ਬਿਮਾਰੀਆਂ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

Students

ਫਾਜਿਲਕਾ (ਰਜਨੀਸ਼ ਰਵੀ)। ਸਿਵਲ ਸਰਜਨ ਫਾਜਿਲਕਾ ਡਾ. ਸਤੀਸ਼ ਕੁਮਾਰ ਗੋਇਲ, ਸਹਾਇਕ ਸਿਵਲ ਸਰਜਨ ਡਾ ਬੱਬੀਤਾ, ਡਾ ਰੋਹਿਤ ਗੋਇਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾ ਵਿਕਾਸ ਗਾਂਧੀ ਸੀਨੀਅਰ ਮੈਡੀਕਲ ਅਫਸਰ ਖੂਈ ਖੇੜਾ ਦੀ ਅਗਵਾਈ ਹੇਠ ਅੱਜ ਸੀਨਿਅਰ ਸੈਕੰਡਰੀ ਸਕੂਲ ਪਿੰਡ ਗਿੱਦੜਾਂ ਵਾਲੀ ਵਿੱਚ ਸਿਹਤ ਕਰਮਚਾਰੀ ਅਮੀਰ ਸਿੰਘ ਸੰਧੂ ਵੱਲੋਂ ਸਾਰਿਆ ਨੂੰ ਹੈਪਾਟਾਈਟਸ ਬੀ ਸੀ,ਆਈ ਫਲੂ,ਡੇਗੂ, ਮਲੇਰੀਆ,ਰੈਬੀਜ ਬਾਰੇ ਜਾਣਕਾਰੀ ਦਿੱਤੀ ਗਈ। ਇਸ ਜਾਣਕਾਰੀ ਤਹਿਤ ਇਹਨਾਂ ਬੀਮਾਰੀਆ ਦੇ ਕਾਰਨ,ਲੱਛਣ ਅਤੇ ਬੱਚਣ ਦੇ ਉਪਾਅ ਦੱਸੇ ਗਏ। ਇਸ ਦੌਰਾਨ ਪਿ੍ੰਸੀਪਲ ਮੈਡਮ ਸੀ੍ਮਤੀ ਸਵਿਤਾ ਅਤੇ ਸਮੂਹ ਸਕੂਲ ਸਟਾਫ ਨੇ ਪੂਰਾ ਸਹਿਯੋਗ ਦਿੱਤਾ। (Students)

LEAVE A REPLY

Please enter your comment!
Please enter your name here