾਲੇ ਵਿਦਿਆਰਥੀਆਂ ਨੂੰ ਇੱਕ ਹੋਰ ਮੌਕਾ ਦੇਣ ਦੀ ਆਪਸ਼ਨ ਵੀ ਦਿੱਤੀ ਹੈ।
ਸਿੱਖਿਆ  ਲੇਖ  ਖਾਸ ਖਬਰ